10.4 C
Los Angeles
Sunday, March 9, 2025

ਕਵਿਤਾ

All Articles

ਰੰਗ ਪੰਜਾਬ ਦੇ

ਉਡੀਕਾਂ ਉਹਨੂੰ ਜ਼ਹਿਰ ਮੋਹਰਾ ਮਲਮਲ ਦਾ ਸੂਟ ਪਾ ਕੇਵਿੱਚ ਕੱਢੀਆਂ ਨੇ ਗੁਲਾਨਾਰੀ ਬੂਟੀਆਂਜਿਹੜਾ ਮਹਿੰਦੀ ਰੰਗੀ ਵਰਦੀ ਨਾਲ ਮੂੰਗੀਆ ਜੀ ਪੱਗ ਬੰਨਕਰੇ ਬਾਡਰ ਤੇ ਸਖਤ...

ਪੰਜਾਬ ਦੀ ਵਾਰ

ਗੁਰਦਿੱਤ ਸਿੰਘ ਕੁੰਦਨ ('ਚਮਕਣ ਤਾਰੇ' ਵਿੱਚੋਂ)(ਇਹ ਵਾਰ ਪੰਜਾਬ ਦੀ ਵੰਡ ਵੇਲੇ (1947) ਦੀ ਤ੍ਰਾਸਦੀ ਦਾ ਬਿਆਨ ਹੈ)1ਵਾਹ ਦੇਸ ਪੰਜਾਬ ਪਿਆਰਿਆ, ਤੇਰੀ ਅਜਬ ਕਹਾਣੀਤੇਰੀ ਪਰਬਤ...

ਸ਼ਹੀਦ ਦਾ ਬੁੱਤ

ਸ਼ਹੀਦ ਦਾ ਬੁੱਤ (1971) ਨੀਵੀਆਂ ਧੌਣਾਂ ਤੇ ਥਿੜਕਦੇ ਕਦਮਾਂ ਵਾਲੇ ਹਜ਼ੂਮ ਨੂੰ ਸਾਹਮਣੇ ਤੱਕ ਕੇ ਸ਼ਹੀਦ ਦੇ ਬੁੱਤ ਨੇ ਤਿੜਕਦੇ ਹੋਠਾਂ 'ਚੋਂ ਕਿਹਾ: ਮੇਰੇ ਬੁੱਤ...

ਰਾਣੀ ਸਾਹਿਬ ਕੌਰ ਦੀ ਵਾਰ

ਪ੍ਰੋਫੈਸਰ ਮੋਹਨ ਸਿੰਘਸਤਾਰਾਂ ਸੌ ਤਰਿਆਨਵੇਂ ਦੇ ਸਮੇਂ ਨਿਰਾਲੇ,ਮੱਲੀ ਸਾਹਿਬ ਸਿੰਘ ਨੇ ਗੱਦੀ ਪਟਿਆਲੇ,ਨੱਢਾ ਸੀ ਉਹ ਕਚਕਰਾ ਮਸ ਫੁਟੀ ਨਾ ਹਾਲੇ,ਗੋਹਲਾ ਕਰ ਲਿਆ ਓਸ ਨੂੰ...

ਪ੍ਰਸੰਗ ਸ਼ਹੀਦ ਬਾਬਾ ਦੀਪ ਸਿੰਘ ਜੀ

ਦੋਹਰੇਦੀਪ ਸਿੰਘ ਸਰਦਾਰ ਦਾ ਛੇੜ ਰਿਹਾ ਪਰਸੰਗ ।ਸੀਸ ਕਟਿਆ ਹੱਥ ਪਰ ਧਰੇ, ਕਰੇ ਸੂਰਮਾ ਜੰਗ ।ਚਾਹੜੇ ਕਟਕ ਦੁਰਾਨੀਆਂ, ਫਿਰੇ ਧਾੜ ਤੇ ਧਾੜ ।ਅੰਮ੍ਰਿਤਸਰ ਗੜ੍ਹ...

ਭੂਗੋਲ ਦੇ ਕਬਿੱਤ

1ਬੀਕਾਨੇਰ ਬੋਤੇ, ਮੱਝਾਂ ਚੰਗੀਆਂ ਬਹੌਲਪੁਰ,ਸਿੰਧ ਦੀ ਮਦੀਨ, ਲੈਣੇ ਬਲਦ ਹਿਸਾਰ 'ਚੋਂ ।ਨਾਸਕ ਦੇ ਪਾਨ, ਬਾਂਸ ਥਿਆਉਣੇ ਨਾ ਬਰੇਲੀ ਜੈਸੇ,ਮਥਰਾ ਦੇ ਪੇੜੇ, ਰਿਉੜੀ ਰੁਹਤਕ ਬਜ਼ਾਰ...

ਗਣਨਾਂ ਦੇ ਬੈਂਤ

ਤਿੰਨ ਦਾ ਬੈਂਤਇੱਕ ਤੋਪ, ਪਸਤੌਲ, ਬੰਦੂਕ ਤੀਜੀ,ਦੱਬੋ ਲਿਬਲਿਬੀ ਕਰਨਗੇ ਫ਼ੈਰ ਤਿੰਨੇਂ ।ਹੰਸ, ਫ਼ੀਲ, ਮੁਕਲਾਵੇ ਜੋ ਨਾਰ ਆਈ,ਮੜਕ ਨਾਲ ਉਠਾਂਵਦੇ ਪੈਰ ਤਿੰਨੇਂ ।ਅਗਨ-ਬੋਟ, ਤੇ ਸ਼ੇਰ,...

ਕਿਹਰੇ ਦੀ ਵਾਰ

ਪ੍ਰੋਫੈਸਰ ਮੋਹਨ ਸਿੰਘਹਰੀ ਭਰੀ ਬਿਆਸਾ ਦੀ ਬੇਟ,ਮੱਝਾਂ ਤੁਰਤ ਭਰੇਂਦੀਆਂ ਪੇਟ,ਜਟ ਚਾੜ੍ਹਨ ਮੁੱਛਾਂ ਨੂੰ ਵੇਟ,ਰਜ ਖਾਵਣ ਦੀਆਂ ਹੋਵਣਸੱਭੋ ਮਸਤੀਆਂ ।੧।ਇਸ ਬੇਟੋਂ ਲੰਘੇ ਇਕ ਨਈਂ,ਆਖਣ ਜਿਸ...

ਛੰਦ: ਮਾਂ ਦੇ ਮਖਣੀ ਖਾਣਿਉਂ

॥ਦੋਹਿਰਾ॥ਅੱਠ ਘੰਟੇ ਕੁੱਲ ਕੰਮ ਕਰੋ, ਕਰਦੇ ਜਿਉਂ ਮਜ਼ਦੂਰ ।ਕੰਮ ਕਰ ਦੂਜੇ ਕੰਟਰੀ, ਹੋ ਗਏ ਮਸ਼ੂਰ ।(ਬਹੱਤਰ ਕਲਾ ਛੰਦ)ਸਉਂ ਗਏ ਤਾਣ ਚਾਦਰੇ ਵੇ,ਸੰਤ ਜਗਮੇਲ, ਮੱਖਣ...

ਵਤਨ ਦਿਆਂ ਤਾਂਘਾਂ

ਇਹ ਕਵਿਤਾ 21 ਤੋਂ 24 ਮਾਰਚ, 1965 ਨੂੰ ਹੋਏ ਬਾਬੂ ਰਜਬ ਅਲੀ ਦੇ ਇੱਕੋ ਵਾਰ ਦੇਸ਼ ਦੀ ਵੰਡ ਉਪਰੰਤ ਹਿੰਦੁਸਤਾਨ ਪਧਾਰਨ ਉੱਤੇ ਕੀਤੇ ਗਏ...

ਬਿਰਹਾ ਤੂੰ ਸੁਲਤਾਨ (1964)

ਮਿਰਚਾਂ ਦੇ ਪੱਤਰਪੁੰਨਿਆਂ ਦੇ ਚੰਨ ਨੂੰ ਕੋਈ ਮੱਸਿਆਕੀਕਣ ਅਰਘ ਚੜ੍ਹਾਏ ਵੇਕਿਉਂ ਕੋਈ ਡਾਚੀ ਸਾਗਰ ਖ਼ਾਤਰਮਾਰੂਥਲ ਛੱਡ ਜਾਏ ਵੇ ।ਕਰਮਾਂ ਦੀ ਮਹਿੰਦੀ ਦਾ ਸੱਜਣਾਰੰਗ ਕਿਵੇਂ...

ਸਥਾਨ ਵਿਸ਼ੇਸ਼ਤਾ ਦੇ ਕਬਿੱਤ

1ਧਿਆੜੇ ਵਿੱਚ ਰੂਪ ਬਾਹਲੇ, ਪੁਆਧ ਵਿੱਚ ਕੂਪ ਬਾਹਲੇ,ਦੁਆਬੇ ਅੰਬ-ਚੂਪ ਬਾਹਲੇ, ਕੀਮਤਾਂ ਨੇ ਰੈਲੀਆਂ ।ਰਾਵੀ ਵਿੱਚ ਚੋਰ ਬਾਹਲੇ, ਮਾਝੇ ਮੱਲ ਜ਼ੋਰ ਬਾਹਲੇ,ਬਾਹੀਏ ਵਿੱਚ ਖੋਰ ਬਾਹਲੇ,...

ਮੇਲਿਆਂ ਦੇ ਕਬਿੱਤ

1ਬੁੜ੍ਹੀਆਂ ਦਾ ਮੇਲਾ ਘਰ ਹੋਂਵਦਾ ਮਰਗ ਵਾਲੇ,ਜੂਏ 'ਚ ਜੁਆਰੀਏ, ਮੰਡੀ 'ਚ ਮੇਲਾ ਲਾਲਿਆਂ ਦਾ ।ਫੁੱਲ ਦੇ ਉਦਾਲੇ ਮੇਲਾ ਹੋ ਜੇ ਭੌਰਾਂ ਗੂੰਜਦਿਆਂ ਦਾ,'ਫ਼ੀਮ ਦੇ...

ਤੁਲਨਾ ਦੇ ਕਬਿੱਤ

1ਫੁੱਲ ਨ੍ਹੀਂ ਗੁਲਾਬ ਜੈਸਾ, ਹੌਸਲਾ ਸ਼ਰਾਬ ਜੈਸਾ,ਚਾਨਣ ਮਹਤਾਬ ਜੈਸਾ, ਹੁੰਦਾ ਮਨਮੋਹਣਾ ਨ੍ਹੀਂ ।ਹੁਨਰ ਬੰਗਾਲ ਜੈਸਾ, ਰੂਪ ਝੰਗ ਸਿਆਲ ਜੈਸਾ,ਕੂੜਾ ਮਹੀਂਵਾਲ ਜੈਸਾ, ਜਣੇਂ-ਖਣੇਂ ਢੋਣਾ ਨ੍ਹੀਂ...

ਹੀਰ ਰਾਂਝੇ ਦੀ ਕਲੀ

ਕਲੀ ਹੀਰ-੧ਗੁੱਸੇ ਹੋਕੇ ਰਾਂਝਾ ਤੱਖ਼ਤ ਹਜ਼ਾਰਿਓਂ ਤੁਰ ਪਿਆ ਹੈ,ਸੁਬ੍ਹਾ ਸਾਦਕ ਹੋਈ, ਨਾ ਹੋਈਆਂ ਰੋਸ਼ਨਾਈਆਂ ।ਕਾਂਵਾਂ-ਰੌਲੀ ਪਾ ਤੀ ਸੀ, ਉੱਠਕੇ ਭਰਝਾਈਆਂ ਨੇ,ਮਗਰੇ ਭੱਜੀਆਂ ਆਈਆਂ, ਸੀ...