12.2 C
Los Angeles
Wednesday, December 4, 2024

ਕਹਾਣੀ

All Articles

ਕਾਇਮ ਦੀਨ

ਹਾਂ ਫੇਰ ਦੱਸ ਏਸ ਡੱਬ-ਖੜੱਬੀ ਦਾ ਕੀ ਲਏਂਗਾ? ਨਾਲ਼ੇ ਇਕ ਗੱਲ ਕਹਾਂ? ਚੋਰੀ ਦਾ ਮਾਲ ਐ, ਸੋਚ ਕੇ ਭਾਅ ਲਾਂਵੀ। ਕੱਲ ਕਲੋਤਰ ਨੂੰ ਪੁਲਸ...

ਵੀਹ ਦਿਨ ਹੋਰ ਜਿਊਣਾ…!

(ਚਰਨਜੀਤ ਸਿੰਘ ਤੇਜਾ)ਬੰਦ ਹੋ ਚੁਕੇ ਮਾਡਲ ਦੀ ਕਾਰ ਦਾ ਇਕ ਪੁਰਜ਼ਾ ਲੱਭਦਿਆਂ ਆਖਰ ਨੂੰ ਲੁਧਿਆਣੇ ਗਿੱਲ ਰੋਡ ‘ਤੇ ਜਾਣਾ ਹੀ ਪਿਆ। ਕਿਸੇ ਨੇ ਦੱਸ...

ਬੱਕਰੇ ਦੀ ਜੂਨ

ਸਵੇਰੇ ਘਰ ਤੋਂ ਬਾਹਰ ਨਿਕਲਦੇ ਇਨਸਪੈਕਟਰ ਜਾਨੀ ਦਾ ਮਨ ਜਰਾ ਕੁ ਘਬਰਾਇਆ। ਅਖ਼ਬਾਰ ਦੀਆਂ ਸੁਰਖ਼ੀਆਂ ਲੁੱਟ, ਮਾਰ, ਬੈਂਕ ਡਾਕੇ, ਕਤਲੇਆਮ, ਪੁਲਸ ਮੁਕਾਬਲਾ, ਇਹ ਤਾਂ...

ਮਲ੍ਹਮ

ਸੰਤਾਲੀ ਤੋਂ ਪਹਿਲਾਂ ਨਾਰੂ ਨੰਗਲ ਮੈਦਾਨੀ ਇਲਾਕਿਆਂ ਤੋਂ ਪਹਾੜੀ ਲੋਕਾਂ ਨਾਲ਼ ਹੁੰਦੇ ਵਪਾਰ ਦਾ ਕੇਂਦਰ ਸੀ। ਉਨ੍ਹਾਂ ਦਿਨਾਂ ਵਿਚ ਪਿਸ਼ਾਵਰ ਦੇ ਤੰਬਾਕੂ ਤੇ ਦੂਰ...

ਜ਼ਾਬਤਾ

ਅੱਜ ਮੈੱਕਸਲ ਦਾ ਜਨਮ ਦਿਨ ਹੈ ਤੇ ਇਸ ਸੰਬੰਧ ਵਿਚ ਖੂਬ ਜਸ਼ਨ ਮਨਾਏ ਜਾ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਉਸ ਦੇ ਜਸ਼ਨਾਂ ਵਾਸਤੇ...

ਸੂਬੇਦਾਰਾ, ਮੈਨੂੰ ਮੁਆਫ ਕਰੀਂ

ਇਸ ਕਹਾਣੀ ਨੇ ਲਾਹੌਰ ਜਾ ਕੇ ਮੁਕੰਮਲ ਹੋਣਾ ਸੀ।ਇਹ ਕਹਾਣੀ ਹੈ ਬੀਬੀ ਸਵਰਨ ਕੌਰ ਦੀ। ਉਹਦੀ ਧੀ ਛਿੰਦੋ ਨੂੰ ਮੈਂ ਆਪਣੇ ਪਿੰਡ ਦੀਆਂ ਗਲ਼ੀਆਂ...

ਜਮਰੌਦ

ਫ਼ੋਨ ਦੀ ਘੰਟੀ ਵੱਜੀ ਤਾਂ ਪ੍ਰੋਫ਼ੈਸਰ ਬਰਾਂਡੇ ਵਿਚ ਪਏ ਫ਼ੋਨ ਨੂੰ ਸੁਣਨ ਲਈ ਅਹੁਲਿਆ। ਹੱਥ ਵਿਚ ਫੜ੍ਹਿਆ ਹੋਇਆ ਚਾਹ ਦਾ ਕੱਪ ਉਹਨੇ ਛੋਟੇ ਮੇਜ਼...

ਜਿੰਦਰੇ ਖੋਲ੍ਹ ਦਿਓ !

ਵੰਡ ਦੇ ਦੁੱਖੜੇਕੁਝ ਕਹਾਣੀਆਂ ਕਲਮ ਦੀਆਂ ਮੁਥਾਜ ਨਹੀਂ ਹੁੰਦੀਆਂ। ਉਹ ਵਰਕਿਆਂ ’ਤੇ ਨਹੀਂ, ਵਕਤ ਦੀ ਹਿੱਕ ’ਤੇ ਲਿਖੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਲਿਖਣ ਵਾਲੇ...

ਸ਼ੇਰ ਮੁਹੰਮਦ ਚੌਕ

ਮੈਨੂੰ ਇਹ ਪਿੰਡ ਛੱਡਿਆਂ ਪੈਂਤੀ ਸਾਲ ਹੋ ਗਏ ਸੀ। ਅੱਜ ਮੁੱਦਤਾਂ ਬਾਅਦ ਆਣ ਹੋਇਆ ਤੇ ਇਕ-ਇਕ ਗਲੀ ਨੂੰ ਪਲਕਾਂ ਨਾਲ ਚੁੰਮਦਾ, ਅੱਥਰੂ ਸੁੱਟਦਾ ਸਾਰੇ...

ਰਿਮ ਝਿਮ ਪਰਬਤ

ਤਿੰਨੋਂ ਮੁੰਡੇ ਸੜਕੋਂ ਉੱਤਰ ਕੇ ਕਮਾਦਾਂ ਦੇ ਓਹਲੇ ਵਿਚੋਂ ਲੰਘ ਕੇ ਅੱਗੇ ਹੋਏ ਤਾਂ ਵੇਖਿਆ ਅਰਜਨ ਸਿੰਘ ਗੋਭੀ ਦੀ ਪਨੀਰੀ ਗੋਡ ਰਿਹਾ ਸੀ। ਮਸਾਂ...

ਟੁੰਡਾ

ਮੇਰਾ ਨਵਾਂ ਕਹਾਣੀ-ਸੰਗ੍ਰਹਿ ਪ੍ਰੈੱਸ ਵਿੱਚ ਸੀ।ਉਹਨਾਂ ਦਿਨਾਂ ਵਿੱਚ ਕਈ ਵਾਰ ਮੈਨੂੰ ਜਲੰਧਰ ਜਾਣਾ ਪਿਆ ਸੀ। ਰਾਤ ਦੀ ਗੱਡੀ ਜਾ ਕੇ ਅਗਲੀ ਸਵੇਰ ਸਾਰਾ ਦਿਨ...

ਕੁਲਵੰਤ ਕੌਰ ਜਿਊਂਦੀ ਹੈ

ਮੈਂ ਵੈਨਕੂਵਰ ਤੋਂ ਸਾਂਨਫਰਾਂਸਿਸਕੋ ਜਾ ਰਿਹਾ ਸਾਂ। ਵੈਨਕੂਵਰ ਤੋਂ ਪਹਿਲਾਂ ਮੈਂ ਸਿਆਟਲ ਤੱਕ ਜਾਣਾ ਸੀ ਅਤੇ ਓਥੋਂ ਸਾਂਨਫਰਾਂਸਿਸਕੋ ਲਈ ਹੋਰ ਜਹਾਜ਼ ਬਦਲਣਾ ਸੀ। ਹਵਾਈ...

ਕਾਹਲ

ਉਸ ਕੁੜੀ ਨੇ ਕਿਹਾ, "ਜੇ ਆਪਾਂ ਵਿਛੜ ਗਏ ਤਾਂ ਮੈਂ ਇਕ ਪਲ ਵੀ ਨਹੀਂ ਜੀ ਸਕਾਂਗੀ । ਮੈਂ ਤਾਂ ਉਸੇ ਪਲ ਹੀ ਖ਼ੁਦਕੁਸ਼ੀ ਕਰ...

ਆਪਣਾ ਆਪਣਾ ਹਿੱਸਾ

ਮੱਝ ਨੂੰ ਬਾਹਰ ਕੱਢ ਕੇ, ਖੁਰਲੀ ਵਿਚ ਤੂੜੀ ਦਾ ਛਟਾਲਾ ਰਲਾਉਂਦਿਆ ਘੁੱਦੂ ਨੇ ਮੱਝ ਦੀਆਂ ਨਾਸਾਂ ਵਿਚੋਂ ਉਡਦੀ ਹਵਾੜ ਨੂੰ ਤੱਕਿਆ ਤੇ ਧਾਰ ਕੱਢਣ...

ਆਪਣੀ ਮਾਂ

ਫੋਨ ਦੀ ਘੰਟੀ ਖੜਕੀ। ਮੈਂ ਰੀਸੀਵਰ ਚੁੱਕਿਆ।'ਮਾੜੀ ਖਬਰ ਹੈ। ਆਪਣੀ ਮਾਤਾ ਗੁਜ਼ਰ ਗਈ।'ਮੇਰਾ ਤ੍ਰਾਹ ਨਿਕਲ ਗਿਆ। ਅਜੇ ਹੁਣੇ ਹੀ ਮੈਂ ਅਤੇ ਮੇਰਾ ਬੇਟਾ ਪਿੰਡੋਂ...