12.2 C
Los Angeles
Wednesday, December 4, 2024

ਹਾਇਕੂ

All Articles

ਪੰਜਾਬੀ ਹਾਇਕੂ

ਤਰੱਕੀ ਦੀ ਚਿੱਠੀ–ਸਾਰੇ ਬਾਗ ਚੋਂ ਖੁਰ ਗਈਰਹਿੰਦੀ ਖੂੰਹਦੀ ਬਰਫ਼ ~ ਜਗਰਾਜ ਸਿੰਘ ਢੁਡੀਕੇ ਕਰੋਨਾ ਵਾਰਡਖਿੜਕੀ ਤੇ ਜੰਮੀਮਾਂ ਦੀ ਮੁਸਕਰਾਹਟ ~ ਡਾ. ਗੁਰਮੀਤ ਕੌਰ ਲੀਕ ਤੇ ਲੀਕਭਰ ਦਿੱਤੀ ਕੰਧ...

ਪੰਜਾਬੀ ਹਾਇਕੂ – ਰਵਿੰਦਰ ਰਵੀ

ਅੰਬ ਅੰਬ ਪੱਕੇਨਿਵੀਆਂ ਟਾਹਣੀਆਂਚੌਕੀਦਾਰ ਚੇਤੰਨ ਆਗ ਅੱਸੂ ਦੀ ਰੁੱਤਆਗਾਂ ਦੀ ਖਸਰ ਖਸਰਠਾਰ ਗਿਆ ਬੁੱਲ੍ਹਾ ਸਰ੍ਹੋਂ ਕਣਕ ਦੇ ਹਰੇ ਖੇਤਵਿਚ ਸਰੋਂ ਦੇ ਕਿਆਰੇ ਦੀਕਾਰ ਚੋਂ ਉਤਰ ਫੋਟੋ ਖਿਚੇ ਸਾਇਕਲ ਮੱਸਿਆ ਦੀ ਰਾਤਸਾਇਕਲ...