20 C
Los Angeles
Saturday, April 19, 2025

ਕਵਿਤਾ

All Articles

ਬਾਗ਼

ਪੈਂਤੀ ਫੁੱਲਾਂ ਦਾ ਮੈਂ ਬਾਗ਼ ਲਗਾਵਾਂਪੰਜ ਪੰਜ ਦੀਆਂ ਸੱਤ ਕਿਆਰੀਆਂ ਜੀ ਗਿੱਠ ਗਿੱਠ ਤੇ ਮੁਕਤੇ ਬੀਜਾਂਚੱਪੇ ਚੱਪੇ ਲਗਾਂ ਮਾਤਰਾਂ ਸਾਰੀਆਂ ਜੀ ਤਿੰਨ ਪਾਸਿਆਂ ‘ਤੇ ਸੱਤ ਸਿਰ...

ਮਿਹਣੇ ਦੇਣ ਸਹੇਲੀਆਂ

ਉੱਚੜਾ ਬੁਰਜ਼ ਲਾਹੋਰ ਦਾ, ਵੇ ਚੀਰੇ ਵਾਲਿਆ !ਹੇਠ ਵਗੇ ਦਰਿਆ, ਵੇ ਸੱਜਣ ਮੇਰਿਆ !ਮਲ ਮਲ ਨ੍ਹਾਵਣ ਗੋਰੀਆਂ, ਵੇ ਚੀਰੇ ਵਾਲਿਆ !ਲੈਣ ਰੱਬ ਦਾ ਨਾਂ,...

ਫੈਸ਼ਨਾਂ ਤੋਂ ਕੀ ਲੈਣਾ

ਇਸ ਲੋਕ-ਗੀਤ 'ਚ ਪੰਜਾਬੀ ਗਹਿਣਿਆਂ ਦੀ ਖ਼ਬਸੂਰਤ ਅੰਦਾਜ਼ 'ਚ ਚਰਚਾ ਕੀਤੀ ਗਈ ਹੈ ਤੇਰੀ ਗੁੱਤ 'ਤੇ ਕਚਿਹਰੀ ਲਗਦੀ, ਦੂਰੋਂ ਦੂਰੋਂ ਆਉਣ ਝਗੜੇ। ਸੱਗੀ-ਫੁੱਲ ਨੀ ਸ਼ਿਸ਼ਨ ਜੱਜ ਤੇਰੇ, ਕੈਂਠਾ...

ਵਾਰ ਦੁੱਲੇ ਭੱਟੀ ਦੀ

('ਲੋਕ ਵਾਰਾਂ' ਵਿਚ ਅਹਿਮਦ ਸਲੀਮ ਨੇ ਗਵੰਤ੍ਰੀ ਗੁਲਾਮ ਮੁਹੰਮਦ ਰੁਲੀਏ ਤੋਂ ਸੁਣਕੇ ਇਹ ਵਾਰ ਦਰਜ ਕੀਤੀ ਹੈ)1ਤਾਰਿਆਂ ਦੀ ਓਟ ਚੰਦ ਨ ਛੁਪੇ, ਸੂਰਜ ਨ...

ਢੱਠਣ ਕਿਲੇ ਕੰਧਾਰ ਦੇ

ਢੱਠਣ ਕਿਲੇ ਕੰਧਾਰ ਦੇਰਹੀ ਗਈ ਸੁਰੰਗ ਬਣੀਸੁਰੰਗੀ ਵੱਸੇ ਨਾਗਣੀਉਹਦੇ ਸਿਰ ਤੇ ਲਾਲ ਮਣੀਚੜ੍ਹਿਆ ਮੀਂਹ ਪਹਾੜ ਤੋਂਜੱਟ ਦਾ ਖੌਫ ਕਣੀਆਸ਼ਕ ਰੋਂਦੇ ਪੱਤਣੀਪੰਛੀ ਰੋਣ ਵਣੀਂਕਬਰਾਂ ਸੁਨ...

ਤਕਨਾਲੋਜੀ

ਅਸੀਂ ਚੱਲੇ ਸੀ ਮੰਗਲ ਤੇਅੱਜ ਮਸੀਤਾਂ ਰਾਜਧਾਨੀਆਂ ਤੇ ਹੀ ਚੜ ਗਏਕਦੇ ਸੋਚਿਆ… ?ਬਈ ਇਹ ਮਾਰੂ ਖਿਆਲਸਾਡੇ ਦਿਮਾਗ਼ ਕਿਵੇਂ ਵੜ੍ਹ ਗਏ?ਜਹਾਨ ਬਦਲਾਂਗੇ, ਤਰੱਕੀ ਹੋਊਪਰ ਲਗਦੈ ਸਭ...

ਮਿੱਟੀ ਦਾ ਕਿਸਾਨ

ਅਸੀਂ ਮਿੱਟ ਜੰਮੇ ਮਿੱਟ ਸਮਾਏਕਿੱਥੇ ਡਰਦੇ ਧੂੜ ਤੂਫ਼ਾਨਾਂ ਤੋਂਮਿੱਟ ਖੇਡੇ ਮਿੱਟ ਵਾਹੀਉੱਗੇ ਸੋਨਾ ਮਿੱਟ ਦੀਆਂ ਖਾਨਾਂ ਚੋਂਸਾਡੇ ਹੱਡ ਮਿੱਟੀ ਇਹ ਮਾਸ ਮਿੱਟੀਮਿੱਟੀ ਦਾ ਹੀ...

ਨੀਲਿਆ ਮੋਰਾ ਵੇ (2012)

ਜ਼ਹਿਰ ਪੀਤਾ ਨਹੀਓਂ ਜਾਣਾਜ਼ਹਿਰ ਪੀਤਾ ਨਹੀਓਂ ਜਾਣਾਸੂਲੀ ਚੜ੍ਹਿਆ ਨੀ ਜਾਣਾਔਖਾ ਇਸ਼ਕ ਦਾ ਸਕੂਲਤੈਥੋਂ ਪੜ੍ਹਿਆ ਨੀ ਜਾਣਾਇਹ ਤਾਂ ਜੱਗ ਨਾਲੋਂ ਵੱਖਰੀ ਪਛਾਣ ਭਾਲਦਾਸਦਾ ਮੱਥੇ ਉੱਤੇ...

ਲਫ਼ਜ਼ਾਂ ਦੀ ਦਰਗਾਹ (2003)

ਲਫਜ਼ਾਂ ਦੀ ਦਰਗਾਹਸੰਤਾਪ ਨੂੰ ਗੀਤ ਬਣਾ ਲੈਣਾਮੇਰੀ ਮੁਕਤੀ ਦਾ ਇਕ ਰਾਹ ਤਾਂ ਹੈਜੇ ਹੋਰ ਨਹੀਂ ਹੈ ਦਰ ਕੋਈਇਹ ਲਫਜ਼ਾਂ ਦੀ ਦਰਗਾਹ ਤਾਂ ਹੈਹੇ ਕਵਿਤਾਹੇ...

ਮਰ ਰਹੀ ਹੈ ਮੇਰੀ ਭਾਸ਼ਾ

ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕਅੰਮ੍ਰਿਤ ਵੇਲਾਨੂਰ ਪਹਿਰ ਦਾ ਤੜਕਾਧੰਮੀ ਵੇਲਾਪਹੁ ਫੁਟਾਲਾਛਾਹ ਵੇਲਾਸੂਰਜ ਸਵਾ ਨੇਜ਼ੇਟਿਕੀ ਦੁਪਹਿਰਲਉਢਾ ਵੇਲਾਡੀਗਰ...

ਕਣੀਆਂ (2000)

1. ਅਸੀਸਮੈਂ ਰੋੜਾ ਤਾਂ ਨਹੀਂ ਬਣਦੀਤੇਰੇ ਰਾਹ ਦਾਤੇ ਇਹ ਵੀ ਜਾਣਦੀ ਹਾਂਕਿ ਹਾਦਸੇ ਰਾਹੀਆਂ ਦਾ ਮੁਕੱਦਰ ਹੁੰਦੇ ਨੇਪਰ ਤੂੰ ਕਿਵੇਂ ਪੁੱਟੇਂਗਾਅਜਗਰ ਦੇ ਪਿੰਡੇ ਵਰਗੇਬੇਇਤਬਾਰੇ...

ਤਿਰੰਗਾ

ਪਹਿਲੀ ਵਾਰੀ ਲਾਲ ਕਿਲੇ ਤੇ ਝੁੱਲਿਆ ਜਦੋਂ ਤਿਰੰਗਾਰੁਮਕੀ ਪੌਣ, ਉਛਲੀਆਂ ਨਦੀਆਂ, ਕੀ ਜਮਨਾ ਕੀ ਗੰਗਾਏਨੇ ਚਿਰ ਨੂੰ ਉਡਦੇ ਆਏ ਪੌਣਾਂ ਵਿਚ ਜੈਕਾਰੇਅੱਲਾ ਹੂ ਅਕਬਰ...

ਰੰਗ ਪੰਜਾਬ ਦੇ

ਉਡੀਕਾਂ ਉਹਨੂੰ ਜ਼ਹਿਰ ਮੋਹਰਾ ਮਲਮਲ ਦਾ ਸੂਟ ਪਾ ਕੇਵਿੱਚ ਕੱਢੀਆਂ ਨੇ ਗੁਲਾਨਾਰੀ ਬੂਟੀਆਂਜਿਹੜਾ ਮਹਿੰਦੀ ਰੰਗੀ ਵਰਦੀ ਨਾਲ ਮੂੰਗੀਆ ਜੀ ਪੱਗ ਬੰਨਕਰੇ ਬਾਡਰ ਤੇ ਸਖਤ...

ਪੰਜਾਬ ਦੀ ਵਾਰ

ਗੁਰਦਿੱਤ ਸਿੰਘ ਕੁੰਦਨ ('ਚਮਕਣ ਤਾਰੇ' ਵਿੱਚੋਂ)(ਇਹ ਵਾਰ ਪੰਜਾਬ ਦੀ ਵੰਡ ਵੇਲੇ (1947) ਦੀ ਤ੍ਰਾਸਦੀ ਦਾ ਬਿਆਨ ਹੈ)1ਵਾਹ ਦੇਸ ਪੰਜਾਬ ਪਿਆਰਿਆ, ਤੇਰੀ ਅਜਬ ਕਹਾਣੀਤੇਰੀ ਪਰਬਤ...

ਸ਼ਹੀਦ ਦਾ ਬੁੱਤ

ਸ਼ਹੀਦ ਦਾ ਬੁੱਤ (1971) ਨੀਵੀਆਂ ਧੌਣਾਂ ਤੇ ਥਿੜਕਦੇ ਕਦਮਾਂ ਵਾਲੇ ਹਜ਼ੂਮ ਨੂੰ ਸਾਹਮਣੇ ਤੱਕ ਕੇ ਸ਼ਹੀਦ ਦੇ ਬੁੱਤ ਨੇ ਤਿੜਕਦੇ ਹੋਠਾਂ 'ਚੋਂ ਕਿਹਾ: ਮੇਰੇ ਬੁੱਤ...