ਗੀਤ
All Articles
फ़र्क़ है
बेहतर बातें करने और बेहतर होने में फ़र्क़ है ।ज़र की सिर्फ़ चमक रखने और ज़र होने में फ़र्क़ है ।यूँ तो आलीशान इमारत...
ਹਾਜੀਆ
ਚਰਨ ਲਿਖਾਰੀ - 0
ਕਿਸੇ ਨਵਾਂ ਸਵਾਂਇਆਂ ਝੱਗਾ ਏ,ਹੁਣ ਆਪੇ ਈ ਪਾੜਨ ਲੱਗਾ ਏ,ਨਾ ਟੋਇਆ ਏ ਨਾ ਖੱਡਾ ਏ ,ਏਥੇ ਫੇਰ ਵੀ ਫਸਿਆ ਗੱਡਾ ਏਕੋਈ ਸੁੱਟੇ ਪਰਾਂ ਕੁਰਾਨਾਂ...
ਹੱਸਦੇ ਹੀ ਰਹਿਨੇ ਆਂ
ਸੁਖ ਆਮਦਉਹ ਸੱਥਾਂ ਤੋਂ ਸ਼ੁਰੂ ਹੁੰਦੇ ਨੇ, ਪਿੰਡਾਂ ਦੀ ਰੂਹ ਵਿੱਚ ਵਸਦੇਜਿੰਨਾ ਕੱਦ ਉੱਚਾ ਹੁੰਦਾ, ਓਦੂੰ ਵੀ ਉੱਚਾ ਹੱਸਦੇਗੱਲਾਂ ਹੀ ਗੀਤ ਰਕਾਨੇ, ਮਹਿਫ਼ਿਲ ਸੱਦ...
ਰੁਤਬਾ (ਕਲੀ ਜੋਟਾ)
ਕਿਤੇ ਨੀ ਤੇਰਾ ਰੁਤਬਾ ਘੱਟਦਾਜੇ ਹੱਸ ਕੇ ਬੁਲਾ ਲਵੇਂ ਕਿਧਰੇਕਿਤੇ ਨੀ ਤੇਰਾ ਰੁਤਬਾ ਘੱਟਦਾਜੇ ਹੱਸ ਕੇ ਬੁਲਾ ਲਵੇਂ ਕਿਧਰੇਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂਮੁਹੱਬਤਾਂ ਜਤਾ...
ਤਿਤਲੀ
ਸ਼ਾਇਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇਅਸੀਂ ਉਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇਸ਼ਾਇਦ ਉਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ...
ਸੁੱਚਾ ਸੂਰਮਾ
ਚਰਨ ਲਿਖਾਰੀ - 0
ਕਤਲਾਂ ਦਾ ਲੈ ਕੇ ਰੁੱਕਾਛਾਉਣੀ ਤੋਂ ਚੜਿਆ ਸੁੱਚਾਸ਼ਾਂਤ ਨਾ ਹੋਵੇ ਗੁੱਸਾਲੜਿਆ ਰੁਕਿਆ ਨਾ ਓਏਘੂਕਰ ਨੂੰ ਕਹਿ ਦੇ ਭਾਗੂਸੱਦ ਲੈ ਥਾਣਾ ਓਏਘੂਕਰ ਨੂੰ ਕਹਿ ਦੇ...
ਗੁਰਮੁਖੀ ਦਾ ਬੇਟਾ
ਆਹ ਜਿਹਨੂੰ ਖ਼ੁਦ ਬਣਾ ਕੇ ਸ਼ਾਇਰ ਕਰਤੇ ਨੇ ਬਖ਼ਸ਼ੀ ਕਵਿਤਾਜਿਹਨੂੰ ਖ਼ੁਦ ਬਣਾ ਕੇ ਸ਼ਾਇਰ ਕਰਤੇ ਨੇ ਬਖ਼ਸ਼ੀ ਕਵਿਤਾਸਰਤਾਜ ਨਾਮ ਦੇਕੇ ਉਹਨੂੰ ਖੋਰਦੇ ਨੇ ਅੱਖਰਉਤਰੇ...
ਕਿੱਥੇ ਉਹ ਜੱਟੀ
ਚਰਨ ਲਿਖਾਰੀ - 0
ਉਹ ਮਿੱਟੀ ਦੇ ਕੋਠੇ ਪਨਾਲੇ ਨੇ ਵਿੰਗੇ,ਕਿੱਥੇ ਉਹ ਜੱਟੀ ਜੋ ਕੰਧਾਂ ਨੂੰ ਲਿੰਬੇ,ਕਿੱਥੋਂ ਮੈ ਢੂੰਡਾਂ ਨੀ ਸਮਿਆਂ ਤੋਂ ਜਿੰਦੇਉਹ ਤੇਲੀ ਦਾ ਤਾੜਾ ਤੇ ਨਰਮੇ...
ਉਡਾਰੀਆਂ
ਹੋ, ਲਾਵਾਂ ਇਸ਼ਕੇ ਦੇ ਅੰਬਰੀ ਉਡਾਰੀਆਂਮੈਨੂੰ ਪਿਆਰ ਦੀਆਂ ਚੜ੍ਹੀਆਂ ਖੁਮਾਰੀਆਂਮੈਨੂੰ ਪਿਆਰ ਦੀਆਂ ਚੜ੍ਹੀਆਂ ਖੁਮਾਰੀਆਂਆ ਮੇਰੇ ਪੈਰ ਨਾ ਜ਼ਮੀਨ ਉਤੇ ਲਗਦੇਪੈਰ ਨਾ ਜ਼ਮੀਨ ਉਤੇ ਲਗਦੇਲੱਖਾਂ...
ਬਿਰਹਾ
ਚਰਨ ਲਿਖਾਰੀ - 0
ਸਾਡਾ ਮੱਥਾ ਪੜ੍ਹ ਕੇ ਬੁੱਝ ਵੇਗਿਆ ਰੂਪ ਕਿਧਰ ਨੂੰ ਉੱਡ ਵੇਹੁਣ ਕਮਲੀ ਹੋ ਗਈ ਬੁੱਧ ਵੇਸਾਨੂੰ ਕਿਸਮਤ ਮਾਰੇ ਠੁੱਡ ਵੇਕਰ ਕਮਲੀ ਗਈ ਬੇ'ਕੂਫੀਆਂਗਈਆਂ ਵੰਗਾਂ...
ਮਿਰਜ਼ਾ
ਚਰਨ ਲਿਖਾਰੀ - 0
ਹੋ...ਦੀਵੇ ਵੱਡੇ ਹੋ ਗਏਤੇ ਕਰਦੇ ਚੋਰ ਸਲਾਹਬੇੜੀਆਂ ਰਸਤੇ ਬੰਨ੍ਹ ਕੇਚਿਲਮਾਂ ਪੀਣ ਮਲਾਹਧੂਣੀ ਅੱਗੇ ਬੈਠ ਕੇਤੇ ਫੱਕਰ ਕਹਿਣ ਭਲਾਪੀਰ ਮਨਾ ਲੈ ਮਿਰਜ਼ਿਆਪੀਰ ਮਨਾ ਲੈ ਮਿਰਜ਼ਿਆਤੇਰੀ...
ਮੋਤੀਆ ਚਮੇਲੀ
ਮੋਤੀਆ ਚਮੇਲੀ ਬੇਲਾ ਕੇਤਕੀ ਧਰੇਕ ਫੁੱਲ ਤਾਰਾਮੀਰਾ ਸਰ੍ਹੋਂ ਤੇ ਫਲ੍ਹਾਈ ਦੇਕੇਸੂ ਕਚਨਾਰ ਨੀ ਸ਼ਰ੍ਹੀਹ ਤੇ ਅਮਲਤਾਸ ਤੇਰੇ ਲਈ ਹੀ ਖੇਤਾਂ 'ਚ ਉਗਾਈਦੇਕੇਤਕੀ ਦਾ ਫੁੱਲ...
ਜੋਗੀਆ
ਗੁਰਦਾਸ ਮਾਨ - 0
ਜੋਗੀਆ ਵੇ ਜੋਗੀਆ,ਕੀ ਕਹਿਨੈ ਤੂੰ ਜੋਗੀਆ,ਮੈਂ ਇਹ ਕਹਿਨਾਂ, ਨੀ ਸੋਹਣੀਏਸੁਣਦੀ-ਸੁਣਦੀ ਮੈਂ ਮਰੀ, ਮਰੀਆਂ ਲੱਖ ਕਰੋੜ,ਸੁਣਨਾਂ ਜਿਸਨੂੰ ਆ ਗਿਆ, ਉਹਨੂੰ ਬੋਲਣ ਦੀ ਕੀ ਲੋੜਮੈਂ ਬਕਰੇ...
ਇਹਸਾਸ
ਇਹਸਾਸ ਦਾ ਰਿਸ਼ਤਾ ਹੈ,ਇਹਦਾ ਨਾਮ ਬੀ ਕੀ ਰੱਖਣਾ,ਇਹਦਾ ਨਾਮਕਰਨ ਕਰਕੇ ਇਹਨੂੰ ਆਮ ਨਾ ਕਰ ਬੈਠੀ!ਪੁੱਜਣਾ ਹੈ ਜੇ ਮੰਜਿਲ ਤੇ,ਰੁਕ ਜਾਵੀਂ ਨਾ ਰਸਤੇ ਤੇ,ਤੂੰ ਝੰਡ...
ਦਿਲ ਪਹਿਲਾਂ ਜਿਹਾ ਨਹੀਂ ਰਿਹਾ
ਦਿਲ ਪਹਿਲਾਂ ਜਿਹਾ ਨਹੀਂ ਰਿਹਾ ਇਹ ਕਠੋਰ ਹੋ ਗਿਆਵੇਖੇ ਦੁਨਿਆਂ ਦੇ ਰੰਗ, ਥੋੜਾ ਹੋਰ ਗਿਆਦਿਲ ਪਹਿਲਾਂ ਜਿਹਾ ਨਹੀਂ ਰਿਹਾ ਇਹ ਕਠੋਰ ਹੋ ਗਿਆਉਹ ਵੀ...