17.1 C
Los Angeles
Saturday, February 8, 2025
6 POSTS

ਚਰਨ ਲਿਖਾਰੀ

ਪੰਜਾਬ ਦੇ ਮੰਝਲੇ ਇਲਾਕੇ ਦਾ ਹਰ ਦਿਲ ਅਜ਼ੀਜ਼ ਗੀਤਕਾਰ ਜਿਸਦੇ ਗੀਤਾਂ ਵਿੱਚੋਂ ਪੰਜਾਬ ਦੀ ਸਾਦਗੀ, ਬੁਲੰਦੀਆਂ ਅਤੇ ਸੰਤਾਪ ਦੀ ਝਲਕ ਪੈਂਦੀ ਹੈ।

All Posts

ਹਾਜੀਆ

ਕਿਸੇ ਨਵਾਂ ਸਵਾਂਇਆਂ ਝੱਗਾ ਏ,ਹੁਣ ਆਪੇ ਈ ਪਾੜਨ ਲੱਗਾ ਏ,ਨਾ ਟੋਇਆ ਏ ਨਾ ਖੱਡਾ ਏ ,ਏਥੇ ਫੇਰ ਵੀ ਫਸਿਆ ਗੱਡਾ ਏਕੋਈ ਸੁੱਟੇ ਪਰਾਂ ਕੁਰਾਨਾਂ...

ਢੱਠਣ ਕਿਲੇ ਕੰਧਾਰ ਦੇ

ਢੱਠਣ ਕਿਲੇ ਕੰਧਾਰ ਦੇਰਹੀ ਗਈ ਸੁਰੰਗ ਬਣੀਸੁਰੰਗੀ ਵੱਸੇ ਨਾਗਣੀਉਹਦੇ ਸਿਰ ਤੇ ਲਾਲ ਮਣੀਚੜ੍ਹਿਆ ਮੀਂਹ ਪਹਾੜ ਤੋਂਜੱਟ ਦਾ ਖੌਫ ਕਣੀਆਸ਼ਕ ਰੋਂਦੇ ਪੱਤਣੀਪੰਛੀ ਰੋਣ ਵਣੀਂਕਬਰਾਂ ਸੁਨ...

ਸੁੱਚਾ ਸੂਰਮਾ

ਕਤਲਾਂ ਦਾ ਲੈ ਕੇ ਰੁੱਕਾਛਾਉਣੀ ਤੋਂ ਚੜਿਆ ਸੁੱਚਾਸ਼ਾਂਤ ਨਾ ਹੋਵੇ ਗੁੱਸਾਲੜਿਆ ਰੁਕਿਆ ਨਾ ਓਏਘੂਕਰ ਨੂੰ ਕਹਿ ਦੇ ਭਾਗੂਸੱਦ ਲੈ ਥਾਣਾ ਓਏਘੂਕਰ ਨੂੰ ਕਹਿ ਦੇ...

ਕਿੱਥੇ ਉਹ ਜੱਟੀ

ਉਹ ਮਿੱਟੀ ਦੇ ਕੋਠੇ ਪਨਾਲੇ ਨੇ ਵਿੰਗੇ,ਕਿੱਥੇ ਉਹ ਜੱਟੀ ਜੋ ਕੰਧਾਂ ਨੂੰ ਲਿੰਬੇ,ਕਿੱਥੋਂ ਮੈ ਢੂੰਡਾਂ ਨੀ ਸਮਿਆਂ ਤੋਂ ਜਿੰਦੇਉਹ ਤੇਲੀ ਦਾ ਤਾੜਾ ਤੇ ਨਰਮੇ...

ਬਿਰਹਾ

ਸਾਡਾ ਮੱਥਾ ਪੜ੍ਹ ਕੇ ਬੁੱਝ ਵੇਗਿਆ ਰੂਪ ਕਿਧਰ ਨੂੰ ਉੱਡ ਵੇਹੁਣ ਕਮਲੀ ਹੋ ਗਈ ਬੁੱਧ ਵੇਸਾਨੂੰ ਕਿਸਮਤ ਮਾਰੇ ਠੁੱਡ ਵੇਕਰ ਕਮਲੀ ਗਈ ਬੇ'ਕੂਫੀਆਂਗਈਆਂ ਵੰਗਾਂ...

ਮਿਰਜ਼ਾ

ਹੋ...ਦੀਵੇ ਵੱਡੇ ਹੋ ਗਏਤੇ ਕਰਦੇ ਚੋਰ ਸਲਾਹਬੇੜੀਆਂ ਰਸਤੇ ਬੰਨ੍ਹ ਕੇਚਿਲਮਾਂ ਪੀਣ ਮਲਾਹਧੂਣੀ ਅੱਗੇ ਬੈਠ ਕੇਤੇ ਫੱਕਰ ਕਹਿਣ ਭਲਾਪੀਰ ਮਨਾ ਲੈ ਮਿਰਜ਼ਿਆਪੀਰ ਮਨਾ ਲੈ ਮਿਰਜ਼ਿਆਤੇਰੀ...