11.5 C
Los Angeles
Thursday, December 26, 2024

ਲੋਕ ਗੀਤ

All Articles

ਛੱਲਾ

ਛੱਲਾ ਉਤਲੀ ਹੋ ਵੇ, ਵੋ ਛੱਲਾ ਉਤਲੀ ਹੋ ਵੇ।ਨੀਂਗਰ ਚੱਕੀ ਝੋ ਵੇ, ਬੁੰਦਿਆਂ ਲਾਈ ਠੋਹ ਵੇ।ਸੁਣ ਯਾਰ ਦਿਆ ਛੱਲਿਆ, ਜੋਬਨ ਵੈਂਦਾ ਏ ਢੱਲਿਆ।(ਉਤਲੀ ਹੋ=...

ਹੇਰੇ

"ਆਮ ਬੋਲ-ਚਾਲ ਵਿੱਚ ‘ਹੇਰੇ’ ਨੂੰ ਦੋਹਾ ਵੀ ਕਿਹਾ ਜਾਂਦਾ ਹੈ। ਮਹਾਨ ਕੋਸ਼ ਅਨੁਸਾਰ ਹੇਰੇ ਤੋਂ ਭਾਵ ‘‘ਲੰਮੀ ਹੇਕ ਨਾਲ ਗਾਇਆ ਹੋਇਆ ਇੱਕ ਪੰਜਾਬੀ ਗੀਤ,...

ਛੰਦ ਪਰਾਗਾ

'ਛੰਦ' ਕਾਵਿ ਰੂਪ ਹੈ, ਜੋ ਨਿੱਕੀਆਂ ਬੋਲੀਆਂ ਨਾਲ ਮਿਲਦਾ ਜੁਲਦਾ ਹੈ । 'ਪਰਾਗਾ' ਸ਼ਬਦ ਦਾ ਅਰਥ ਹੈ 'ਇਕ ਰੁੱਗ' ਭਾਵ ਸੰਗ੍ਰਿਹ । ਲਾਵਾਂ ਜਾਂ...

ਸਿੱਠਣੀਆਂ

ਸਿੱਠਣੀ ਵਿਆਹ ਨਾਲ ਸੰਬੰਧਤ ਲੋਕ-ਕਾਵਿ ਰੂਪ ਹੈ । ਇਹ ਔਰਤਾਂ ਦੇ ਲੋਕ-ਗੀਤ ਹਨ । ਕੁੜੀ ਦੇ ਵਿਆਹ ਵੇਲੇ ਮੇਲਣਾਂ ਸਿੱਠਣੀਆਂ ਰਾਹੀਂ ਲਾੜੇ ਨੂੰ, ਉਸ...

ਸੁਹਾਗ

ਵਿਆਹ ਦੇ ਦਿਨਾਂ ਵਿੱਚ ਕੁੜੀ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਂਦੇ ਲੋਕ-ਗੀਤਾਂ ਨੂੰ ਸੁਹਾਗ ਕਹਿੰਦੇ ਹਨ। ਇਹ ਲੋਕ-ਗੀਤ ਵਿਆਹੀ ਜਾਣ ਵਾਲੀ ਕੁੜੀ ਦੇ ਮਨੋਭਾਵਾਂ,...

ਘੋੜੀਆਂ

ਵਿਆਹ ਦੇ ਦਿਨੀਂ ਮੁੰਡੇ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਲੋਕ-ਗੀਤਾਂ ਨੂੰ ਘੋੜੀਆਂ ਕਹਿੰਦੇ ਹਨ। ਇਨ੍ਹਾਂ ਵਿੱਚ ਮੁੰਡੇ ਦੀ ਮਾਂ, ਭੈਣ ਤੇ ਹੋਰ...

ਟੱਪੇ

1ਕਾਲੇ ਖੰਭ ਨੇ ਕਾਵਾਂ ਦੇਧੀਆਂ ਪ੍ਰਦੇਸ ਗਈਆਂਧੰਨ ਜਿਗਰੇ ਮਾਵਾਂ ਦੇ ।2ਸੋਟੀ ਦੇ ਬੰਦ ਕਾਲੇਆਖੀਂ ਮੇਰੇ ਮਾਹੀਏ ਨੂੰਲੱਗੀ ਯਾਰੀ ਦੀ ਲੱਜ ਪਾਲੇ ।3ਪੈਸੇ ਦੀ ਚਾਹ...

ਖੂਹ ‘ਤੇ ਘੜਾ ਭਰੇਂਦੀਏ ਮੁਟਿਆਰੇ ਨੀ

"ਪੰਜਾਬ ਦੀ ਲੋਕ ਧਾਰਾ" (ਸੋਹਿੰਦਰ ਸਿੰਘ ਬੇਦੀ) 'ਚੋਂ ਧੰਨਵਾਦ ਸਹਿਤਖੂਹ 'ਤੇ ਇੱਕ ਮੁਟਿਆਰ ਘੜਾ ਭਰ ਰਹੀ ਹੈ। ਨਿਆਣੀ ਉਮਰੇ ਵਿਆਹੀ ਹੋਣ ਕਰਕੇ ਆਪਣੇ ਢੋਲ...

ਬੋਲੀਆਂ – ਸੋਹਣੀ ਮਹੀਂਵਾਲ

ਦੇਵਿੰਦਰ ਸਤਿਆਰਥੀ ਦੀ ਕਿਤਾਬ "ਗਿੱਧਾ"(1936) 'ਚੋਂ ਧੰਨਵਾਦ ਸਹਿਤਊਠਾਂ ਵਾਲਿਆਂ ਨੇ ਰਾਹ ਰੋਕ ਲਏਕੁੜੀਆਂ ਨੇ ਜੂਹਾਂ ਮੱਲੀਆਂਮੇਲੇ ਜੈਤੋ ਦੇਸੋਹਣੀਆਂ ਤੇ ਸੱਸੀਆਂ ਚੱਲੀਆਂਨ੍ਹਾਵੇ ਧੋਵੇ ਪਹਿਨੇ ਪੁਸ਼ਾਕਾਂਅਤਰ ਫੁਲੇਲ...

ਕਿੱਸਾ ਸੋਹਣੀ ਮਹੀਂਵਾਲ

ਅਵਲ ਆਖ਼ਰ ਰਬ ਨੂੰ ਲਾਇਕ ਸਿਫ਼ਤ ਕਰੀਮ ॥ਨੂਰੋਂ ਪਾਕੀ ਇਸ਼ਕ ਦੀ ਪਾਲੀ ਰੋਜ਼ ਰਹੀਮ ॥ਸਰਵਰ ਕੀਤਾ ਇਸ਼ਕ ਤੋਂ ਹੱਦ ਪਈ ਵਿਚ ਮੀਮ ॥ਕੁਲ ਖਜ਼ਾਨੇ...

ਹੀਰ-ਰਾਂਝਾ : ਹਾਸ਼ਿਮ ਸ਼ਾਹ

ਹੀਰ ਰਾਂਝੇ ਕੀ ਬਿਰਤੀਤੀਹ ਬੈਂਤਾਂ ਵਿਚ ਸਰਬ ਲਿਖਯਤੇਅਲਫ਼ ਓਸ ਦਾ ਕੁਲ ਜ਼ਹੂਰ ਹੈ ਜੀ,ਖ਼ਲਕ ਆਪੋ ਆਪਣੇ ਰਾਹ ਪਾਈ ।ਕੋਈ ਹੱਸਦਾ ਹੈ ਕੋਈ ਰੋਂਵਦਾ ਹੈ,ਸਭ...

ਸ਼ੀਰੀਂ ਫ਼ਰਹਾਦ : ਹਾਸ਼ਿਮ ਸ਼ਾਹ

ਪ੍ਰਿਥਮੇ ਉਸਤਤਿ ਸਾਹਿਬ ਦੀ-ਸਾਹਿਬ ਰੱਬੁ ਕਾਰੀਗਰ ਅਜ਼ਲੀ, ਕੁਦਰਤਿ ਅਪਰ ਅਪਾਰਾ ।ਹਰ ਹਰ ਦਿਲ ਵਿਚ ਨੂਰ ਉਸੇ ਦਾ, ਪਰ ਉਹ ਆਪ ਨਿਆਰਾ ।੧।ਇਕ ਦਾਤਾ ਸਭ...

ਸੋਹਣੀ-ਮਹੀਵਾਲ : ਹਾਸ਼ਿਮ ਸ਼ਾਹ

ਅੱਵਲ ਨਾਮ ਧਿਆਵਉ ਉਸ ਦਾ, ਜਿਨ ਇਹੁ ਜਗਤ ਉਪਾਇਆ ।ਥੰਮਾਂ ਮੇਖ਼ ਜ਼ੰਜੀਰਾਂ ਬਾਝੋਂ, ਧਰਤਿ ਅਕਾਸ਼ ਟਿਕਾਇਆ ।ਬਿਨ ਤਤਬੀਰ ਮਸਾਲੇ ਮੇਹਨਤ, ਬਿਨ ਹਥੀਆਰ ਬਣਾਇਆ ।ਹਾਸ਼ਮ...

ਸੱਸੀ-ਪੁੰਨੂੰ : ਹਾਸ਼ਿਮ ਸ਼ਾਹ

ਹਿਕਮਤ ਓਸ ਖ਼ੁਦਾਵੰਦ ਵਾਲੀ, ਮਾਲਕ ਮੁਲਕ ਮਲਕ ਦਾ ।ਲੱਖ ਕਰੋੜ ਕਰਨ ਚਤਰਾਈਆਂ, ਕੋਈ ਪਛਾਣ ਨਾ ਸਕਦਾ ।ਕੁਦਰਤ ਨਾਲ ਰਹੇ ਸਰਗਰਦਾਂ, ਦਾਇਮ ਚਰਖ਼ ਫ਼ਲਕ ਦਾ...