15.2 C
Los Angeles
Saturday, November 23, 2024

ਲੋਕ ਗੀਤ

All Articles

ਰੋਡਾ ਜਲਾਲੀ

ਜਲਾਲੀਏ ਲੁਹਾਰੀਏ ਨੀਕੀ ਤੂੰ ਪਰੀ ਪਹਾੜ ਦੀਕੀ ਅਸਮਾਨੀ ਹੂਰਸੁਹਣੀ ਦਿਸੇਂ ਫੁੱਲ ਵਾਂਗਤੈਥੋਂ ਮੈਲ਼ ਰਹੀ ਏ ਦੂਰਤੈਨੂੰ ਵੇਖਣ ਆਉਂਦੇਹੋ ਹੋ ਜਾਂਦੇ ਚੂਰਤਾਬ ਨਾ ਕੋਈ ਝਲਦਾਤੇਰਾ...

ਬੋਲੀਆਂ – 7

ਕਲ੍ਹ ਦਾ ਆਇਆ ਮੇਲ ਸੁਣੀਂਦਾਸੁਰਮਾ ਸਭ ਨੇ ਪਾਇਆਗਹਿਣਾ ਗੱਟਾ ਸਭ ਦੇ ਸੋਹਂਦਾਵਿਆਹੁਲਾ ਰੰਗ ਰਮਾਇਆਮੁੰਡੇ ਦੀ ਮਾਮੀ ਨੇਗਿੱਧਾ ਖ਼ੂਬ ਰਚਾਇਆਸਾਵੀ ਸੁੱਥਣ ਵਾਲੀਏ ਮੇਲਣੇਆਈਂ ਏਂ ਬਣ...

ਬੋਲੀਆਂ – 6

ਨਰਮ ਰੰਗ 'ਤੇ ਕਾਲਾ ਸੋਂਹਦਾਗੋਰੇ ਰੰਗ 'ਤੇ ਗਹਿਣਾਤਿੰਨ ਵਲ ਕਾ ਕੇ ਤੁਰਦੀ ਬਚਨੀਏਰੂਪ ਸਦਾ ਨੀਂ ਰਹਿਣਾਏਸ ਰੂਪ ਦਾ ਮਾਣ ਨਾ ਕਰੀਏਮੰਨ ਮਿੱਤਰਾਂ ਦਾ ਕਹਿਣਾਬਾਗ...

ਬੋਲੀਆਂ – 5

ਪਰਦੇਸਾਂ ਦੇ ਵਿੱਚ ਲਾਏ ਡੇਰੇਸਿੱਖ ਕੇ ਨਿਹੁੰ ਦੀ ਰੀਤਤੂੰ ਕਿਹੜਾ ਚੰਨ ਪੁੰਨੂੰਆਮਨ ਮਿਲ ਗਏ ਦੀ ਪ੍ਰੀਤਤੇਰੇ ਪਿੱਛੇ ਮੈਂ ਬਣਿਆ ਭੌਰਾਛੱਡ ਕੇ ਲੁੱਕ ਲੁਕਾਈਸ਼ੀਸ਼ੇ ਵਿੱਚ...

ਬੋਲੀਆਂ – 4

ਰੋਟੀ ਲੈਕੇ ਚੱਲੀ ਖੇਤ ਨੂੰਰੰਨ ਖਾਕੇ ਤੁਰੇ ਮਰੋੜੇਢਿੱਡ ਵਿੱਚ ਦੇਮਾਂ ਮੁੱਕੀਆਂਗੱਲਾਂ ਤੇਰੀਆਂ ਦੇ ਉੱਠਣ ਮਰੋੜੇਜੈ ਕੁਰ ਮੋਰਨੀਏਲੜ ਬੱਦਲਾਂ ਨੇ ਜੋੜੇਤਿੱਖੇ ਪੰਜੇ ਦੀ ਪਾਮੇਂ ਰਕਾਬੀਤੁਰਦੀ...

ਬੋਲੀਆਂ – 3

ਮੇਰੀ ਗੁੱਤ ਦੇ ਵਿਚਾਲੇ ਠਾਣਾਅਰਜ਼ੀ ਪਾ ਦੇਊਂਗੀਤੀਲੀ ਲੌਂਗ ਦਾ ਮੁਕਦਮਾ ਭਾਰੀਠਾਣੇਦਾਰਾ ਸੋਚ ਕੇ ਕਰੀਂਜੱਟ ਵੜ ਕੇ ਚਰ੍ਹੀ ਵਿੱਚ ਬੜ੍ਹਕੇਡਾਂਗ ਮੇਰੀ ਖੂਨ ਮੰਗਦੀਇੱਤੂ, ਮਿੱਤੂ ਤੇ...

ਬੋਲੀਆਂ – 2

ਬਾਬਲ ਮੇਰੇ ਬਾਗ ਲਵਾਇਆਵਿਚ ਬਹਾਇਆ ਮਾਲੀਬੂਟੇ ਬੂਟੇ ਨੂੰ ਪਾਣੀ ਦੇਵੇਫ਼ਲ ਲਗਦਾ ਡਾਲੀ ਡਾਲੀਰੂਪ ਕੁਆਰੀ ਦਾਦਿਨ ਚੜਦੇ ਦੀ ਲਾਲੀਸੁਣ ਵੇ ਬਾਗ ਦਿਆ ਬਾਗ ਬਗੀਚਿਆਸੁਣ ਵੇ...

ਬੋਲੀਆਂ – 1

ਗੁਰ ਧਿਆ ਕੇ ਮੈਂ ਪਾਵਾਂ ਬੋਲੀ,ਸਭ ਨੂੰ ਫਤ੍ਹੇ ਬੁਲਾਵਾਂ।ਬੇਸ਼ਕ ਮੈਨੂੰ ਮਾੜਾ ਆਖੋ,ਮੈਂ ਮਿੱਠੇ ਬੋਲ ਸੁਣਾਵਾਂ।ਭਾਈਵਾਲੀ ਮੈਨੂੰ ਲੱਗੇ ਪਿਆਰੀ,ਰੋਜ਼ ਗਿੱਧੇ ਵਿਚ ਆਵਾਂ।ਗੁਰ ਦਿਆਂ ਸ਼ੇਰਾਂ ਦੇ,ਮੈਂ...

ਹੁੱਲੇ-ਹੁਲਾਰੇ

ਹੁੱਲੇ-ਹੁਲਾਰੇ ਅਜਿਹਾ ਲੋਕ-ਨਾਚ ਹੈ ਜੋ ਸਾਂਝੇ ਪੰਜਾਬ ਦੇ ਸਮੇਂ ਹਿੰਦੂ, ਸਿੱਖ, ਮੁਸਲਮਾਨ ਅਤੇ ਹੋਰ ਧਰਮ ਦੀਆਂ ਇਸਤਰੀਆਂ ਹੋਲੀ ਅਤੇ ਲੋਹੜੀ ਜਿਹੇ ਤਿਉਹਾਰਾਂ ਦੇ ਸਮੇਂ...

ਜੁਗਨੀ

ਅਵਲ ਨਾਮ ਅੱਲਾ ਦਾ ਲਈਏ,ਫੇਰ ਦਰੂਦ ਨਬੀ ਨੂੰ ਕਹੀਏ,ਹਰ ਦਮ ਅਜਿਜ਼ੀ ਵਿੱਚ ਰਹੀਏ,ਓ ਪੀਰ ਮੇਰਿਆ ਜੁਗਨੀ ਰਹਿੰਦੀ ਆਨਾਮ ਅਲੀ ਦਾ ਲੈਂਦੀ ਆਅਵੱਲ ਸਿਫ਼ਤ ਖੁਦਾ...

ਕਿੱਕਲੀ

ਕਿੱਕਲੀ ਪੰਜਾਬੀ ਕੁੜੀਆਂ ਦੀ ਲੋਕ ਖੇਡ ਵੀ ਹੈ ਤੇ ਲੋਕ ਨਾਚ ਵੀ ਹੈ। ਰੋੜੇ ਖੇਡਦਿਆਂ ਨਿਕੇ ਵੀਰਾਂ, ਭੈਣਾਂ ਨੂੰ ਖਿਡਾਉਂਦੀਆਂ ਅਤੇ ਗੁੱਡੇ ਗੁੱਡੀਆਂ ਦੇ...

ਲੋਹੜੀ

ਸੁੰਦਰ ਮੁੰਦਰੀਏ - ਹੋਸੁੰਦਰ ਮੁੰਦਰੀਏ - ਹੋ!ਤੇਰਾ ਕੌਣ ਵਿਚਾਰਾ - ਹੋ!ਦੁੱਲਾ ਭੱਟੀ ਵਾਲਾ - ਹੋ!ਦੁੱਲੇ ਧੀ ਵਿਆਹੀ - ਹੋ!ਸੇਰ ਸੱਕਰ ਆਈ - ਹੋ!ਕੁੜੀ ਦੇ...

ਥਾਲ

ਥਾਲ ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ਲੋਕ ਖੇਡ ਹੈ। ਥਾਲ ਖੇਡ ਲੀਰਾਂ ਤੇ ਧਾਗਿਆਂ ਨਾਲ ਬਣੀ ਖਿਦੋ ਜਾ ਖੇਹਨੂੰ ਨਾਲ ਖੇਡੀ ਜਾਂਦੀ ਹੈ। ਇਹ...

ਲੋਰੀਆਂ

ਲੋਰੀ ਨੂੰ ਮਨੁੱਖ ਦਾ ਪਹਿਲਾ ਲੋਕ ਗੀਤ ਹੋਣ ਦਾ ਮਾਣ ਪ੍ਰਾਪਤ ਹੈ । ਬੱਚੇ ਨੂੰ ਦੁੱਧ ਪਿਆਉਣ ਵੇਲੇ, ਖਿਡਾਉਂਦਿਆਂ ਹੋਇਆਂ, ਨਹਾਉਂਦਿਆਂ ਹੋਇਆਂ, ਰੋਂਦੇ ਨੂੰ...

ਲੋਕ ਗੀਤ

ਚੇਤਰ ਨਾ ਜਾਈਂ ਚੰਨਾ, ਖਿੜੀ ਬਹਾਰ ਵੇਚੇਤਰ ਨਾ ਜਾਈਂ ਚੰਨਾ, ਖਿੜੀ ਬਹਾਰ ਵੇਵਿਸਾਖ ਨਾ ਜਾਈਂ ਚੰਨਾ, ਚੰਬਾ ਮੌਲਿਆਜੇਠ ਨਾ ਜਾਈਂ ਚੰਨਾ, ਲੂਆਂ ਲੂੰਹਦੀਆਂਹਾੜ ਨਾ...