ਕਵਿਤਾ
From the soul-stirring verses of the Sufi poets to the evocative ballads of rural landscapes, every line is a reflection of the region’s rich history, diverse culture, and indomitable spirit. It’s a dance of words, where metaphors meet memories, and sentiments find symphony. Punjabi poetry is not just an art; it’s the very heartbeat of a land that has witnessed time in all its glory and grief.
All Articles
ਮਿਹਣੇ ਦੇਣ ਸਹੇਲੀਆਂ
ਉੱਚੜਾ ਬੁਰਜ਼ ਲਾਹੋਰ ਦਾ, ਵੇ ਚੀਰੇ ਵਾਲਿਆ !ਹੇਠ ਵਗੇ ਦਰਿਆ, ਵੇ ਸੱਜਣ ਮੇਰਿਆ !ਮਲ ਮਲ ਨ੍ਹਾਵਣ ਗੋਰੀਆਂ, ਵੇ ਚੀਰੇ ਵਾਲਿਆ !ਲੈਣ ਰੱਬ ਦਾ ਨਾਂ,...
ਫੈਸ਼ਨਾਂ ਤੋਂ ਕੀ ਲੈਣਾ
ਇਸ ਲੋਕ-ਗੀਤ 'ਚ ਪੰਜਾਬੀ ਗਹਿਣਿਆਂ ਦੀ ਖ਼ਬਸੂਰਤ ਅੰਦਾਜ਼ 'ਚ ਚਰਚਾ ਕੀਤੀ ਗਈ ਹੈ
ਤੇਰੀ ਗੁੱਤ 'ਤੇ ਕਚਿਹਰੀ ਲਗਦੀ,
ਦੂਰੋਂ ਦੂਰੋਂ ਆਉਣ ਝਗੜੇ।
ਸੱਗੀ-ਫੁੱਲ ਨੀ ਸ਼ਿਸ਼ਨ ਜੱਜ ਤੇਰੇ,
ਕੈਂਠਾ...
ਵਾਰ ਦੁੱਲੇ ਭੱਟੀ ਦੀ
('ਲੋਕ ਵਾਰਾਂ' ਵਿਚ ਅਹਿਮਦ ਸਲੀਮ ਨੇ ਗਵੰਤ੍ਰੀ ਗੁਲਾਮ ਮੁਹੰਮਦ ਰੁਲੀਏ ਤੋਂ ਸੁਣਕੇ ਇਹ ਵਾਰ ਦਰਜ ਕੀਤੀ ਹੈ)1ਤਾਰਿਆਂ ਦੀ ਓਟ ਚੰਦ ਨ ਛੁਪੇ, ਸੂਰਜ ਨ...
ਬਾਗ਼ੀ ਹੋਣੋਂ ਡਰ ਨਾ ਬੁੱਲ੍ਹਿਆ
ਚਰਨਜੀਤ ਗਿੱਲ - 0
ਰੌਲਾ ਪਿੰਡ ਦਾ ਏ ਨਾ ਸ਼ਹਿਰ ਦਾ ਏਕਿਸੇ ਰੋਟੀ ਪਾਣੀ ਨਹਿਰ ਦਾ ਏਖੱਲ੍ਹ ਖੂਨ ਨੂੰ ਦੋਸ਼ ਨਾ ਦੇਈਂਦੋਸ਼ ਮਨਾਂ ਦੇ ਜ਼ਹਿਰ ਦਾ ਏਬਾਗ਼ੀ ਹੋਣੋਂ...
ਘੜੀ
ਚਰਨਜੀਤ ਗਿੱਲ - 0
ਇਹ ਜੋ ਗੁੱਟ ਤੇ ਰਿਹੈਂ ਸਜਾ ਮੈਨੂੰ
ਕਿਸੇ ਦਾ ਚੰਗਾ ਮੰਦਾ ਦੱਸਣ ਦੀ
ਨਾ ਦੇ ਸਜ਼ਾ ਮੈਨੂੰ
ਕਈ ਪਲ ਵੀ ਸਦੀਓਂ ਲੰਮੇਂ ਨੇ
ਕਦੇ ਸਦੀਆਂ, ਪਲਾਂ ਵਿੱਚ ਦੇਣ...
ਢੱਠਣ ਕਿਲੇ ਕੰਧਾਰ ਦੇ
ਚਰਨ ਲਿਖਾਰੀ - 0
ਢੱਠਣ ਕਿਲੇ ਕੰਧਾਰ ਦੇਰਹੀ ਗਈ ਸੁਰੰਗ ਬਣੀਸੁਰੰਗੀ ਵੱਸੇ ਨਾਗਣੀਉਹਦੇ ਸਿਰ ਤੇ ਲਾਲ ਮਣੀਚੜ੍ਹਿਆ ਮੀਂਹ ਪਹਾੜ ਤੋਂਜੱਟ ਦਾ ਖੌਫ ਕਣੀਆਸ਼ਕ ਰੋਂਦੇ ਪੱਤਣੀਪੰਛੀ ਰੋਣ ਵਣੀਂਕਬਰਾਂ ਸੁਨ...
ਤਕਨਾਲੋਜੀ
ਚਰਨਜੀਤ ਗਿੱਲ - 0
ਅਸੀਂ ਚੱਲੇ ਸੀ ਮੰਗਲ ਤੇਅੱਜ ਮਸੀਤਾਂ ਰਾਜਧਾਨੀਆਂ ਤੇ ਹੀ ਚੜ ਗਏਕਦੇ ਸੋਚਿਆ... ?ਬਈ ਇਹ ਮਾਰੂ ਖਿਆਲਸਾਡੇ ਦਿਮਾਗ਼ ਕਿਵੇਂ ਚੜ੍ਹ ਗਏ?ਜਹਾਨ ਬਦਲਾਂਗੇ, ਤਰੱਕੀ ਹੋਊਪਰ ਲਗਦੈ...
ਖ਼ਾਲਿਸ
ਚਰਨਜੀਤ ਗਿੱਲ - 0
ਨਾ ਕੋਈ ਦੇਸ਼
ਨਾ ਸੂਬਾ
ਨਾ ਜ਼ਿਲ੍ਹਾ
ਨਾ ਪਿੰਡ
ਨਾ ਘਰ
ਨਾ ਕੋਈ ਇਨਸਾਨ!
ਹੈ, ਤਾਂ ਕੇਵਲ ਇੱਕ ਸੋਚ...
ਇੱਕ ਜ਼ਿੱਦ!
ਇੱਕ ਜ਼ਿੱਦ ਐਸੀ,
ਜੋ ਭੁੱਖ ਨੂੰ ਰੱਜ ਨਾਲ
ਲਾਲਸਾ ਨੂੰ ਵੰਡ ਨਾਲ
ਪਿਆਸ ਨੂੰ...
ਮਿੱਟੀ ਦਾ ਕਿਸਾਨ
ਚਰਨਜੀਤ ਗਿੱਲ - 0
ਅਸੀਂ ਮਿੱਟ ਜੰਮੇ, ਮਿੱਟ ਸਮਾਏ, ਕਿੱਥੇ ਡਰਦੇ ਧੂੜ ਤੂਫ਼ਾਨਾਂ ਤੋਂਮਿੱਟ ਖੇਡੇ, ਮਿੱਟ ਵਾਹੀ, ਉੱਗੇ ਸੋਨਾ ਮਿੱਟ ਦੀਆਂ ਖਾਨਾਂ ਚੋਂਸਾਡੇ ਹੱਡ ਮਿੱਟੀ, ਇਹ ਮਾਸ ਮਿੱਟੀ,...
ਅੱਛੇ ਦਿਨ
ਚਰਨਜੀਤ ਗਿੱਲ - 0
ਭੁੱਖਣ ਭਾਣੇ ਜਿੱਥੇ ਸੌਣ ਨਿਆਣੇਅੰਨਦਾਤਾ ਦੇ ਜੋ ਚੁੱਗ ਗਏ ਦਾਣੇਵਿਕਾਸ ਦੀ ਜਾਂ ਸਵੱਛ ਭਾਰਤ ਅਭਿਆਨ ਦੀ?ਦੱਸੋ ਕੀ ਗੱਲ ਕਰਾਂ, ਇਸ ਸ਼ਾਹੀ ਹੁਕਮਰਾਨ ਦੀ!ਮਾਸ ਦਾ...
ਨੀਲਿਆ ਮੋਰਾ ਵੇ (2012)
ਜ਼ਹਿਰ ਪੀਤਾ ਨਹੀਓਂ ਜਾਣਾਜ਼ਹਿਰ ਪੀਤਾ ਨਹੀਓਂ ਜਾਣਾਸੂਲੀ ਚੜ੍ਹਿਆ ਨੀ ਜਾਣਾਔਖਾ ਇਸ਼ਕ ਦਾ ਸਕੂਲਤੈਥੋਂ ਪੜ੍ਹਿਆ ਨੀ ਜਾਣਾਇਹ ਤਾਂ ਜੱਗ ਨਾਲੋਂ ਵੱਖਰੀ ਪਛਾਣ ਭਾਲਦਾਸਦਾ ਮੱਥੇ ਉੱਤੇ...
ਲਫ਼ਜ਼ਾਂ ਦੀ ਦਰਗਾਹ (2003)
ਸੁਰਜੀਤ ਪਾਤਰ - 0
ਲਫਜ਼ਾਂ ਦੀ ਦਰਗਾਹਸੰਤਾਪ ਨੂੰ ਗੀਤ ਬਣਾ ਲੈਣਾਮੇਰੀ ਮੁਕਤੀ ਦਾ ਇਕ ਰਾਹ ਤਾਂ ਹੈਜੇ ਹੋਰ ਨਹੀਂ ਹੈ ਦਰ ਕੋਈਇਹ ਲਫਜ਼ਾਂ ਦੀ ਦਰਗਾਹ ਤਾਂ ਹੈਹੇ ਕਵਿਤਾਹੇ...
ਮਰ ਰਹੀ ਹੈ ਮੇਰੀ ਭਾਸ਼ਾ
ਸੁਰਜੀਤ ਪਾਤਰ - 0
ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕਅੰਮ੍ਰਿਤ ਵੇਲਾਨੂਰ ਪਹਿਰ ਦਾ ਤੜਕਾਧੰਮੀ ਵੇਲਾਪਹੁ ਫੁਟਾਲਾਛਾਹ ਵੇਲਾਸੂਰਜ ਸਵਾ ਨੇਜ਼ੇਟਿਕੀ ਦੁਪਹਿਰਲਉਢਾ ਵੇਲਾਡੀਗਰ...
ਕਣੀਆਂ (2000)
1. ਅਸੀਸਮੈਂ ਰੋੜਾ ਤਾਂ ਨਹੀਂ ਬਣਦੀਤੇਰੇ ਰਾਹ ਦਾਤੇ ਇਹ ਵੀ ਜਾਣਦੀ ਹਾਂਕਿ ਹਾਦਸੇ ਰਾਹੀਆਂ ਦਾ ਮੁਕੱਦਰ ਹੁੰਦੇ ਨੇਪਰ ਤੂੰ ਕਿਵੇਂ ਪੁੱਟੇਂਗਾਅਜਗਰ ਦੇ ਪਿੰਡੇ ਵਰਗੇਬੇਇਤਬਾਰੇ...
ਤਿਰੰਗਾ
ਸੁਰਜੀਤ ਪਾਤਰ - 0
ਪਹਿਲੀ ਵਾਰੀ ਲਾਲ ਕਿਲੇ ਤੇ ਝੁੱਲਿਆ ਜਦੋਂ ਤਿਰੰਗਾਰੁਮਕੀ ਪੌਣ, ਉਛਲੀਆਂ ਨਦੀਆਂ, ਕੀ ਜਮਨਾ ਕੀ ਗੰਗਾਏਨੇ ਚਿਰ ਨੂੰ ਉਡਦੇ ਆਏ ਪੌਣਾਂ ਵਿਚ ਜੈਕਾਰੇਅੱਲਾ ਹੂ ਅਕਬਰ...