16 POSTS
ਸਤਿੰਦਰ ਸਰਤਾਜ
AuthorsPosts by ਸਤਿੰਦਰ ਸਰਤਾਜ
A gifted poet and lyricist, Sartaj paints pictures with words, touching upon profound emotions and the essence of Punjabi heritage. His melodies, have a haunting beauty that lingers forever.
All Posts
ਦਿਲ ਦੀ ਹਾਲਤ
ਤੋਲਾ ਤੋਲਾ ਬਣਦਾ ਮਾਸੇ ਮਾਸੇ ਤੋਂਆਹ ਦਿਲ ਦੀ ਹਾਲਤ ਜ਼ਾਹਰ ਹੋ ਗਈ ਹਾਸੇ ਤੋਂ
ਹੌਲੀ ਹੌਲੀ ਆਪ ਸਾਰਾ ਕਿਰ ਗਿਆ ਸੀਕੁੱਛ ਵੀ ਸਾਂਭ ਨੀ ਹੋਇਆ...
ਵੇਖ ਰਿਹਾਂ
ਰੁੱਖਾਂ ਉੱਤੋਂ ਪੱਤੇ ਝੜਦੇ ਵੇਖ ਰਿਹਾਂਮੈਂ ਜ਼ਿੰਦਗੀ ਲਈ ਸਭ ਨੂੰ ਲੜਦੇ ਵੇਖ ਰਿਹਾਂ
ਉਹ ਕਿ ਜਿਹੜਾ ਭਾਣਾ ਮੰਨਣ ਵਾਲਾ ਸੀਉਸਨੂੰ ਰੱਬ ਤੇ ਤੋਹਮਤ ਮੜ੍ਹਦੇ ਵੇਖ...
ਮੈਂ ਦੁਨਿਆਵੀ ਬੰਦਾ
ਮੈਂ ਦੁਨਿਆਵੀ ਬੰਦਾ ਮੇਰੀ ਮੰਗ ਵੀ ਦੁਨੀਆਦਾਰੀ ਦੀਮੰਗਣ ਕਰਕੇ ਆਉਂਦੀ ਸੰਗ ਵੀ ਜਿਹੜੀ ਦੁਨੀਆਦਾਰੀ ਦੀ
ਸਾਨੂੰ ਲਗਦੈ ਸਾਡੀ ਤਾਂ ਮਾਸ਼ੂਕ ਮੁਹੱਬਤ ਏਹੀ ਏਤਾਹੀਂ ਇਸਨੂੰ ਲੈਕੇ...
ਲੋੜ ਹੈ ਤਾਂ ਦੱਸਿਓ
ਰਿਸ਼ਤਿਆਂ ਦੇ ਨਿੱਘ ਦਾ ਕੋਈ ਤੋੜ ਹੈ ਤਾਂ ਦੱਸਿਓਕਾਸ਼ ਕਹਿ ਜਾਂਦਾ ਕਿ ਕੋਈ ਲੋੜ ਹੈ ਤਾਂ ਦੱਸਿਓ
ਜਿਸ ਦੀਆਂ ਛਾਵਾਂ ਦੇ ਥੱਲੇ, ਰੌਣਕਾਂ ਦਾ ਜੀ...
फ़र्क़ है
बेहतर बातें करने और बेहतर होने में फ़र्क़ है ।ज़र की सिर्फ़ चमक रखने और ज़र होने में फ़र्क़ है ।यूँ तो आलीशान इमारत...
ਰੁਤਬਾ (ਕਲੀ ਜੋਟਾ)
ਕਿਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿਧਰੇ
ਕਿਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿਧਰੇ
ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੁਹੱਬਤਾਂ ਜਤਾ...
ਤਿਤਲੀ
ਸ਼ਾਇਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ
ਅਸੀਂ ਉਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ
ਸ਼ਾਇਦ ਉਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ
ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ...
ਗੁਰਮੁਖੀ ਦਾ ਬੇਟਾ
ਆਹ ਜਿਹਨੂੰ ਖ਼ੁਦ ਬਣਾ ਕੇ ਸ਼ਾਇਰ ਕਰਤੇ ਨੇ ਬਖ਼ਸ਼ੀ ਕਵਿਤਾ
ਜਿਹਨੂੰ ਖ਼ੁਦ ਬਣਾ ਕੇ ਸ਼ਾਇਰ ਕਰਤੇ ਨੇ ਬਖ਼ਸ਼ੀ ਕਵਿਤਾ
ਸਰਤਾਜ ਨਾਮ ਦੇਕੇ ਉਹਨੂੰ ਖੋਰਦੇ ਨੇ ਅੱਖਰ
ਉਤਰੇ...
ਉਡਾਰੀਆਂ
ਹੋ, ਲਾਵਾਂ ਇਸ਼ਕੇ ਦੇ ਅੰਬਰੀ ਉਡਾਰੀਆਂ
ਮੈਨੂੰ ਪਿਆਰ ਦੀਆਂ ਚੜ੍ਹੀਆਂ ਖੁਮਾਰੀਆਂ
ਮੈਨੂੰ ਪਿਆਰ ਦੀਆਂ ਚੜ੍ਹੀਆਂ ਖੁਮਾਰੀਆਂ
ਆ ਮੇਰੇ ਪੈਰ ਨਾ ਜ਼ਮੀਨ ਉਤੇ ਲਗਦੇ
ਪੈਰ ਨਾ ਜ਼ਮੀਨ ਉਤੇ ਲਗਦੇ
ਲੱਖਾਂ...
ਮੋਤੀਆ ਚਮੇਲੀ
ਮੋਤੀਆ ਚਮੇਲੀ ਬੇਲਾ ਕੇਤਕੀ ਧਰੇਕ ਫੁੱਲ ਤਾਰਾਮੀਰਾ ਸਰ੍ਹੋਂ ਤੇ ਫਲ੍ਹਾਈ ਦੇ
ਕੇਸੂ ਕਚਨਾਰ ਨੀ ਸ਼ਰ੍ਹੀਹ ਤੇ ਅਮਲਤਾਸ ਤੇਰੇ ਲਈ ਹੀ ਖੇਤਾਂ 'ਚ ਉਗਾਈਦੇ
ਕੇਤਕੀ ਦਾ ਫੁੱਲ...
ਇਹਸਾਸ
ਇਹਸਾਸ ਦਾ ਰਿਸ਼ਤਾ ਹੈ,
ਇਹਦਾ ਨਾਮ ਬੀ ਕੀ ਰੱਖਣਾ,
ਇਹਦਾ ਨਾਮਕਰਨ ਕਰਕੇ ਇਹਨੂੰ ਆਮ ਨਾ ਕਰ ਬੈਠੀ!
ਪੁੱਜਣਾ ਹੈ ਜੇ ਮੰਜਿਲ ਤੇ,
ਰੁਕ ਜਾਵੀਂ ਨਾ ਰਸਤੇ ਤੇ,
ਤੂੰ ਝੰਡ...
ਦਿਲ ਪਹਿਲਾਂ ਜਿਹਾ ਨਹੀਂ ਰਿਹਾ
ਦਿਲ ਪਹਿਲਾਂ ਜਿਹਾ ਨਹੀਂ ਰਿਹਾ ਇਹ ਕਠੋਰ ਹੋ ਗਿਆ
ਵੇਖੇ ਦੁਨਿਆਂ ਦੇ ਰੰਗ, ਥੋੜਾ ਹੋਰ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ ਇਹ ਕਠੋਰ ਹੋ ਗਿਆ
ਉਹ ਵੀ...
ਸਾਈਂ
ਕੋਈ ਅਲੀ ਆਖੇ, ਕੋਈ ਵਲੀ ਆਖੇ
ਕੋਈ ਕਹੇ ਦਾਤਾ, ਸਚੇ ਮਲਕਾ ਨੂੰ
ਮੈਨੂੰ ਸਮਝ ਨਾ ਆਵੇ, ਕੀ ਨਾਮ ਦੇਵਾਂ
ਏਸ ਗੋਲ ਚੱਕੀ ਦੇਆਂ ਚਾਲਕਾਂ ਨੂੰ
ਰੂਹ ਦਾ ਅਸਲ...
ਅਕਲ ਆਉਣ ਦੀ ਉਮਰ
ਸੋਚਣ ਸਮਝਣ ਦੇ ਪਿੱਛੋਂ ਹੀ ਕੁਝ ਕਹਿਣਾ ਚਾਹੀਦਾ,
ਉਹਨਾਂ ਦਿਨਾਂ ਵਿਚ ਬਚ ਬਚ ਕੇ ਹੀ ਰਹਿਣਾ ਚਾਹੀਦਾ,
ਜਿਨ੍ਹਾਂ ਦਿਨਾਂ ਵਿਚ ਅੱਖ ਫੜਕਦੀ ਖੱਬੀ ਹੁੰਦੀ ਐ,
ਕਿਸੇ ਕਲਾ...
ਜੋ ਹਾਰਾਂ ਕਬੂਲੇ ਨਾ
ਜੋ ਹਾਰਾਂ ਕਬੂਲੇ ਨਾ ਖੇਲ੍ਹਣ ਦੇ ਪਿੱਛੋਂ,
ਲੜਾਕੂ ਹੋਊ ਓਹ ਖਿਡਾਰੀ ਨੀ ਹੋਣਾ।
ਜੋ ਦਾਅ ‘ਤੇ ਲਗਾ ਕੇ ਦੁਚਿੱਤੀ ‘ਚ ਪੈ ਜਾਏ,
ਵਪਾਰੀ ਹੋਏਗਾ ਜੁਆਰੀ ਨੀ ਹੋਣਾ।
ਫ਼ਤਹਿ...