17.5 C
Los Angeles
Thursday, December 26, 2024

ਕਹਾਣੀ

All Articles

ਕਾਲੀ ਧੁੱਪ

ਤਿੱਖੜ ਦੁਪਹਿਰ। ਕਿਰਨਾਂ ਦੇ ਮੂੰਹ ਵਿਚੋਂ ਅੱਗ ਵਰ੍ਹਦੀ ਪਈ ਸੀ।ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਦੀਆਂ ਦੋਵੇਂ ਮਾਵਾਂ ਧੀਆਂ, ਪੈਲੀ-ਪੈਲੀ ਫਿਰ ਕੇ ਵੱਢਾਂ ਵਿੱਚੋਂ ਸਿੱਟੇ...

ਲੋਹੇ ਦਾ ਗੇਟ

ਤੇ ਉਸ ਦਿਨ ਲੋਹੇ ਦਾ ਗੇਟ ਮੁਕੰਮਲ ਹੋ ਗਿਆ। ਮੈਂ ਸੁਖ ਦਾ ਸਾਹ ਲਿਆ। ਚੱਲ, ਅੱਜ ਤਾਂ ਲੱਗ ਹੀ ਜਾਏਗਾ। ਨਹੀਂ ਤਾਂ ਪਹਿਲਾਂ 15...

ਖੱਟੀ ਲੱਸੀ ਪੀਣ ਵਾਲੇ

ਗਿੰਦਰ ਤੇ ਚੰਦ ਦੋ ਭਰਾ ਸਨ। ਗਿੰਦਰ ਵੱਡਾ ਸੀ ਤੇ ਚੰਦ ਛੋਟਾ। ਜ਼ਮੀਨ ਉਨ੍ਹਾਂ ਕੋਲ ਸਾਰੀ ਹੀ ਦਸ ਘੁਮਾਂ ਸੀ। ਉਨ੍ਹਾਂ ਦਾ ਪਿਓ ਇਕੱਲਾ...

ਦਲਦਲ

ਉਹ ਡਰ ਕੇ ਉਭੜਵਾਹੇ ਉਠ ਕੇ ਇਕਦਮ ਮੰਜੇ 'ਤੇ ਬੈਠ ਗਿਆ। ਪੂਰੇ ਜ਼ੋਰ ਨਾਲ ਹੋ ਰਹੇ ਦਰਦ ਕਰਕੇ ਸਿਰ ਫਟਣ ਨੂੰ ਆ ਰਿਹਾ ਸੀ।...

ਧਰਮਾਤਮਾ

ਗੂੜ੍ਹੇ ਸਿਆਲ ਦੀ ਇਕ ਸਵੇਰ। ਉਹ ਸਾਰਾ ਟੱਬਰ ਚੁਲ੍ਹੇ ਮੂਹਰੇ ਬੈਠਾ ਚਾਹ ਪੀ ਰਿਹਾ ਸੀ। ਮੱਕੀ ਦੇ ਗੁੱਲਾਂ ਦਾ ਰੁੱਗ ਸੁੱਟਦੇ ਤੇ ਜਦੋਂ ਅੱਗ...

ਕਤਲ

ਸਾਉਣ-ਭਾਦੋਂ ਦੀ ਰੁੱਤ ਸੀ। ਉਸ ਦਿਨ ਆਥਣੇ ਜਿਹੇ ਮੀਂਹ ਪਿਆ ਸੀ ਤੇ ਹੁਣ ਹਵਾ ਵਗ ਰਹੀ ਸੀ। ਰਾਤ ਦੇ ਕੋਈ ਗਿਆਰਾਂ ਵੱਜੇ ਹੋਣਗੇ। ਮੈਂ...

ਪੁੱਠੀ ਸਦੀ

ਮਲਵਈ ਜੱਟਾਂ ਬਾਰੇ ਮਸ਼ਹੂਰ ਹੈ ਕਿ ਉਹ ਆਪਣੇ ਖੇਤ ਦੀ ਚੱਪਾ ਮਿੱਟੀ ਖ਼ਾਤਰ ਵੀ ਗੁਆਂਢੀ ਦਾ ਕਤਲ ਕਰ ਦਿੰਦੇ ਹਨ। ਏਦਾਂ ਹੀ ਮਿਹਰ ਦੇ...

ਅੰਨ੍ਹੀ ਮਾਂ ਦਾ ਪੁੱਤ

ਰੋਜ਼ ਵਾਂਗ ਅੱਜ ਦੀ ਆਥਣ ਵੀ ਮੁੰਡੇ-ਕੁੜੀਆਂ ਸੱਥ ਵਿੱਚ ਪੱਕੀ ਚੌਕੜੀ ਉੱਤੇ ਖੇਡਣ ਆ ਜੁੜੇ। ਕੋਈ ਤਾਸ਼ ਖੇਡਦਾ ਸੀ, ਕੋਈ ਰੋੜੇ ਤੇ ਕੋਈ ਪੀਚ੍ਹੋ-ਬੱਕਰੀ।...

ਛੀ ਪੱਤਿਆਂ ਵਾਲੀ ਪੋਥੀ

⁠ਜੇਠ-ਹਾੜ੍ਹ ਦੀ ਰੁੱਤ ਸੀ। ਮੀਂਹ ਉਸ ਦਿਨ ਖਾਸਾ ਪੈ ਰਿਹਾ ਸੀ। ਜਿਸ ਥਾਂ ਮੈਂ ਰਹਿੰਦਾ ਸੀ, ਉਸ ਦੇ ਬਿਲਕੁਲ ਨੇੜੇ ਹੀ ਬਾਜ਼ੀਗਰਾਂ ਦੀਆਂ ਪੰਦਰਾਂ...

ਅਸ਼ਕੇ ਬੁੜ੍ਹੀਏ ਤੇਰੇ

ਬਿਸ਼ਨੀ ਮਰਦਾਂ ਵਰਗੀ ਤੀਵੀਂ ਸੀ। ਬੜੀ ਨਿਧੜਕ, ਬੜੀ ਦਲੇਰ ! ਉਹਨਾਂ ਦੀ ਵਿਹੜਕੀ ਵਿੱਚ ਜੇ ਕਦੇ ਕੋਈ ਉਸ ਨਾਲ ਦੂਰੋ-ਦੂਰੀ ਹੋ ਜਾਂਦਾ ਤਾਂ ਉਹ ਆਦਮੀਆਂ...

ਮੇਰਾ ਯਾਰ ਦੁੜੂ

ਓਦੋਂ ਅਜੇ ਮੈਂ ਨੌਕਰੀ ਸ਼ੁਰੂ ਹੀ ਕੀਤੀ ਸੀ ਉਸ ਪਿੰਡ। ਜਿਥੇ ਸਕੂਲ ਬਣਿਆ ਹੋਇਆ ਸੀ, ਉਸਦੇ ਚੜ੍ਹਦੇ ਪਾਸੇ ਇੱਕ ਉੱਚੀ ਜਿਹੀ ਥਾਂ ਉੱਤੇ ਢਹਿਆਂ...

ਨ੍ਹਾਤਾ ਘੋੜਾ

ਡੰਗਰਾਂ ਨੂੰ ਕਿੱਲਿਆਂ ਉੱਤੇ ਬੰਨ੍ਹ ਕੇ ਤੇ ਰੋਟੀ ਖਾ ਕੇ ਜੈਲਾ ਹਾਣੀ ਮੁੰਡਿਆਂ ਨਾਲ ਖੇਡਣ ਲਈ ਬਾਹਰ ਨੂੰ ਭੱਜ ਗਿਆ।⁠ਵੱਡੇ ਮੁੰਡੇ, ਕੈਲੇ ਦੇ ਅਜੇ...

ਮਨੁੱਖ ਦੀ ਮੌਤ

ਸਾਇਕਲ ਉੱਤੇ ਜਦ ਮੈਂ ਉਸ ਦੇ ਕੋਲ ਦੀ ਲੰਘਿਆ, ਉਹ ਸੜਕ ਦੇ ਵਿਚਾਲੇ ਡਿੱਗਿਆ ਪਿਆ ਸੀ। ਉਸ ਦੇ ਸਿਰ ਵਿੱਚੋਂ ਲਹੂ ਦੀਆਂ ਤਤ੍ਹੀਰੀਆਂ ਫੁੱਟ...

ਦੇਸ਼ ਦਾ ਰਾਖਾ

ਹਿਲਾ ਜੋਤਾਂ ਲਾ ਕੇ ਸਰਵਣ ਪਿੰਡ ਆ ਗਿਆ।⁠ਢਲੇ-ਦੁਪਹਿਰੇ ਚਾਹ ਪੀ ਕੇ ਦਸੌਂਧਾ ਸਿੰਘ, ਉਹਦਾ ਮੁੰਡਾ ਗੁਰਚਰਨ ਤੇ ਸੀਰੀ ਸਰਵਣ ਨਿਆਈਂ ਵਿੱਚ ਜਾ ਰਹੇ। ਨਿਆਈਂ...

ਸੁਗੰਧਾਂ ਜਿਹੇ ਲੋਕ

ਉਹ ਮੈਨੂੰ ਸਿਰਫ਼ ਤਿੰਨ ਵਾਰ ਮਿਲਿਆ ਸੀ।⁠ਪਹਿਲੀ ਵਾਰ ਮਿਲਿਆ ਤਾਂ ਇੱਕ ਭੈਅ ਵਾਂਗ ਲੰਘ ਗਿਆ। ਉਹਨਾਂ ਦਿਨਾਂ ਵਿੱਚ ਮੈਂ ਜੇਠੂਕੇ ਪਿੰਡ ਵਿੱਚ ਸਕੂਲ ਮਾਸਟਰ...