16 C
Los Angeles
Saturday, March 29, 2025

ਚਿੱਟਾ ਲਹੂ – ਅਧੂਰਾ ਕਾਂਡ (8)

19 ਬਚਨ ਸਿੰਘ ਨੇ ਸੁੰਦਰੀ ਨੂੰ ਲੈ ਤਾਂ ਆਂਦਾ, ਪਰ ਇਹ ਕੰਮ ਉਸ ਲਈ ਸੇਹਲੀ ਦਾ ਸੱਪ ਬਣ ਗਿਆ। ਸਭ ਤੋਂ ਪਹਿਲਾਂ ਤਾਂ ਉਸ ਦੀ ਮਾਂ ਨੇ ਜਦ ਇਹ ਤਮਾਸ਼ਾ ਡਿੱਠਾ, ਤਾਂ ਉਹ ਜਿਹੜੀ ਅੱਗੇ ਹੀ ਸੁੰਦਰੀ ਤੋਂ ਪੇਟਾ ਪੇਟਾ ਦੁਖੀ ਸੀ-ਉਸ ਨੂੰ ਘਰ ਆਈ ਵੇਖ ਕੇ ਇਤਨੀ ਘਾਬਰੀ ਕਿ ਉਹਦੀਆਂ ਸੱਤੇ ਸੁਧਾ ਭੁਲ ਗਈਆਂ। ਉਸ ਲਈ ਉਹ ਬੜੀ ਔਕੜ...

ਵਲੈਤ ਦੇ ਭੱਠੇ

ਦੂਜੀ ਆਲਮੀ ਜੰਗ ਦੀ ਮਚਾਈ ਤਬਾਹੀ ਨਾਲ਼ ਵਲੈਤ ਵਿੱਚ ਕਾਮਿਆਂ ਦੀ ਭਾਰੀ ਤੋਟ ਆ ਗਈ ਸੀ। ਜੰਗ ਤੋਂ ਬਚ ਗਏ ਗੋਰੇ ਫ਼ੌਜੀ ਭੱਠਿਆਂ ਦਾ ਜਾਨ ਖ਼ੌਲਣ ਵਾਲਾ ਕੰਮ ਕਰਨ ਨੂੰ ਬਹੁਤੇ ਰਾਜ਼ੀ ਵੀ ਨਹੀਂ ਸੀ। ਕੁੱਲ ਵਲੈਤ ਵਿੱਚ ਹੀ ਮਜ਼ਦੂਰਾਂ ਦੀ ਘਾਟ ਹੋ ਗਈ ਸੀ। ਇਸੇ ਕਰਕੇ ਪਹਿਲੀਆਂ ਵਿੱਚ, ਸਿਰਫ਼ ਬੰਦਿਆਂ ਦੇ ਕਰਨ ਵਾਲੇ ਭਾਰੇ ਕੰਮਾਂ ‘ਤੇ ਅੰਗਰੇਜ਼ ਔਰਤਾਂ...

ਅੰਮ੍ਰਿਤ ਲਹਿਰਾਂ (1936)

ਮੰਗਲਾਚਰਣਮੇਰੇ ਮਨ ਨੇ ਏਹੋ ਯਕੀਨ ਕੀਤਾ,ਕਲਪ ਬ੍ਰਿੱਛ ਸੱਚਾ ਸਿਰਜਣਹਾਰ ਦਾ ਨਾਂ।ਹਰ ਇਕ ਦੀ ਕਰੇ ਮੁਰਾਦ ਪੂਰੀਕਾਮਧੇਨ ਹੈ ਓਸ ਕਰਤਾਰ ਦਾ ਨਾਂ ।ਮੂੰਹੋਂ ਮੰਗੀਏ ਜੋ ਓਹੀ ਦਾਤ ਮਿਲਦੀ,ਚਿੰਤਾਮਣੀ ਹੈ ਉਸ ਨਿਰੰਕਾਰ ਦਾ ਨਾਂ।"ਅੰਮ੍ਰਿਤ" ਨਾਸ਼ ਹੋਵੇ ਵਿਘਨਾਂ ਸਾਰਿਆਂ ਦਾ,ਏਸੇ ਵਾਸਤੇ ਲਿਆ ਦਾਤਾਰ ਦਾ ਨਾਂ ।ਮੇਰੇ ਦਿਲ ਦਾ ਚਾਜਿਵੇਂ ਮੋਰ ਨੂੰ ਰੀਝ ਹੈ ਬੱਦਲਾਂ ਦੀ,ਜਿਵੇਂ ਮੱਛੀ ਨੂੰ ਤਾਰੀਆਂ ਲਾਣ ਦਾ ਚਾ ।ਜਿਵੇਂ...

ਪੰਜਾਬ ਦੀ ਵਾਰ

ਗੁਰਦਿੱਤ ਸਿੰਘ ਕੁੰਦਨ ('ਚਮਕਣ ਤਾਰੇ' ਵਿੱਚੋਂ)(ਇਹ ਵਾਰ ਪੰਜਾਬ ਦੀ ਵੰਡ ਵੇਲੇ (1947) ਦੀ ਤ੍ਰਾਸਦੀ ਦਾ ਬਿਆਨ ਹੈ)1ਵਾਹ ਦੇਸ ਪੰਜਾਬ ਪਿਆਰਿਆ, ਤੇਰੀ ਅਜਬ ਕਹਾਣੀਤੇਰੀ ਪਰਬਤ ਵਰਗੀ ਹਿੱਕ ਵੀ, ਅਜ ਤੀਰਾਂ ਛਾਣੀਹਰ ਟੁੱਟੀ ਤੰਦ ਸਲੂਕ ਦੀ, ਸਭ ਪਿਲਚੀ ਤਾਣੀਪਈ ਰੋਂਦੀ ਵਿਚ ਤ੍ਰਿੰਜਣਾਂ, ਤੇਰੀ ਰੀਤਿ ਪੁਰਾਣੀਨਹੀਂ ਦੁਧ ਭਰੇ ਦਰਿਆ ਵਿਚ, ਇਕ ਬੂੰਦ ਨਿਮਾਣੀਸ਼ਿੰਗਾਰ ਤੇਰੀ ਪ੍ਰਭਾਤ ਦਾ, ਟੁੱਟ ਗਈ ਮਧਾਣੀਤੇਰਾ ਸਤਲੁਜ ਕਮਲਾ ਹੋ...

ਲੋਹੇ ਦਾ ਗੇਟ

ਤੇ ਉਸ ਦਿਨ ਲੋਹੇ ਦਾ ਗੇਟ ਮੁਕੰਮਲ ਹੋ ਗਿਆ। ਮੈਂ ਸੁਖ ਦਾ ਸਾਹ ਲਿਆ। ਚੱਲ, ਅੱਜ ਤਾਂ ਲੱਗ ਹੀ ਜਾਏਗਾ। ਨਹੀਂ ਤਾਂ ਪਹਿਲਾਂ 15 ਦਿਨ ਤੋਂ ਦਰਵਾਜ਼ਾ ਖੁੱਲ੍ਹਾ ਪਿਆ ਸੀ, ਚਾਹੇ ਦੋਵੇਂ ਥਮ੍ਹਲਿਆਂ ਵਿਚਾਲੇ ਆਦਮੀ ਦੇ ਮੋਢੇ ਤੱਕ ਦੀਵਾਰ ਬਣਾ ਦਿਤੀ ਗਈ ਸੀ। ਕੋਈ ਡੰਗਰ-ਪਸੂ. ਅੰਦਰ ਨਹੀਂ ਸੀ ਵੜਦਾ। ਫੇਰ ਵੀ ਰਾਤ ਨੂੰ ਕੁੱਤੇ ਕੰਧ ਟੱਪ ਕੇ ਆ ਜਾਂਦੇ...

ਜਮਰੌਦ

ਫ਼ੋਨ ਦੀ ਘੰਟੀ ਵੱਜੀ ਤਾਂ ਪ੍ਰੋਫ਼ੈਸਰ ਬਰਾਂਡੇ ਵਿਚ ਪਏ ਫ਼ੋਨ ਨੂੰ ਸੁਣਨ ਲਈ ਅਹੁਲਿਆ। ਹੱਥ ਵਿਚ ਫੜ੍ਹਿਆ ਹੋਇਆ ਚਾਹ ਦਾ ਕੱਪ ਉਹਨੇ ਛੋਟੇ ਮੇਜ਼ ‘ਤੇ ਰੱਖ ਦਿੱਤਾ।“ਹੈਲੋ!” ਕਹਿਣ ਤੋਂ ਬਾਅਦ ਉਹ ‘ਜੀ, ਜੀ, ਜੀਅ!’ ਕਰਦਾ ਅਗਲੇ ਦੀ ਗੱਲ ਸੁਣੀਂ ਗਿਆ। ਸੁਣਦਿਆਂ ਇਕਦਮ ਝਟਕਾ ਲੱਗਾ; ਉਹਦਾ ਜਿਸਮ ਥਰਥਰਾਇਆ ਤੇ ਸਦਮੇ ਨਾਲ ਜਿਵੇਂ ਸਾਹ ਸੂਤਿਆ ਗਿਆ ਹੋਵੇ, “ਹੱਛਾਅ ਜੀ! ਚੁਅ ਚ!!...

ਭੂਆ

ਭੂਆ ਨੂੰ ਮਿਲਿਆਂ ਦਸਾਂ ਤੋਂ ਵਧੀਕ ਵਰ੍ਹੇ ਬੀਤ ਗਏ ਸਨ। ਮੇਰੇ ਵੱਡੇ ਵਡੇਰਿਆਂ ‘ਚੋਂ ਇਹੋ ਇਕ ਨਾਉਂ ਲੈਣ ਜੋਗੀ ਪੁਰਾਣੀ ਮੁੱਢੀ ਬਾਕੀ ਸੀ। ਅੱਜ ਵੀ ਉਨ੍ਹਾਂ ਦੀ ਸੁਪਨੇ ਵਾਂਗ ਮਾੜੀ ਜਿਹੀ ਯਾਦ ਬਾਕੀ ਹੈ, ਜਦ ਨਿੱਕੇ ਹੁੰਦਿਆਂ ਭੂਆ ਮੈਨੂੰ ਉਂਗਲੀ ਲਾ ਕੇ, ਪਿਆਰ ਪੁਚਕਾਰ ਕੇ ਸਕੂਲ ਛੱਡਣ ਜਾਂਦੀ ਹੁੰਦੀ ਸੀ, ਤੇ ਅੱਧੀ ਛੁੱਟੀ ਵੇਲੇ ਮੇਰੇ ਲਈ ਮਲਾਈ ਵਾਲੇ ਦੁੱਧ...

ਜੋਗੀਆ

ਜੋਗੀਆ ਵੇ ਜੋਗੀਆ,ਕੀ ਕਹਿਨੈ ਤੂੰ ਜੋਗੀਆ,ਮੈਂ ਇਹ ਕਹਿਨਾਂ, ਨੀ ਸੋਹਣੀਏਸੁਣਦੀ-ਸੁਣਦੀ ਮੈਂ ਮਰੀ, ਮਰੀਆਂ ਲੱਖ ਕਰੋੜ,ਸੁਣਨਾਂ ਜਿਸਨੂੰ ਆ ਗਿਆ, ਉਹਨੂੰ ਬੋਲਣ ਦੀ ਕੀ ਲੋੜਮੈਂ ਬਕਰੇ ਦੀ ਮਾਰ ਕੇ, ਤੂੰਬੇ ਖੱਲ ਮੜਾਉਣ,ਜਦ ਤੱਕ ਮੈਂ-ਮੈਂ ਨਾ ਮਰੇ, ਤੂੰ-ਤੂੰ ਬੋਲੇ ਕੌਣਮਸਤ-ਕਲੰਦਰ ਮੌਜ ਦੇ, ਮਾਲਕ ਹੋਣ ਫ਼ਕੀਰ,ਬੇਪਰਵਾਹਾ ਸਾਹਮਣੇ, ਕੀ ਰਾਜੇ ਕੌਣ ਵਜ਼ੀਰਮਾਲਕ ਦੇ ਹੱਥ ਡੋਰੀਆਂ, ਨੀਤਾਂ ਹੱਥ ਮੁਰਾਦ,ਲਾਹਾ ਲੈਣ ਵਿਆਜ ਦਾ, ਮੂਲ ਜਿਹਨਾਂ ਨੂੰ...

ਅਸ਼ਕੇ ਬੁੜ੍ਹੀਏ ਤੇਰੇ

ਬਿਸ਼ਨੀ ਮਰਦਾਂ ਵਰਗੀ ਤੀਵੀਂ ਸੀ। ਬੜੀ ਨਿਧੜਕ, ਬੜੀ ਦਲੇਰ ! ਉਹਨਾਂ ਦੀ ਵਿਹੜਕੀ ਵਿੱਚ ਜੇ ਕਦੇ ਕੋਈ ਉਸ ਨਾਲ ਦੂਰੋ-ਦੂਰੀ ਹੋ ਜਾਂਦਾ ਤਾਂ ਉਹ ਆਦਮੀਆਂ ਵਾਂਗ ਡਾਂਗ ਫੜ ਕੇ ਆਪਣੇ ਵਾਰਗੇ ਖੜ੍ਹੀ ਲਲਕਾਰਾ ਮਾਰਦੀ, ਪਰ ਉਹਦਾ ਮਾਲਕ ਜਮਾਂ ਗਊ ਸੀ। ਬਹੁਤ ਹੀ ਨੇਕ। ਚੁੱਪ ਕੀਤਾ ਜਿਹਾ। ਉਹਦੇ ਮੂੰਹੋਂ ਕਦੇ ਕਿਸੇ ਨੂੰ ਗਾਲ੍ਹ ਨਹੀਂ ਸੀ ਨਿੱਕਲੀ। ਤੀਵੀਂ ਆਦਮੀ ਦੀ ਬਣਦੀ ਬਹੁਤ...

ਚਿੱਟਾ ਲਹੂ – ਅਧੂਰਾ ਕਾਂਡ (9)

21 ਸੁੰਦਰੀ ਨੂੰ ਬਚਨ ਸਿੰਘ ਦੇ ਘਰੋਂ ਗਿਆ ਚੋਖਾ ਚਿਰ ਹੋ ਚੁੱਕਾ ਹੈ। ਤੇ ਇਨ੍ਹਾਂ ਦਿਨਾਂ ਵਿਚ ਬਚਨ ਸਿੰਘ ਦਾ ਬਾਬੇ ਰੋਡ ਦੇ ਘਰ ਆਉਣਾ ਜਾਣਾ ਬਰਾਬਰ ਜਾਰੀ ਰਿਹਾ ਸੀ। ਜਿਸ ਦੀ ਮਦਦ ਨਾਲ ਸੁੰਦਰੀ ਦੀ ਪੜ੍ਹਾਈ ਵੀ ਚੰਗੀ ਹੋ ਰਹੀ ਸੀ। ਅੱਜ ਜਦ ਬਚਨ ਸਿੰਘ ਦੁਪਹਿਰੇ ਖੂਹ ਤੋਂ ਘਰ ਆਇਆ, ਤਾਂ ਮਾਂ ਨੂੰ ਉਸਨੇ ਬੜੀ ਉਦਾਸ ਵੇਖਿਆ। ਜਦ ਬਚਨ ਸਿੰਘ...

ਭੀੜੀ ਗਲੀ

"ਨੀ ਬੀਬੋ, ਭੀੜੀ ਗਲੀ ਨਾ ਜਾਈਂ, ਚੰਦਰੀਏ।" ਪਿੱਠ ਪਿੱਛੋਂ ਉੱਚਾ ਬੋਲ ਕੇ ਮਾਂ ਨੇ ਧੀ ਨੂੰ ਤਾੜਿਆ।"ਨਹੀਂ ਬੇਬੇ, ਪਤੈ ਮੈਨੂੰ। ਮੈਂ ਤਾਂ ਐਧਰ ਝਾਲ ਕੰਨੀ ਦੀ ਜਾਊਗੀਂ।" ਕੁੜੀ ਨੇ ਮਾਂ ਦੀ ਤਸੱਲੀ ਕਰਾ ਦਿੱਤੀ।ਘੁਮਿਆਰਾਂ ਦੇ ਘਰਾਂ ਤੋਂ ਲੈ ਕੇ ਓਧਰ ਪਰਲੇ ਅਗਵਾੜ ਮੱਖਣ ਝਿਊਰ ਦੇ ਘਰ ਤੱਕ ਭੀੜੀ ਗਲੀ ਜਾਂਦੀ ਸੀ। ਗਲੀ ਵਿੱਚ ਬਰਾਬਰ-ਬਰਾਬਰ ਦੋ ਬੰਦੇ ਮਸ੍ਹਾਂ ਤੁਰ ਸਕਦੇ।...

ਕੀ ਦੱਸੀਏ

ਕੀ ਦੱਸੀਏ ਤੁਸਾਂ ਬਿਨ ਅਸਾ ਦਾ ਹਾਲ ਕਿਹੜਾ ਏ,ਖਬਰ ਕੁਝ ਵੀ ਨਹੀ ਕੇ ਸਾਲ ਮਹੀਨਾ ਕਿਹੜਾ ਏ,ਕੌਣ ਅੱਪਣ ਕਰਦਾ ਹੈ ਤੇ ਚਲਦਾ ਚਾਲ ਕਿਹੜਾ ਏ,ਪਤਾ ਨਹੀ ਕੌਣ ਛੱਡ ਕੇ ਤੁਰ ਗਿਆ ਤੇ ਨਾਲ ਕਿਹੜਾ ਏਸਿਰ ਦੇ ਤਾਜ਼ ਬਣਏ ਵਾਲੇ ਪੈਰੀ ਰੁਲ ਚੱਲੇ ਨੇ,ਸਾਨੂੰ ਲੋਕ ਮਾੜੇ ਵਕਤ ਵਾਗੂ ਭੁਲ ਚੱਲੇ ਨੇ,ਅਸੀ ਹੈਗੇ ਆ ਜਾ ਨਹੀ ਕਿਸੇ ਨੂੰ ਫ਼ਿਕਰ ਨਹੀ ਹੁੰਦਾ,ਕੋਈ...

ਪਾਂਡੀ ਪਾਤਸ਼ਾਹ

ਵਿਧਾਤਾ ਸਿੰਘ ਤੀਰਕੋਈ ਰੋਕੇ ਬਲਾ ਕਿਵੇਂ, ਸਾਹਿਬ ਦੇ ਭਾਣੇ ਨੂੰ ।ਇਕ ਵੇਲਾ ਐਸਾ ਵੀ ਆਇਆ ਇਸ ਧਰਤੀ ਤੇ ।ਦਾਤਾ ਵੀ ਸਹਿਕ ਗਿਆ, ਜਦ ਇੱਕ ਇੱਕ ਦਾਣੇ ਨੂੰ ।ਰੁੱਖੇ ਬਘਿਆੜ ਜਿਉਂ, ਆ ਭੁੱਖਾ ਕਾਲ ਪਿਆ ।ਧਰਤ ਇਹ ਭਾਗ ਭਰੀ, ਪੰਜਾਂ ਦਰਿਆਵਾਂ ਦੀ ।ਮੂੰਹ ਆਈ ਆਫ਼ਤ ਦੇ, ਕੋਈ ਉਲਟਾ ਫਾਲ ਪਿਆ ।ਮੁਟਿਆਰਾਂ ਕੁੜੀਆਂ ਸਭ, ਪੂਣੀ ਰੰਗ ਹੋ ਗਈਆਂ ।ਪਿਤ ਪੇ ਗਏ...

ਕਾਫ਼ੀਆਂ : ਬਾਬਾ ਬੁੱਲ੍ਹੇ ਸ਼ਾਹ

ਆ ਮਿਲ ਯਾਰ ਸਾਰ ਲੈ ਮੇਰੀਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ ।ਅੰਦਰ ਖਾਬ ਵਿਛੋੜਾ ਹੋਇਆ, ਖਬਰ ਨਾ ਪੈਂਦੀ ਤੇਰੀ ।ਸੁੰਞੇ ਬਨ ਵਿਚ ਲੁੱਟੀ ਸਾਈਆਂ, ਸੂਰ ਪਲੰਗ ਨੇ ਘੇਰੀ ।ਇਹ ਤਾਂ ਠੱਗ ਜਗਤ ਦੇ, ਜਿਹਾ ਲਾਵਣ ਜਾਲ ਚਫੇਰੀ ।ਕਰਮ ਸ਼ਰ੍ਹਾ ਦੇ ਧਰਮ ਬਤਾਵਣ, ਸੰਗਲ ਪਾਵਣ ਪੈਰੀਂ ।ਜ਼ਾਤ ਮਜ਼੍ਹਬ ਇਹ ਇਸ਼ਕ ਨਾ ਪੁੱਛਦਾ, ਇਸ਼ਕ ਸ਼ਰ੍ਹਾ ਦਾ...

ਸ਼ੀਰੀਂ ਫ਼ਰਹਾਦ : ਹਾਸ਼ਿਮ ਸ਼ਾਹ

ਪ੍ਰਿਥਮੇ ਉਸਤਤਿ ਸਾਹਿਬ ਦੀ-ਸਾਹਿਬ ਰੱਬੁ ਕਾਰੀਗਰ ਅਜ਼ਲੀ, ਕੁਦਰਤਿ ਅਪਰ ਅਪਾਰਾ ।ਹਰ ਹਰ ਦਿਲ ਵਿਚ ਨੂਰ ਉਸੇ ਦਾ, ਪਰ ਉਹ ਆਪ ਨਿਆਰਾ ।੧।ਇਕ ਦਾਤਾ ਸਭ ਜਗਤ ਭਿਖਾਰੀ, ਕੁਲ ਖ਼ਲਕਾਂ ਦਾ ਵਾਲੀ ।ਗਿਣ ਗਿਣ ਰਿਜ਼ਕ ਪੁਚਾਵੇ ਸਭਨਾਂ, ਕੋਇ ਨ ਰਹਿੰਦਾ ਖਾਲੀ ।੨।ਨਾਗਰ ਮੱਛ ਕੁੰਮੇ ਜਲਹੋੜੇ, ਜਲ ਵਿਚਿ ਰਹਿਣ ਹਮੇਸ਼ਾ ।ਤਾਜ਼ਾ ਰਿਜ਼ਕ ਪੁਚਾਵੇ ਓਨ੍ਹਾਂ, ਨਾ ਉਹ ਕਰਨ ਅੰਦੇਸ਼ਾ ।੩।ਹਾਥੀ ਸ਼ੇਰ ਪਰਿੰਦੇ ਪੰਛੀ,...

ਪੰਜਾਬੀ ਲੋਕ ਵਾਰਾਂ

1. ਵਾਰ, ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀਕਾਬਲ ਵਿਚ ਮੁਰੀਦ ਖਾਂ, ਫੜਿਆ ਬਡ ਜ਼ੋਰਚੰਦ੍ਰਹੜਾ ਲੈ ਫੌਜ ਕੋ, ਚੜ੍ਹਿਆ ਬਡ ਤੌਰਦੁਹਾਂ ਕੰਧਾਰਾਂ ਮੁੰਹ ਜੁੜੇ, ਦਮਾਮੇ ਦੌਰਸ਼ਸਤ੍ਰ ਪਜੂਤੇ ਸੂਰਿਆਂ, ਸਿਰ ਬੱਧੇ ਟੌਰਹੋਲੀ ਖੇਲੈ ਚੰਦ੍ਰਹੜਾ, ਰੰਗ ਲਗੇ ਸੌਰਦੋਵੇਂ ਤਰਫ਼ਾਂ ਜੁਟੀਆਂ, ਸਰ ਵੱਗਨ ਕੌਰਮੈਂ ਭੀ ਰਾਇ ਸਦਾਇਸਾਂ, ਵੜਿਆ ਲਾਹੌਰਦੋਨੋਂ ਸੂਰੇ ਸਾਮ੍ਹਣੇ, ਜੂਝੇ ਉਸ ਠੌਰ ।2. ਵਾਰ, ਰਾਇ ਕਮਾਲ ਦੀਂ ਮੌਜੁਦੀਂ ਕੀਰਾਣਾ ਰਾਇ ਕਮਾਲਦੀਂ,...

Love and Sacrifice

Shaheed Bhagat SinghLetter to Shaheed SukhdevThis letter deals with the views of Bhagat Singh on the question of love and sacrifice in the life of a revolutionary. It was written on April 5, 1929 in Sita Ram Bazar House, Delhi. The letter was taken to Lahore by Shri Shiv Verma and handed over to Sukhdev it was recovered from...

ਭਗਤ ਸਿੰਘ ਦੀ ਵਾਰ

ਤੇਰਾ ਸਿੰਘ ਚੰਨਅਜੇ ਕੱਲ੍ਹ ਦੀ ਗਲ ਹੈ ਸਾਥੀਓ, ਕੋਈ ਨਹੀਂ ਪੁਰਾਣੀ।ਜਦ ਜਕੜੀ ਸੀ ਪਰਦੇਸੀਆਂ, ਇਹ ਹਿੰਦ ਨਿਮਾਣੀ।ਜਦ ਘਰ ਘਰ ਗੋਰੇ ਜ਼ੁਲਮ ਦੀ ਟੁਰ ਪਈ ਕਹਾਣੀ ।ਉਹਨੇ ਮੇਰੇ ਦੇਸ਼ ਪੰਜਾਬ ਦੀ, ਆ ਮਿੱਟੀ ਛਾਣੀ।ਪਿੰਡਾਂ ਵਿੱਚ ਹੁਟ ਕੇ ਬਹਿ ਗਈ, ਗਿਧਿਆਂ ਦੀ ਰਾਣੀ ।ਗਏ ਦਾਣੇ ਮੁਕ ਭੜੋਲਿਓਂ, ਘੜਿਆਂ ਚੋਂ ਪਾਣੀ,ਦੁਧ ਬਾਝੋਂ ਡੁਸਕਣ ਲਗ ਪਈ, ਕੰਧ ਨਾਲ ਮਧਾਣੀ ।ਹੋਈ ਨੰਗੀ ਸਿਰ ਤੋਂ...

ਟੱਪੇ

1ਕਾਲੇ ਖੰਭ ਨੇ ਕਾਵਾਂ ਦੇਧੀਆਂ ਪ੍ਰਦੇਸ ਗਈਆਂਧੰਨ ਜਿਗਰੇ ਮਾਵਾਂ ਦੇ ।2ਸੋਟੀ ਦੇ ਬੰਦ ਕਾਲੇਆਖੀਂ ਮੇਰੇ ਮਾਹੀਏ ਨੂੰਲੱਗੀ ਯਾਰੀ ਦੀ ਲੱਜ ਪਾਲੇ ।3ਪੈਸੇ ਦੀ ਚਾਹ ਪੀਤੀਲੱਖਾਂ ਦੀ ਜਿੰਦੜੀ ਮੈਂਤੇਰੇ ਪਿਆਰ 'ਚ ਤਬਾਹ ਕੀਤੀ ।4ਚਿੜੀਆਂ ਵੇ ਬਾਰ ਦੀਆਂਰੱਜ ਕੇ ਨਾ ਦੇਖੀਆਂ ਵੇਅੱਖਾਂ ਸਾਂਵਲੇ ਯਾਰ ਦੀਆਂ ।5ਇਹ ਕੀ ਖੇਡ ਹੈ ਨਸੀਬਾਂ ਦੀਧੱਕਾ ਵਿਚਕਾਰ ਦੇ ਗਿਉਂਕੁੜੀ ਤੱਕ ਕੇ ਗ਼ਰੀਬਾਂ ਦੀ ।6ਪਾਣੀ ਦੇ ਜਾ...

ਚੱਠਿਆਂ ਦੀ ਵਾਰ ਪੀਰ ਮੁਹੰਮਦ

1ਰੱਬ ਬਿਅੰਤ ਅਪਾਰ ਦਾ, ਕਿਸੇ ਅੰਤ ਨ ਪਾਇਆਤੇ ਕਹਿ ਕੇ ਲਫ਼ਜ਼ ਉਸ 'ਕੁਨ' ਦਾ, ਸਭ ਜਗਤ ਬਣਾਇਆਆਦਮ ਹੱਵਾ ਸਿਰਜ ਕੇ, ਉਸ ਆਪ ਲਖਾਇਆਕੱਢ ਉਨ੍ਹਾਂ ਨੂੰ ਜੰਨਤੋਂ ਵਿਛੋੜਾ ਪਾਇਆਘੱਤ ਤੂਫ਼ਾਨ ਉਸ ਨੂਹ ਨੂੰ, ਚਾ ਗ਼ਰਕ ਕਰਾਇਆਇਬਰਾਹੀਮ ਖ਼ਲੀਲ ਨੂੰ, ਚਾ ਚਿਖਾ ਚੜ੍ਹਾਇਆਇਸਮਾਈਲ ਉਸ ਬਾਪ ਥੀਂ, ਸੀ ਆਪ ਕੁਹਾਇਆਰੱਖ ਆਰਾ ਸਿਰ ਜ਼ਕਰੀਏ, ਉਸ ਚੀਰ ਵਢਾਇਆਸਿਰ ਯਹੀਏ ਦਾ ਕੱਟ ਕੇ, ਵਿਚ ਥਾਲ ਟਿਕਾਇਆਯੂਨਸ...

ਹਾਜੀਆ

ਕਿਸੇ ਨਵਾਂ ਸਵਾਂਇਆਂ ਝੱਗਾ ਏ,ਹੁਣ ਆਪੇ ਈ ਪਾੜਨ ਲੱਗਾ ਏ,ਨਾ ਟੋਇਆ ਏ ਨਾ ਖੱਡਾ ਏ ,ਏਥੇ ਫੇਰ ਵੀ ਫਸਿਆ ਗੱਡਾ ਏਕੋਈ ਸੁੱਟੇ ਪਰਾਂ ਕੁਰਾਨਾਂ ਨੂੰ,ਕੋਈ ਸਾਂਭ ਰਿਹਾ ਕਿਰਪਾਨਾਂ ਨੂੰ,ਕੀ ਛਲ ਮੂਰਖ ਇਨਸਾਨਾਂ ਨੂੰ,ਏਥੇ ਕਮਲ ਪਿਆ ਵਿਧਵਾਨਾਂ ਨੂੰ,ਕੋਈ ਝੂਰੇ ਸਾਹਬ ਸਲਾਮਾਂ ਨੂੰ,ਕਿਤੇ ਪੈਗੇ ਕੱਬ ਗੁਲਾਮਾਂ ਨੂੰ,ਕਿਸੇ ਵਾਲ ਖਿਲਾਰੇ ਸਾਮਾਂ ਨੂੰ,ਕੋਈ ਕਿਸਮਤ ਸਮਝੇ ਲਾਮਾਂ ਨੂੰ,ਕੋਈ ਲਹੂ ਵਗਾਵੇ ਜਾਨਾਂ ਨੂੰ,ਕੋਈ ਥੱਕ ਥੁੱਕ...