13.9 C
Los Angeles
Saturday, December 21, 2024

Chhinba / ਛੀਂਬਾ

Kitāb-i Tashrih al-aqvam (کتاب تشريح الاقوام) was published in 1825 by Colonel James Skinner. The book, illustrated by Ghulam Ali Khan and other artists from the Delhi area features 120 miniatures, including portraits that depict the origins and distinguishing marks of the different castes of India. This book was compiled at Hansi Cantonment, Hissar District and is now a part of the British Library.

Chimba, A Cloth Printer (Source – The British Library)

Caption: ‘Chipi (or chimba), a cloth printer. Printing green cloth with a red geometric design.

ਲਾਲ ਜਿਓਮੈਟ੍ਰਿਕ ਡਿਜ਼ਾਈਨ ਦੇ ਨਾਲ ਹਰੇ ਕੱਪੜੇ ਨੂੰ ਛਾਪ ਰਿਹਾ ਇੱਕ ਛੀਂਬਾ।

ਕਰਨਲ ਜੇਮਜ਼ ਸਕਿਨਰ ਵੱਲੋਂ ਸਾਂਝੇ ਪੰਜਾਬ ਦੀਆਂ ਕੁਝ ਸੰਪਰਦਾਵਾਂ, ਜਾਤਾਂ ਅਤੇ ਕਬੀਲਿਆਂ ਦੀ ਸ਼ੁਰੂਆਤ ਅਤੇ ਉਹਨਾਂ ਕਿੱਤਿਆਂ ਨੂੰ ਦਰਸਾਉਂਦੀ ਕਿਤਾਬ ‘ਕਿਤਾਬ-ਏ ਤਸ਼ਰੀਹ ਅਲ-ਅਕਵਾਮ’ ਨੂੰ 1825 ਵਿੱਚ ਫ਼ਾਰਸੀ ਭਾਸ਼ਾ ‘ਚ ਹੱਥ-ਲਿਖਤ ਕੀਤਾ ਗਿਆ ਸੀ। ਇਹ ਕਿਤਾਬ ਹੁਣ ਬ੍ਰਿਟਿਸ਼ ਲਾਇਬ੍ਰੇਰੀ ਦੇ ਸੰਗ੍ਰਹਿ ਦਾ ਹਿੱਸਾ ਹੈ।

ਸਕਿਨਰ ਨੇ ਰੰਗਦਾਰ ਪੇਟਿੰਗ ਰਾਹੀਂ ਸਾਂਝੇ ਪੰਜਾਬ, ਦਿੱਲੀ ਅਤੇ ਰਾਜਸਥਾਨ ਦੇ ਜੀਵਨ ਨੂੰ ਦਰਸਾਉਣ ਲਈ ਦਿੱਲੀ ਦੇ ਕਲਾਕਾਰਾਂ ਨੂੰ ਨਿਯੁਕਤ ਕੀਤਾ, ਜਿਨ੍ਹਾਂ ਦਾ ਮੁਖੀ ਗੁਲਾਮ ਅਲੀ ਖਾਨ ਸੀ। ਸਕਿਨਰ ਅਤੇ ਗੁਲਾਮ ਅਲੀ ਖਾਨ ਨੇ ਆਪਣੀਆਂ ਯਾਤਰਾਵਾਂ ਦੌਰਾਨ ਹਿੰਦੂ, ਸਿੱਖ, ਮੁਸਲਮਾਨ, ਯੋਗੀ ਅਤੇ ਸੰਨਿਆਸੀ ਧਰਮ ਅਤੇ ਵੱਖ ਵੱਖ ਜਾਤਾਂ, ਕਬੀਲਿਆਂ ਦੇ ਲੋਕ ਅਤੇ ਉਹਨਾਂ ਦੇ ਰੋਜ਼ਮਰਾ ਕਿੱਤਿਆਂ ਨੂੰ ਬਹੁਤ ਬਰੀਕੀ ਨਾਲ ਪਰਖਿਆ ਅਤੇ ਵਿਸਥਾਰ ਨਾਲ ਪੇਸ਼ ਕੀਤਾ। ਉਹਨਾਂ ਦੁਆਰਾ ਬਣਾਈਆਂ 120 ਤਸਵੀਰਾਂ ਨੂੰ ਤੁਸੀਂ ਇੱਥੇ ਦੇਖ ਸਕਦੇ ਹੋ।

ਵਲੈਤ ਦੇ ਭੱਠੇ

ਦੂਜੀ ਆਲਮੀ ਜੰਗ ਦੀ ਮਚਾਈ ਤਬਾਹੀ ਨਾਲ਼ ਵਲੈਤ ਵਿੱਚ ਕਾਮਿਆਂ ਦੀ ਭਾਰੀ ਤੋਟ ਆ ਗਈ ਸੀ। ਜੰਗ ਤੋਂ ਬਚ ਗਏ ਗੋਰੇ ਫ਼ੌਜੀ ਭੱਠਿਆਂ ਦਾ ਜਾਨ ਖ਼ੌਲਣ ਵਾਲਾ ਕੰਮ ਕਰਨ ਨੂੰ ਬਹੁਤੇ ਰਾਜ਼ੀ ਵੀ ਨਹੀਂ ਸੀ। ਕੁੱਲ ਵਲੈਤ ਵਿੱਚ ਹੀ ਮਜ਼ਦੂਰਾਂ ਦੀ ਘਾਟ ਹੋ ਗਈ ਸੀ। ਇਸੇ ਕਰਕੇ ਪਹਿਲੀਆਂ ਵਿੱਚ, ਸਿਰਫ਼ ਬੰਦਿਆਂ ਦੇ ਕਰਨ ਵਾਲੇ ਭਾਰੇ ਕੰਮਾਂ ‘ਤੇ ਅੰਗਰੇਜ਼ ਔਰਤਾਂ ਨੂੰ ਵੀ ਕੰਮੀਂ ਲੱਗਣਾ ਪਿਆ ਸੀ। ਇਕ ਦੋ ਬੀਬੀਆਂ ਤਾਂ ਮੈਂ ਆਪ ਵੀ ਭੱਠਿਆਂ ‘ਤੇ ਕੰਮ ਕਰਦੀਆਂ ਦੇਖੀਆਂ ਸਨ। ਕੁਝ...

Kafi: A Genre of Punjabi Poetry

Kafi is a prominent genre of Punjabi literature and is very rich in form and content. This article deals with the etymology, connotation and definition of Kafi with its literary and cultural background and the atmosphere in which it flourished, so as to have a better concept of it. It also includes a commentary on the Punjabi writers of Kafi, classical as well as the poets coming after the creation of Pakistan. It is a tribute to the talent...

ਭਗਤ ਸਿੰਘ ਦੀ ਵਾਰ

ਤੇਰਾ ਸਿੰਘ ਚੰਨਅਜੇ ਕੱਲ੍ਹ ਦੀ ਗਲ ਹੈ ਸਾਥੀਓ, ਕੋਈ ਨਹੀਂ ਪੁਰਾਣੀ।ਜਦ ਜਕੜੀ ਸੀ ਪਰਦੇਸੀਆਂ, ਇਹ ਹਿੰਦ ਨਿਮਾਣੀ।ਜਦ ਘਰ ਘਰ ਗੋਰੇ ਜ਼ੁਲਮ ਦੀ ਟੁਰ ਪਈ ਕਹਾਣੀ ।ਉਹਨੇ ਮੇਰੇ ਦੇਸ਼ ਪੰਜਾਬ ਦੀ, ਆ ਮਿੱਟੀ ਛਾਣੀ।ਪਿੰਡਾਂ ਵਿੱਚ ਹੁਟ ਕੇ ਬਹਿ ਗਈ, ਗਿਧਿਆਂ ਦੀ ਰਾਣੀ ।ਗਏ ਦਾਣੇ ਮੁਕ ਭੜੋਲਿਓਂ, ਘੜਿਆਂ ਚੋਂ ਪਾਣੀ,ਦੁਧ ਬਾਝੋਂ ਡੁਸਕਣ ਲਗ ਪਈ, ਕੰਧ ਨਾਲ ਮਧਾਣੀ ।ਹੋਈ ਨੰਗੀ ਸਿਰ ਤੋਂ ਸਭਿਅਤਾ ਪੈਰਾਂ ਤੋਂ ਵਾਹਣੀ।ਉਦੋਂ ਉੱਠਿਆ ਸ਼ੇਰ ਪੰਜਾਬ ਦਾ ਸੰਗ ਲੈ ਕੇ ਹਾਣੀਉਹਨੇ ਜੁਲਮ ਜਬਰ ਦੇ ਸਾਹਮਣੇ, ਆ ਛਾਤੀ ਤਾਣੀ।ਉਸ ਕਿਹਾ...