18.2 C
Los Angeles
Thursday, December 26, 2024

ਗੀਤ

All Articles

ਸਾਈਂ

ਕੋਈ ਅਲੀ ਆਖੇ, ਕੋਈ ਵਲੀ ਆਖੇ ਕੋਈ ਕਹੇ ਦਾਤਾ, ਸਚੇ ਮਲਕਾ ਨੂੰ ਮੈਨੂੰ ਸਮਝ ਨਾ ਆਵੇ, ਕੀ ਨਾਮ ਦੇਵਾਂ ਏਸ ਗੋਲ ਚੱਕੀ ਦੇਆਂ ਚਾਲਕਾਂ ਨੂੰ ਰੂਹ ਦਾ ਅਸਲ...

ਪਾਣੀ ਪੰਜਾਂ-ਦਰਿਆਵਾਂ ਵਾਲਾ

ਪਾਣੀ ਪੰਜਾਂ-ਦਰਿਆਵਾਂ ਵਾਲਾ, ਨਹਿਰੀ ਹੋ ਗਿਆ ਮੁੰਡਾ ਪਿੰਡ ਦਾ ਸੀ, ਸ਼ਹਿਰ ਜਾਕੇ ਸ਼ਹਿਰੀ ਹੋ ਗਿਆ ਯਾਦ ਰੱਖਦਾ ਵਿਸਾਖੀ, ਉਨ੍ਹੇ ਦੇਖਿਆ ਹੁੰਦਾ ਜੇ.. ਰੰਗ ਕਣਕਾਂ ਦਾ ਹਰੇ ਤੋਂ ਸੁਨਿਹਰੀ ਹੋ ਗਿਆ ਪਾਣੀ...

ਜੋ ਹਾਰਾਂ ਕਬੂਲੇ ਨਾ

ਜੋ ਹਾਰਾਂ ਕਬੂਲੇ ਨਾ ਖੇਲ੍ਹਣ ਦੇ ਪਿੱਛੋਂ, ਲੜਾਕੂ ਹੋਊ ਓਹ ਖਿਡਾਰੀ ਨੀ ਹੋਣਾ। ਜੋ ਦਾਅ ‘ਤੇ ਲਗਾ ਕੇ ਦੁਚਿੱਤੀ ‘ਚ ਪੈ ਜਾਏ, ਵਪਾਰੀ ਹੋਏਗਾ ਜੁਆਰੀ ਨੀ ਹੋਣਾ। ਫ਼ਤਹਿ...

ਕੀ ਦੱਸੀਏ

ਕੀ ਦੱਸੀਏ ਤੁਸਾਂ ਬਿਨ ਅਸਾ ਦਾ ਹਾਲ ਕਿਹੜਾ ਏ,ਖਬਰ ਕੁਝ ਵੀ ਨਹੀ ਕੇ ਸਾਲ ਮਹੀਨਾ ਕਿਹੜਾ ਏ,ਕੌਣ ਅੱਪਣ ਕਰਦਾ ਹੈ ਤੇ ਚਲਦਾ ਚਾਲ ਕਿਹੜਾ...

ਅਕਲ ਆਉਣ ਦੀ ਉਮਰ

ਸੋਚਣ ਸਮਝਣ ਦੇ ਪਿੱਛੋਂ ਹੀ ਕੁਝ ਕਹਿਣਾ ਚਾਹੀਦਾ, ਉਹਨਾਂ ਦਿਨਾਂ ਵਿਚ ਬਚ ਬਚ ਕੇ ਹੀ ਰਹਿਣਾ ਚਾਹੀਦਾ, ਜਿਨ੍ਹਾਂ ਦਿਨਾਂ ਵਿਚ ਅੱਖ ਫੜਕਦੀ ਖੱਬੀ ਹੁੰਦੀ ਐ, ਕਿਸੇ ਕਲਾ...

ਪੈਗਾਮ

ਜੇ ਉਹਨੂੰ ਖ਼ਤ ਕੋਈ ਪਾਵੇ, ਮੇਰਾ ਪੈਗਾਮ ਲਿਖ ਦੇਣਾ,ਕਬੂਲੇ ਨਾਂ ਕਬੂਲੇ ਭਾਵੇਂ,ਪਰ ਸਲਾਮ ਲਿਖ ਦੇਣਾ।ਉਹਦਾ ਹਾਲ ਪੁੱਛਣਾ, ਤੇ ਮੇਰਾ ਸ਼ਰੇਆਮ ਲਿਖ ਦੇਣਾ,ਉਹਨੂੰ ਮਸ਼ਹੂਰ ਲਿਖ...

ਕੀ ਹਾਲ ਐ ਤੇਰਾ

ਕੀ ਹਾਲ ਐ ਤੇਰਾ ਮੁੱਦਤ ਪਿੱਛੋ ਟੱਕਰੀ ਏ,ਮੈਂ ਵੀ ਬਦਲਿਆ ਹੋਵਾਂਗਾ ਤੇ ਤੂੰ ਵੀ ਵੱਖਰੀ ਏਦੂਰੋ−ਦੂਰੋ ਤੱਕਦਾ ਰਿਹਾ ਬੁਲਾ ਵੀ ਨਹੀ ਸਕਿਆ,ਮੈਂ ਕੰਮ ਦਿਲ...

ਮੈ ਤਾਂ ਅੱਥਰੂ ਹਾਂ

ਮੈ ਤਾਂ ਅੱਥਰੂ ਹਾਂ ਆਖਰ ਗਿਰਾਇਆ ਜਾਵਾਗਾਂ,ਖ਼ਸ਼ੀ ਹੋਵੇ ਜਾ ਮਾਤਮ ਵਹਾਇਆ ਜਾਵਾਗਾਂਹਵਾ ਨਾਲ ਹਾਲੇ ਦੋਸਤੀ ਨਾ ਕਰਵਾਓ,ਚਿਰਾਗ ਹਾਂ ਸਵੇਰ ਤੱਕ ਜਗਾਇਆ ਜਾਵਾਂਗਾਂਮਜ਼ਾਲ ਦੋਸਤਾ ਦੀ...

ਕੌਣ ਕਿੰਨਾ ਤੈਨੂੰ ਚਾਹੁੰਦਾ

ਕੌਣ ਕਿੰਨਾ ਤੈਨੂੰ ਚਾਹੁੰਦਾ, ਤੈਨੂੰ ਕੱਖ ਵੀ ਪਤਾ ਨਹੀਂਕੌਣ ਰਾਤਾਂ ਨੂੰ ਨਹੀਂ ਸੌਂਦਾ, ਤੈਨੂੰ ਕੱਖ ਵੀ ਪਤਾ ਨਹੀਂਤੇਰੇ ਨਖਰੇ ਦਾ ਭਾਅ, ਹਰ-ਰੋਜ ਵਧੀ ਜਾਵੇਕੌਣ...

ਪਾਣੀ ਦੀਆਂ ਛੱਲਾਂ

(ਫ਼ਿਰੋਜ਼ ਖਾਨ ਦੀ ਆਵਾਜ਼ 'ਚ ਫਿਲਮ 'ਮੰਨਤ' ਦਾ ਗੀਤ)ਆ ਆਪਾਂ ਕਿਤੇ ਕੱਲੇ ਬਹਿਕੇਦਿਲ ਦੇ ਦਰਦ ਵੰਡਾਈਏਤੂੰ ਹੋਵੇਂ ਇਕ ਮੈਂ ਹੋਵਾਂਕੁੱਲ ਦੁਨੀਆਂ ਨੂੰ ਭੁੱਲ ਜਾਈਏਕੁੜੀ...

ਤਿੰਨ ਰੰਗ

(ਹਰਭਜਨ ਮਾਨ ਦੀ ਆਵਾਜ਼ ਵਿਚ ਫਿਲਮ 'ਦਿਲ ਆਪਣਾ ਪੰਜਾਬੀ')ਬੇੜੀ ਦਾ ਪੂਰ ਤਿੰਞਣ ਦੀਆਂ ਕੁੜੀਆਂ ਸਦਾ ਨਾ ਬਹਿਣਾ ਰਲਕੇਜੋ ਪਾਣੀ ਅੱਜ ਪੱਤਣੋਂ ਲੰਘਿਆ ਉਹਨੇ ਫੇਰ...

ਸਾਨੂੰ ਯਾਦ ਨੇ

ਜਿਹਨੀ ਸਾਡੇ ਰਾਹੀਂ ਪੁੱਟੇ ਟੋਏ ਸਾਨੂੰ ਯਾਦ ਨੇਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇਹਾੜ ਸੀ ਗ਼ਰੀਬੀ ਦਾ ਤੇ ਛਾਂਵਾਂ ਕਿਹਨਾਂ ਕੀਤੀਆਂਸਾਡੀ ਮੌਤ ਵਾਸਤੇ...

ਚੜ੍ਹਦੀ ਜਵਾਨੀ

ਚੜਦੀ ਜਵਾਨੀ ਕਿੱਧਰ ਜਾ ਰਹੀ ਹੈਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈਰੋਕੋ ਵੇ ਰੋ ਮੇਰੇ ਰਹਿਨੁਮਾਓਇਹ ਖਸਮਾਂ ਨੂੰ ਖਾਣੀ ਕਿੱਧਰ ਜਾ ਰਹੀ ਹੈਚੜਦੀ ਜਵਾਨੀ...

ਅੱਖੀਆਂ ਦਾ ਸਾਵਣ

ਅੱਖੀਆਂ ਦਾ ਸਾਵਣਪਾਉਂਦਾ ਵੈਣ-ਰੋਂਦੇ ਨੈਣਤੂੰ ਪਰਦੇਸ ਵੇਕੱਲਿਆਂ ਨਾ ਆਵੇ ਦਿਲ ਨੂੰ ਚੈਨਤੂੰ ਪ੍ਰਦੇਸ ਵੇ ...ਜਦੋਂ ਮੇਰੀ ਅੱਖੀਆਂ ਤੋਂਉਹਲੇ ਗਿਉਂ ਹੋ ਵੇਰੱਬ ਵੀ ਜੇ ਵੇਖ...

ਵਰੌਣ ਲੱਗੇ ਰੋਏ

ਸੀਨੇ ਪੈਂਦੀਆਂ ਨੇ ਸੱਲਾਂਯਾਦ ਔਂਦੀਆਂ ਨੇ ਗੱਲਾਂਜਦੋਂ ਜੁਦਾ ਹੋਣ ਵੇਲੇਗਲ ਲਾਉਣ ਲੱਗੇ ਰੋਏਅਸੀਂ ਦੋਵੇਂ ਇੱਕ ਦੂਜੇ ਨੂੰਵਰੌਣ ਲੱਗੇ ਰੋਏਅਸੀਂ ਕਰ ਕਰ ਚੇਤੇਇੱਕ ਪਲ ਵੀ...