90 POSTS
Guest Author
AuthorsPosts by Guest Author
A shared account for emerging writers or those who write sporadically. Submit your compositions, be it a heartfelt poem or a captivating short story. Let your words find resonance among our community.
All Posts
ਪਾਂਡੀ ਪਾਤਸ਼ਾਹ
ਵਿਧਾਤਾ ਸਿੰਘ ਤੀਰਕੋਈ ਰੋਕੇ ਬਲਾ ਕਿਵੇਂ, ਸਾਹਿਬ ਦੇ ਭਾਣੇ ਨੂੰ ।ਇਕ ਵੇਲਾ ਐਸਾ ਵੀ ਆਇਆ ਇਸ ਧਰਤੀ ਤੇ ।ਦਾਤਾ ਵੀ ਸਹਿਕ ਗਿਆ, ਜਦ ਇੱਕ...
ਚਮਕੌਰ ਜੰਗ ਦੀ ਵਾਰ
ਅਵਤਾਰ ਸਿੰਘ ਆਜ਼ਾਦਮਾਰੂ ਸੁਰਾਂ ਉਠਾਈਆਂ, ਵੱਜ ਪਏ ਨਗਾਰੇ ।ਸਾਮ੍ਹਣੇ ਹੋ ਕੇ ਮੌਤ ਦੇ ਯੋਧੇ ਬੁੱਕਾਰੇ ।ਖਿੱਦੋ ਵਾਂਗੂੰ ਧੜਾਂ ਤੋਂ ਸਿਰ ਤੇਗ਼ ਉਤਾਰੇ ।ਢੱਠੇ ਤੇ...
ਅਗਸਤ 1947 ਦੀ ਵਾਰ
ਤੇਰਾ ਸਿੰਘ ਚੰਨਜਦ ਚੜ੍ਹਿਆ ਮੇਰੇ ਦੇਸ਼ ਤੇ ਸੀ ਸੰਨ ਸਨਤਾਲੀ ।ਓਹਦੀ ਝੋਲੀ ਪਾ ਬਗਾਵਤਾਂ, ਲੰਘ ਗਿਆ ਛਿਆਲੀ।ਉਹਨੇ ਅੱਗ ਬਦਲੇ ਦੀ ਇਸ ਤਰ੍ਹਾਂ ਹਰ ਦਿਲ...
ਅਕਾਲੀ ਝੰਡੇ ਦੀ ਵਾਰ
ਵਿਧਾਤਾ ਸਿੰਘ ਤੀਰ (1901-1972) ਦਾ ਜਨਮ ਪਿੰਡ ਘਗਰੋਟ ਜਿਲ੍ਹਾ ਰਾਵਲਪਿੰਡੀ ਵਿਚ ਆਪਣੇ ਨਾਨਕੇ ਘਰ ਹੋਇਆ । ਉਨ੍ਹਾਂ ਦੇ ਪਿਤਾ ਜੀਦਾ ਨਾਂ ਸਰਦਾਰ ਹੀਰਾ ਸਿੰਘ...
ਵਾਰ ਗੁਰਬਖ਼ਸ਼ ਸਿੰਘ ਨਿਹੰਗ ਦੀ
ਹਜ਼ਾਰਾ ਸਿੰਘ ਗੁਰਦਾਸਪੁਰੀ(ਅਹਿਮਦ ਸ਼ਾਹ ਅਬਦਾਲੀ ਦੇ ਸੱਤਵੇਂ ਹਮਲੇ ਸਮੇਂ, ਕੇਵਲ ਤੀਹ ਸਿੰਘਾਂ ਨੇ ਬਾਬਾ ਗੁਰਬਖ਼ਸ਼ ਸਿੰਘ ਨਿਹੰਗ ਦੀ ਜਥੇਦਾਰੀ ਹੇਠ, ਸ੍ਰੀ ਹਰਿਮੰਦਰ ਸਾਹਿਬ ਦੀ...
ਵਾਰ ਰਾਣਾ ਪ੍ਰਤਾਪ
ਹਜ਼ਾਰਾ ਸਿੰਘ ਗੁਰਦਾਸਪੁਰੀ੧.ਜਦੋਂ ਹੱਥਲ ਹੋ ਕੇ ਬਹਿ ਗਈਆਂ, ਸਭੇ ਚਤਰਾਈਆਂਜਦੋਂ ਐਸਾਂ ਦੇ ਵਿਚ ਰੁੜ੍ਹ ਗਈਆਂ, ਕੁਲ ਸੂਰਮਤਾਈਆਂਜਿਨ੍ਹਾਂ ਜੰਮੇ ਪੁੱਤ ਚੁਹਾਨ ਜਹੇ, ਅਤੇ ਊਦਲ ਭਾਈਆਂਜਦੋਂ...
ਬੋਲੀਆਂ – ਸੋਹਣੀ ਮਹੀਂਵਾਲ
ਦੇਵਿੰਦਰ ਸਤਿਆਰਥੀ ਦੀ ਕਿਤਾਬ "ਗਿੱਧਾ"(1936) 'ਚੋਂ ਧੰਨਵਾਦ ਸਹਿਤਊਠਾਂ ਵਾਲਿਆਂ ਨੇ ਰਾਹ ਰੋਕ ਲਏਕੁੜੀਆਂ ਨੇ ਜੂਹਾਂ ਮੱਲੀਆਂਮੇਲੇ ਜੈਤੋ ਦੇਸੋਹਣੀਆਂ ਤੇ ਸੱਸੀਆਂ ਚੱਲੀਆਂਨ੍ਹਾਵੇ ਧੋਵੇ ਪਹਿਨੇ ਪੁਸ਼ਾਕਾਂਅਤਰ ਫੁਲੇਲ...
ਮੈਂ ਨਾਸਤਿਕ ਕਿਉਂ ਹਾਂ?
ਸ਼ਹੀਦ ਭਗਤ ਸਿੰਘਨਵੀਂ ਸਮੱਸਿਆ ਹੋਰ ਖੜ੍ਹੀ ਹੋ ਗਈ ਹੈ। ਕੀ ਸਰਵ ਸ਼ਕਤੀਮਾਨ, ਸਰਵ ਵਿਆਪਕ ਤੇ ਸਰਵ ਹਿੱਤਕਾਰੀ ਰੱਬ ਦੀ ਹੋਂਦ ਵਿੱਚ ਮੇਰਾ ਅਵਿਸ਼ਵਾਸ ਮੇਰੇ...
Love and Sacrifice
Shaheed Bhagat SinghLetter to Shaheed SukhdevThis letter deals with the views of Bhagat Singh on the question of love and sacrifice in the life...
ਦੁੱਲਾ ਤੇ ਹੋਣੀ
ਕਿੱਸਾ ਦੁੱਲਾ ਭੱਟੀ ਤੇ ਉਸ ਦੀ ਭਾਵ ਜੁਗਤ (ਸਵ: ਗਿਆਨ ਚੰਦ) 'ਚੋਂ ਧੰਨਵਾਦ ਸਹਿਤਮੁੱਢ ਕਦੀਮ ਤੋਂ ਬੰਦਾ ਹੋਣੀ ਨਾਲ ਟੱਕਰ ਲੈਂਦਾ ਆ ਰਿਹਾ ਹੈ...
Golden Temple 1890
Photo of Golden Temple by Zürich : Photoglob Company
Title in Detroit Publishing Co., Catalogue J foreign section, Detroit, Mich. : Detroit Publishing Company, 1905:...
Governor of the Punjab
Caption: The accident which befell Sir Donald McLeod, formerly Lieutenant-Governor of the Punjab (1865-70), at Gloucester Road underground station, 1872, and its aftermath. Sir...
ਸਿਹਰਫ਼ੀ-ਬਾਬਾ ਫ਼ਰੀਦ ਪੀਰ ਬਖ਼ਸ਼
ੴ ਸਤਿਗੁਰ ਪ੍ਰਸਾਦਿ॥
ਅਲਫ਼ ਅੱਲਾ ਨੂੰ ਬੈਠ ਕੇ ਯਾਦ ਕਰੀਏਅੱਲਾ ਬਾਦਸ਼ਾਹ ਨਬੀ ਵਜ਼ੀਰ ਹੈ ਜੀ ।ਨਬੀ ਸਭ ਸਿਰਤਾਜ ਹੈ ਅੰਬੀਆਂ ਦਾਵਲੀ ਇਕ ਥੀਂ ਇਕ ਅੰਮੀਰ...
The Rajah of Putteealla
Maharaja Karm Singh of Patiala (ruled from 1813 to 1845) with guards and escort, on his state elephant. Image taken from Portraits Of The...