ਜੱਟ ਗੋਤਾਂ ਦੇ ਵੱਡੇ ਅਤੇ ਪ੍ਰਸਿੱਧ ਪਿੰਡ
[ਜਗਦੀਪ ਸਿੰਘ, ਗੁਰਸੇਵਕ ਸਿੰਘ ਧੌਲਾ]
ਜੱਟਾਂ ਦੇ ਵੱਡੇ ਅਤੇ ਪ੍ਰਸਿੱਧ ਪਿੰਡ ਅਤੇ ਜਿਨਾਂ ਪਿੰਡਾਂ ਵਿੱਚ ਜਿਆਦਾ ਗਿਣਤੀ ਵਿੱਚ ਇਕੋ ਗੋਤ ਦੇ ਜੱਟ ਵਸਦੇ ਹਨ |
ਔਲਖ = ਨਾਰਲੀ, ਠੱਠਾ, ਸਰਹਾਲੀ ਵੱਡੀ, ਕੋਹਾਲਾ, ਕੋਹਲੀ, ਵੈਰੋਵਾਲ, ਲੋਪੋਕੇ, ਸ਼ਾਹਬਾਜ਼ਪੁਰ ਆਦਿ ਕਈ ਪਿੰਡ ਹਨ |
ਸੰਧੂ = ਸਿਰਹਾਲੀ, ਵਲਟੋਹਾ, ਭੜਾਣਾ, ਮਨਾਵਾਂ ਆਦਿ ਪਿੰਡ ਹਨ |
ਸੇਖੋਂ = ਦਾਖਾ, ਸੇਖਵਾਂ ਪ੍ਰਸਿਧ ਪਿੰਡ ਹਨ | ਬੜੂੰਦੀ, ਭੜੀ, ਸੇਖੋਂਪੱਤੀ, ਕਾਹਨਗੜ੍ਹ, ਫਰਵਾਲੀ, ਆਲਮਵਾਲਾ, ਰੁਖਾਲਾ, ਚਿਬੜਾਂ ਵਾਲੀ, ਧਰਾਂਗ, ਸੇਖਮਾ, ਲੰਗੜੋਆ ਆਦਿ ਪਿੰਡਾਂ ਵਿਚ ਵਸਦੇ ਹਨ |
ਸਰਾਂ = ਜੱਸੀ, ਪੱਕਾ, ਪਥਰਾਲਾ, ਸੇਖੁ, ਜਾਗੋਵਾਲ, ਤਖਤੂ, ਫਲੜ, ਸ਼ੇਰਗੜ, ਸਮਾਣਾ, ਦੇਸੂ, ਪੰਨੀਵਾਲਾ, ਵਾਘਾ.ਕਚਾ ਕਾਲੇਵਾਲ, ਕੋਟੜਾ, ਸਰਾਂ ਆਦਿ ਪਿੰਡ ਹਨ |
ਸੰਘਾ = ਸ਼ਹਾਬਪੁਰ ਪ੍ਰਸਿਧ ਪਿੰਡ ਹੈ | ਚੱਕਸੰਘਾ, ਸੰਘਾ, ਕਲਾ ਸੰਘਾ, ਜੰਡੂ ਸੰਘਾ, ਦੁਸਾਂਝ, ਗੁਆਰਾ ਆਦਿ ਪਿੰਡ ਹਨ |
ਸਿੱਵੀਆ = ਰਾਮ ਨਗਰ, ਫਤਿਹਗੜ੍ਹ ਸਿੱਵੀਆ ਬੁੱਟਰ ਸਿੱਵੀਆ, ਨੰਦਗੜ ਪ੍ਰਸਿਧ ਪਿੰਡ ਹਨ |
ਕੰਗ = ਬੋਂਨਦਾਲੀ, ਸਮਰਾਲਾ, ਬਰਵਾਲੀ, ਰਾਹੋਂ, ਮਾਜਰਾ, ਮੁਬਾਰਕਪੁਰ, ਲੱਲੀਆਂ, ਕੰਗ ਆਦਿ ਪਿੰਡ ਹਨ |
ਕੁਲਾਰ = ਮੇਹਣਾ, ਮਿੰਢੂ ਖੇੜਾ.ਸੰਸਾਰਪੁਰ ਕੁਲਾਰ, ਵਡੀਆਂ ਕੁਲਾਰਾਂ ਪ੍ਰਸਿਧ ਪਿੰਡ ਹਨ |
ਕਲੇਰ = ਕਲੇਰ ਪ੍ਰਸਿਧ ਪਿੰਡ ਹੈ | ਕਲੇਰਾਂ, ਢਾਹ ਕਲੇਰਾਂ, ਕਾਂਜਲਾ ਆਦਿ ਪਿੰਡ ਹਨ |
ਕਾਹਲੋਂ = ਕਾਹਲੋਂ ਪ੍ਰਸਿਧ ਪਿੰਡ ਹੈ | ਕਾਹਲਵਾਂ, ਜੱਟੂਆ ਆਦਿ ਪਿੰਡ ਹਨ |
ਥਿੰਦ = ਰਛੀਨ, ਮੋਹੀ ਪ੍ਰਸਿਧ ਪਿੰਡ ਹਨ | ਫੌਜੇਵਾਲ, ਬੋਉੜਾਈ ਖੁਰਦ, ਮਾਨਾਕਪੁਰ, ਮਕਾਰੋਂਪੁਰ ਆਦਿ ਪਿੰਡ ਹਨ |
ਚਹਿਲ = ਚਹਿਲ, ਰਾਜ਼ੁਲ, ਚਹਿਲ ਕਲਾਂ, ਚਹਿਲ ਖੁਰਦ, ਕਸੋ ਚਹਿਲ, ਮਾਧੋਪੁਰ, ਭੈਣੋਲੰਗਾ ਆਦਿ ਪਿੰਡ ਹਨ |
ਕੰਧੋਲੇ = ਕੰਧੋਲਾ ਕਲਾਂ, ਕੰਧੋਲਾ ਖੁਰਦ ਪ੍ਰਸਿਧ ਪਿੰਡ ਹਨ |
ਖਹਿਰੇ = ਤ੍ਰਖਾਣਬੱਧ, ਅਬੂਪੂਰਾ, ਗਿਦੜਵਿੰਡੀ, ਖਾਲਸਿਆਂ ਬਾਜਨ ਪ੍ਰਸਿਧ ਪਿੰਡ ਹਨ | ਖੇਹਰਾ, ਮੱਖੂ.ਰਾਜਗੜ੍ਹ, ਖੇਰਾ ਕਲਾਂ ਖੇਰਾ ਖੁਰਦ, ਖਡੂਰ ਸਾਹਿਬ, ਨਾਗੋਕੇ, ਉਸਮਾਂ, ਸੇਰੋਂ, ਚੂਸਲੇਵੜ, ਖੇਹਿਰਾਂ, ਮਾਣਕਪੁਰ ਆਦਿ ਪਿੰਡ ਹਨ |
ਖੋਸੇ = ਖੋਸੇ ਕਲਾਂ, ਖੋਸਾ ਕੋਟਲਾ, ਖੋਸਾ ਪਾਂਡੋ, ਹੋਲਾਂ ਵਾਲੀ, ਖੋਸਾ ਆਦਿ ਪਿੰਡ ਹਨ |
ਗੋਂਦਾਰੇ = ਬਰਗਾੜੀ, ਗੋਂਦਾਰੇ, ਜਿਉਣਸਿੰਘ ਵਾਲਾ.ਮੱਤਾ, ਡੇਲਿਆਂ ਵਾਲੀ, ਰਟੋਲ, ਭਾਦੋੜ ਗੋਂਦਾਰੇ ਜੱਟਾਂ ਦੀ ਵਸੋਂ ਵਾਲੇ ਪ੍ਰਸਿਧ ਪਿੰਡ ਹਨ |
ਸੰਘੇੜਾ = ਸਹੋਲੀ ਪ੍ਰਸਿਧ ਪਿੰਡ ਹੈ | ਸੰਘੇੜਾ, ਖੋਜਾਲਾ ਆਦਿ ਪਿੰਡ ਹਨ |
ਹੇਅਰ = ਰਹੂੜੀਆਂ ਵਾਲੀ ਪ੍ਰਸਿਧ ਪਿੰਡ ਹੈ | ਹੇਅਰ, ਹੇਰਾਂ, ਭੜੀ ਆਦਿ ਪਿੰਡ ਹਨ |
ਗਿੱਲ = ਧਮੋਟ, ਗੋਰੀਵਾਲਾ, ਗਿੱਲ, ਸਿਹੋੜਾ ਆਦਿ ਪਿੰਡ ਹਨ |
ਗਰਚੇ = ਕੋਹਾੜਾ, ਡੰਡਾਰੀ ਕਲਾਂ, ਡੰਡਾਰੀ ਖੁਰਦ, ਸ਼ੰਕਰ, ਬਿੱਲਗਾ, ਮਾਜਰਾ, ਗਰਚਾ ਆਦਿ ਪਿੰਡ ਹਨ |
ਗਰੇਵਾਲ = ਗੁਜਰਵਾਲ, ਕਿਲ੍ਹਾ ਰਾਏਪੁਰ, ਲੋਹਗੜ, ਫਲੇਵਾਲ, ਮੇਹਮਾ ਸਿੰਘ ਵਾਲਾ, ਨਾਰੰਗਵਾਲ, ਆਲਮਗੀਰ, ਸਰਾਭਾ, ਜਸੋਵਾਲ, ਲਲਤੋਂ ਆਦਿ ਪਿੰਡ ਹਨ |
ਘੁੰਮਣ = ਘੁੰਮਣ ਕਲਾਂ, ਘੁੰਮਣ ਖੁਰਦ ਪ੍ਰਸਿਧ ਪਿੰਡ ਹਨ | ਘੁੰਮਣ, ਕਾਕੂ ਵਾਲਾ, ਸੂਲਰ ਆਦਿ ਪਿੰਡ ਹਨ |
ਚੀਮਾ = ਚੀਮਾ, ਕਾਲਖ, ਰਾਮਗੜ੍ਹ ਸਰਦਾਰਾਂ, ਮਲੋਦ, ਚੀਮਾ ਕਲਾਂ, ਚੀਮਾ ਖੁਰਦ ਆਦ ਪਿੰਡ ਹਨ |
ਜੋਹਲ = ਵਡਾਲਾ ਜੋਹਲ, ਜੋਹਲ ਜੰਡਿਆਲਾ, ਜੋਹਲ ਪ੍ਰਸਿਧ ਪਿੰਡ ਹਨ |
ਜੱਟਾਣੇ = ਉੱਚਾ ਜੱਟਾਣਾ, ਵਾਂਦਰ ਜੱਟਾਣਾ ਪ੍ਰਸਿਧ ਪਿੰਡ ਹਨ | ਚੂੜੀਆਂ, ਜੱਟਾਣਾ ਕਲਾਂ, ਜੱਟਾਣਾ ਖੁਰਦ ਆਦਿ ਪਿੰਡ ਹਨ |
ਝੱਜ = ਬਿਲਾਸਪੁਰ ਪ੍ਰਸਿਧ ਪਿੰਡ ਹੈ | ਕੋਟਲੀ, ਗਿੱਦੜੀ, ਬੁਆਣੀ, ਲੰਢਾ, ਰੋਲ, ਡੇਹਲੋਂ, ਟਿੱਬਾ, ਪੰਧੇਰ ਆਦਿ ਪਿੰਡ ਹਨ |
ਟਿਵਾਣੇ = ਟਿਵਾਣਾ, ਟੋਹੜਾ ਪ੍ਰਸਿਧ ਪਿੰਡ ਹਨ |
ਢੀਂਡਸਾ = ਮਾਨਵੀ, ਬਰੜਵਾਲ, ਉਭਾਵਾਲ, ਢੀਂਡਸਾ, ਧਨੋੜੀ ਆਦਿ ਪਿੰਡ ਹਨ |
ਢਿੱਲੋਂ = ਮੂਸੇ, ਕੇਰੋਂ, ਝਬਾਲ, ਪੰਜਵੜ ਪ੍ਰਸਿਧ ਪਿੰਡ ਹਨ | ਢਿੱਲਵਾਂ ਆਦ ਪਿੰਡ ਹਨ |
ਧਾਲੀਵਾਲ = ਧੌਲਾ, ਰੂੜੇਕੇ, ਧੂਰਕੋਟ, ਠੀਕਰੀਵਾਲਾ, ਰੱਖੜਾ, ਡਕਾਲਾ, ਹਮੀਦੀ, ਤਪਾ, ਬਰਨਾਲਾ, ਹੰਡਾਇਆ, ਉੱਗੋ, ਸ਼ੇਰਗੜ੍ਹ, ਰਾਜਗੜ, ਕੁੱਬੇ, ਸਹਿਜੜਾ, ਬਖਤਗੜ੍ਹ ਆਦਿ 35 ਦੇ ਕਰੀਬ ਪ੍ਰਸਿੱਧ ਪਿੰਡ ਹਨ |
ਦੰਦੀਵਾਲ = ਭੂੰਦੜ, ਨੰਦਗੜ, ਫਤੇਹਪੁਰ, ਦਿਆਲਪੁਰਾ, ਬਰਨਾਲਾ ਆਦਿ ਪ੍ਰਸਿਧ ਪਿੰਡ ਹਨ | ਚੋਟੀਆਂ, ਗਿਦੜਬਾਹਾ, ਦਾਨੇਵਾਲਾ ਆਦਿ ਪਿੰਡ ਹਨ |
ਬੁੱਟਰ = ਬੁੱਟਰ ਵਖੂਆ, ਬੁੱਟਰ ਸਰੀਂਹ, ਆਸਾ ਬੁੱਟਰ, ਚੋੰਤਰਾ ਆਦਿ ਪ੍ਰਸਿਧ ਪਿੰਡ ਹਨ | ਬੁੱਟਰ ਕਲਾਂ, ਬੁੱਟਰਾਂ, ਨਾਥੋਵਾਲ ਆਦ ਪਿੰਡ ਹਨ |
ਬੱਲ = ਬੱਲ ਪ੍ਰਸਿਧ ਪਿੰਡ ਹੈ | ਬੱਲਾਂ, ਬਲਗੜ੍ਹ, ਬੁਡਾਲਾ, ਸਠਿਆਲਾ, ਬੱਲ ਸਰਾਏ, ਜੋਧੇ, ਝਲੜੀ, ਛੱਜਲਵਡੀ, ਬੁਡਾਲਾ ਆਦਿ ਪਿੰਡ ਹਨ |
ਪੰਨੂ = ਨੋਸ਼ਿਹਰਾ ਪ੍ਰਸਿਧ ਪਿੰਡ ਹੈ | ਮੁਗਲ ਚੱਕ ਪੰਨੁਆ, ਘੱਗਾ ਪਿੰਡ ਹਨ |
ਬਾਸੀ = ਬੰਡਾਲਾ ਪ੍ਰਸਿਧ ਪਿੰਡ ਹੈ | ਬਾਸੀਆਂ, ਬਸੀਆਂ, ਬਸੀ ਆਦਿ ਪਿੰਡ ਹਨ |
ਭੁੱਲਰ = ਭੁੱਲਰ, ਭੁੱਲਰ ਹੇੜੀ, ਮਾੜੀ ਵੱਡੀ, ਛੋਟੀ ਜਿਉਂਲਾਂ, ਕੋੜਿਆਂ ਵਾਲੀ ਆਦਿ ਪਿੰਡ ਹਨ |
ਮਾਂਗਟ = ਰਾਮਗੜ, ਭੰਮਾ ਕਲਾਂ, ਬੇਗੋਵਾਲ, ਖੇੜਾ, ਮਾਂਗਟ, ਬਲੋਵਾਲ, ਭੇਰੋਂ ਮੁਨਾ, ਮਲਕਪੁਰ ਆਦਿ ਪਿੰਡ ਹਨ |
ਮਾਨ = ਬੁਰਜ ਮਾਨਸਾ, ਬੜੀ ਮਾਨਸਾ, ਮੋੜ, ਮਾਨ, ਮਾਨਾਂ ਵਾਲਾ, ਸ਼ੇਰ ਕੋਟੀਆ ਆਦਿ ਪਿੰਡ ਹਨ
ਮਲ੍ਹੀ = ਮਲ੍ਹਿਆਂ ਪ੍ਰਸਿਧ ਪਿੰਡ ਹੈ | ਮਲ੍ਹਿਆਂ ਵਾਲਾ, ਮਲ੍ਹਿਆਂ ਫਕੀਰਾਂ, ਚੁਘਾ ਕਲਾਂ, ਬੜੇ ਸਿਧਵੀਂ, ਮਲ੍ਹਾ ਆਦਿ ਪਿੰਡ ਹਨ |
ਰੰਧਾਵਾ = ਰੰਧਾਵਾ ਮਸੰਦ ਪ੍ਰਸਿਧ ਪਿੰਡ ਹੈ | ਕੱਥੁ ਨੰਗਲ, ਰਾਮਦਾਸ, ਧਾਰੋਵਾਲੀ, ਬੂਲੇਵਾਲ ਆਦਿ ਪਿੰਡ ਹਨ |
ਵੜਿੰਗ = ਭੇਣੀ ਵਾਡਿੰਗਾਂ, ਰਾਮੇਆਣਾ, ਵੜਿੰਗ ਖੇੜਾ, ਖਾਨਪੁਰ ਵਾਡਿੰਗਾਂ, ਚੰਨਾਂ ਵਾਲਾ, ਬੁਜਰਕ, ਨਾਰੀਕੇ, ਮਲਕ ਆਦਿ ਪਿੰਡ ਹਨ |
ਵੜਾਇਚ = ਵੜਾਇਚ, ਬੜੈਚ, ਲਾਡ ਬਨਜਾਰਾ, ਕਰੀਵਾਲਾ ਪਿੰਡ ਹਨ |