11.9 C
Los Angeles
Monday, March 10, 2025

ਕਵਿਤਾ

All Articles

ਵਾਰ ਚਾਂਦ ਬੀਬੀ

(ਬਾਬੂ ਫ਼ੀਰੋਜ਼ਦੀਨ ਸ਼ਰਫ਼)ਲੋਹਿਆ ਮੁਸਲਿਮ ਔਰਤਾਂ ਦਾ ਦੁਨੀਆਂ ਮੰਨੇਪੀਤੇ ਇਨ੍ਹਾਂ ਬਹਾਦਰੀ ਦੇ ਭਰ ਭਰ ਛੰਨੇਗੁੱਤਾਂ ਨਾਲ ਦਲੇਰੀਆਂ ਦੇ ਖੰਜਰ ਭੰਨੇਮਾਰ ਚਪੇੜਾਂ ਦੰਦ ਨੇ ਸ਼ੇਰਾਂ ਦੇ...

ਵਾਰ ਜੈਮਲ ਫੱਤੇ ਦੀ

1ਮਤੇ ਹੋਏ ਦਰਬਾਰ ਵਿਚ, ਰਾਜਾ ਜੈਮਲ ਆਇਆਅਕਬਰ ਬਾਦਸ਼ਾਹ ਜਲਾਲੁਦੀਨ, ਹਜ਼ੂਰਿ ਬੁਲਾਇਆ'ਬੇਟੀ ਦੇ ਦੇ ਜੈਮਲਾ, ਤੈਨੂੰ ਬਾਦਸ਼ਾਹ ਫੁਰਮਾਇਆ'ਦਿਲ ਵਿਚ ਝੂਰੇ ਜੈਮਲਾ, ਪਾਪੀ ਨੇ ਪਾਪ ਕਮਾਇਆਸ਼ਾਇਰ...

ਕਾਫ਼ੀਆਂ : ਸ਼ਾਹ ਹੁਸੈਨ

ਆਗੇ ਨੈਂ ਡੂੰਘੀ, ਮੈਂ ਕਿਤ ਗੁਣ ਲੰਘਸਾਂ ਪਾਰਿਆਗੇ ਨੈਂ ਡੂੰਘੀ, ਮੈਂ ਕਿਤ ਗੁਣ ਲੰਘਸਾਂ ਪਾਰਿ ।ਰਹਾਉ।ਰਾਤਿ ਅੰਨੇਰੀ ਪੰਧਿ ਦੁਰਾਡਾ,ਸਾਥੀ ਨਹੀਓਂ ਨਾਲਿ ।1।ਨਾਲਿ ਮਲਾਹ ਦੇ...

ਸ਼ਬਦ : ਬਾਬਾ ਸ਼ੇਖ ਫ਼ਰੀਦ ਜੀ

੧. ਆਸਾ ਸੇਖ ਫਰੀਦ ਜੀਉ ਕੀ ਬਾਣੀੴ ਸਤਿਗੁਰ ਪ੍ਰਸਾਦਿਦਿਲਹੁ ਮੁਹਬਤਿ ਜਿੰਨ੍ਹ ਸੇਈ ਸਚਿਆ ॥ਜਿਨ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥ਰਤੇ ਇਸਕ ਖੁਦਾਇ...

ਸਲੋਕ : ਬਾਬਾ ਸ਼ੇਖ ਫ਼ਰੀਦ ਜੀ

ਸਲੋਕ ਸੇਖ ਫਰੀਦ ਜੀ ਕੇੴ ਸਤਿਗੁਰ ਪ੍ਰਸਾਦਿ1ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ ॥ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ ॥ਜਿੰਦੁ ਨਿਮਾਣੀ ਕਢੀਐ ਹਡਾ...