ਕਵਿਤਾ
From the soul-stirring verses of the Sufi poets to the evocative ballads of rural landscapes, every line is a reflection of the region’s rich history, diverse culture, and indomitable spirit. It’s a dance of words, where metaphors meet memories, and sentiments find symphony. Punjabi poetry is not just an art; it’s the very heartbeat of a land that has witnessed time in all its glory and grief.
All Articles
ਅੰਮ੍ਰਿਤ ਲਹਿਰਾਂ (1936)
ਮੰਗਲਾਚਰਣਮੇਰੇ ਮਨ ਨੇ ਏਹੋ ਯਕੀਨ ਕੀਤਾ,ਕਲਪ ਬ੍ਰਿੱਛ ਸੱਚਾ ਸਿਰਜਣਹਾਰ ਦਾ ਨਾਂ।ਹਰ ਇਕ ਦੀ ਕਰੇ ਮੁਰਾਦ ਪੂਰੀਕਾਮਧੇਨ ਹੈ ਓਸ ਕਰਤਾਰ ਦਾ ਨਾਂ ।ਮੂੰਹੋਂ ਮੰਗੀਏ ਜੋ...
ਹਰੀ ਸਿੰਘ ਨਲੂਏ ਦੀ ਵਾਰ
ਨੋਟ: ਇਹ ਰਚਨਾ ਪ੍ਰੋਫ਼ੈਸਰ ਗੁਰਚਰਨ ਸਿੰਘ ਦੁਆਰਾ ਸੰਪਾਦਿਤ ਕਿਤਾਬ ਤੇ ਨਿਰਧਾਰਤ ਹੈਅਲਫ਼ ਆਫ਼ਰੀਂ ਜੰਮਣਾ ਕਹਿਣ ਸਾਰੇ,ਹਰੀ ਸਿੰਘ ਦੂਲੇ ਸਰਦਾਰ ਤਾਈਂ ।ਜਮਾਦਾਰ ਬੇਲੀ ਰਾਜੇ ਸਾਹਿਬ...
ਸਿਹਰਫ਼ੀ – ਹਰੀ ਸਿੰਘ ਨਲੂਆ
ਨੋਟ: ਇਹ ਰਚਨਾ ਸਰਦਾਰ ਗੰਡਾ ਸਿੰਘ ਦੁਆਰਾ ਸੰਪਾਦਿਤ ਕਿਤਾਬ ਤੇ ਨਿਰਧਾਰਤ ਹੈਜੰਗ ਪਸ਼ੌਰ ਸਿੰਘਾਂ ਤੇ ਪਠਾਣਾਂ ਦੀਸੀ-ਹਰਫ਼ੀ ਅੱਵਲਅਲਫ਼ ਓਸ ਅਲੱਖ ਨੂੰ ਯਾਦ ਰਖੀਏਜੇਹੜਾ ਕੱਖ...
ਸਿਹਰਫ਼ੀ – ਕਿੱਸਾ ਪੂਰਨ ਭਗਤ
Intro - Puran was born to Queen Ichhira, the first wife of king Raja Salvan. Upon the suggestion of the astrologers, Puran was sent...
ਸਿਹਰਫ਼ੀ-ਬਾਬਾ ਫ਼ਰੀਦ ਪੀਰ ਬਖ਼ਸ਼
ੴ ਸਤਿਗੁਰ ਪ੍ਰਸਾਦਿ॥
ਅਲਫ਼ ਅੱਲਾ ਨੂੰ ਬੈਠ ਕੇ ਯਾਦ ਕਰੀਏਅੱਲਾ ਬਾਦਸ਼ਾਹ ਨਬੀ ਵਜ਼ੀਰ ਹੈ ਜੀ ।ਨਬੀ ਸਭ ਸਿਰਤਾਜ ਹੈ ਅੰਬੀਆਂ ਦਾਵਲੀ ਇਕ ਥੀਂ ਇਕ ਅੰਮੀਰ...
ਨਾਦਰਸ਼ਾਹ ਦੀ ਵਾਰ : ਨਜਾਬਤ
1: ਉਸ ਵੇਲੇ ਦੇ ਹਾਲਾਤ (ਅਠਾਰਵੀਂ ਸਦੀ)ਸਹੀ ਸੱਚ ਖ਼ੁਦਾਵੰਦ ਬਾਦਸ਼ਾਹ, ਸੱਚੇ ਕੰਮ ਤੇਰੇ ਸੁਬਹਾਨਾਸਰਪਰ ਊਹਾ ਹੋਸੀਆ, ਜਿਹੜੀ ਲਿਖੀ ਏ ਵਿਚ ਕੁਰਾਨਾਸਦੀ ਨਬੀ ਦੀ ਬਾਰ੍ਹਵੀਂ,...
ਸਿਹਰਫ਼ੀ – ਹਾਸ਼ਿਮ ਸ਼ਾਹ
ਹਾਸ਼ਮ ਸ਼ਾਹ - 0
ਪਹਿਲੀ ਸੀਹਰਫ਼ੀ1ਅਲਫ਼ ਇਕ ਨਹੀਂ ਕੋਈ ਦੋਇ ਨਹੀਂ,ਰੰਗ ਰਸ ਜਹਾਨ ਦਾ ਚੱਖ ਗਏ ।ਲੱਦੇ ਨਾਲ ਜਵਾਹਰ ਮੋਤੀਆਂ ਦੇ,ਵਾਰੀ ਚਲਦੀ ਨਾਲ ਨਾ ਕੱਖ ਗਏ ।ਡੇਰੇ ਪਾਉਂਦੇ...
ਮੁਨਾਜਾਤ : ਹਾਸ਼ਿਮ ਸ਼ਾਹ
ਹਾਸ਼ਮ ਸ਼ਾਹ - 0
1ਤੁਮ ਬਖਸ਼ੋ ਫ਼ਕਰ ਫ਼ਕੀਰਾਂ ਨੂੰ, ਤੁਮ ਦਿਓ ਕਰਾਮਤ ਪੀਰਾਂ ਨੂੰ।ਤੁਮ ਸ਼ਾਦ ਕਰੋ ਦਿਲਗ਼ੀਰਾਂ ਨੂੰ, ਤੁਮ ਦਿਓ ਖਲਾਸ ਅਸੀਰਾਂ ਨੂੰ।ਤੁਮ ਫ਼ਰਸ਼ ਜ਼ਿਮੀਂ ਪਰ ਆਏ ਹੋ,...
ਡਿਉਢਾਂ : ਹਾਸ਼ਿਮ ਸ਼ਾਹ
ਹਾਸ਼ਮ ਸ਼ਾਹ - 0
ਕਾਮਲ ਸ਼ੌਕ ਮਾਹੀ ਦਾ ਮੈਨੂੰਕਾਮਲ ਸ਼ੌਕ ਮਾਹੀ ਦਾ ਮੈਨੂੰ, ਨਿੱਤ ਰਹੇ ਜਿਗਰ ਵਿਚ ਵਸਦਾ,ਲੂੰ ਲੂੰ ਰਸਦਾ।ਰਾਂਝਣ ਬੇਪਰਵਾਹੀ ਕਰਦਾ, ਕੋਈ ਗੁਨਾਹ ਨਾ ਦਸਦਾ,ਉਠ ਉਠ ਨਸਦਾ।ਜਿਉਂ...
ਦੋਹੜੇ: ਹਾਸ਼ਿਮ ਸ਼ਾਹ
ਹਾਸ਼ਮ ਸ਼ਾਹ - 0
ਆਦਮ ਰੂਪ ਜਿਹਿਆ ਤਨ ਕੀਤਾ, ਕੌਣ ਬਣਦਾ ਆਪ ਦੀਵਾਨਾ ।ਬਿਰਹੋਂ ਭੂਤ ਸ਼ੌਦਾਈ ਕਰਕੇ, ਅਤੇ ਕਰਦਾ ਖ਼ਲਕ ਬੇਗ਼ਾਨਾ ।ਰਹਿਆ ਇਸ਼ਕ ਪਹਾੜ ਚਿਰੇਂਦਾ, ਅਤੇ ਸੀ ਫ਼ਰਹਾਦ...
ਚੱਠਿਆਂ ਦੀ ਵਾਰ ਪੀਰ ਮੁਹੰਮਦ
1ਰੱਬ ਬਿਅੰਤ ਅਪਾਰ ਦਾ, ਕਿਸੇ ਅੰਤ ਨ ਪਾਇਆਤੇ ਕਹਿ ਕੇ ਲਫ਼ਜ਼ ਉਸ 'ਕੁਨ' ਦਾ, ਸਭ ਜਗਤ ਬਣਾਇਆਆਦਮ ਹੱਵਾ ਸਿਰਜ ਕੇ, ਉਸ ਆਪ ਲਖਾਇਆਕੱਢ ਉਨ੍ਹਾਂ...
ਪੰਜਾਬੀ ਲੋਕ ਵਾਰਾਂ
1. ਵਾਰ, ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀਕਾਬਲ ਵਿਚ ਮੁਰੀਦ ਖਾਂ, ਫੜਿਆ ਬਡ ਜ਼ੋਰਚੰਦ੍ਰਹੜਾ ਲੈ ਫੌਜ ਕੋ, ਚੜ੍ਹਿਆ ਬਡ ਤੌਰਦੁਹਾਂ ਕੰਧਾਰਾਂ ਮੁੰਹ ਜੁੜੇ, ਦਮਾਮੇ...
ਸਿਹਰਫ਼ੀ – ਬਾਬਾ ਬੁੱਲ੍ਹੇ ਸ਼ਾਹ
ਬੁਲ੍ਹੇ ਸ਼ਾਹ - 0
ਪਹਿਲੀ ਸੀਹਰਫ਼ੀਲਾਗੀ ਰੇ ਲਾਗੀ ਬਲ ਬਲ ਜਾਵੇ।ਇਸ ਲਾਗੀ ਕੋ ਕੌਣ ਬੁਝਾਵੇ।ਅਲਫ਼-ਅੱਲ੍ਹਾ ਜਿਸ ਦਿਲ ਪਰ ਹੋਵੇ, ਮੂੰਹ ਜ਼ਰਦੀ ਅੱਖੀਂ ਲਹੂ ਭਰ ਰੋਵੇ,ਜੀਵਨ ਆਪਣੇ ਤੋਂ ਹੱਥ...
ਕਾਫ਼ੀਆਂ : ਬਾਬਾ ਬੁੱਲ੍ਹੇ ਸ਼ਾਹ
ਬੁਲ੍ਹੇ ਸ਼ਾਹ - 0
ਆ ਮਿਲ ਯਾਰ ਸਾਰ ਲੈ ਮੇਰੀਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ ।ਅੰਦਰ ਖਾਬ ਵਿਛੋੜਾ ਹੋਇਆ, ਖਬਰ ਨਾ ਪੈਂਦੀ ਤੇਰੀ...
ਦੋਹੜੇ : ਬਾਬਾ ਬੁੱਲ੍ਹੇ ਸ਼ਾਹ
ਬੁਲ੍ਹੇ ਸ਼ਾਹ - 0
ਆਪਣੇ ਤਨ ਦੀ ਖ਼ਬਰ ਨਾ ਕਾਈ, ਸਾਜਨ ਦੀ ਖ਼ਬਰ ਲਿਆਵੇ ਕੌਣ।ਨਾ ਹੂੰ ਖ਼ਾਕੀ ਨਾ ਹੂੰ ਆਤਸ਼ , ਨਾ ਹੂੰ ਪਾਣੀ ਪਉਣ ।ਕੁੱਪੇ ਵਿਚ ਰੋੜ...