17.9 C
Los Angeles
Saturday, April 19, 2025

ਕਵਿਤਾ

All Articles

ਉਸਤਾਦ ਦਾਮਨ ਦੀ ਕਵਿਤਾ ਦਾ ਪੂਰਾ ਸੰਗ੍ਰਹਿ

ਮੈਨੂੰ ਕਈਆਂ ਨੇ ਆਖਿਆ, ਕਈ ਵਾਰੀਮੈਨੂੰ ਕਈਆਂ ਨੇ ਆਖਿਆ ਕਈ ਵਾਰੀ,ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।ਗੋਦੀ ਜਿਦ੍ਹੀ 'ਚ ਪਲਕੇ ਜਵਾਨ ਹੋਇਓਂ,ਉਹ ਮਾਂ ਛੱਡ...

ਚਮਕੌਰ ਜੰਗ ਦੀ ਵਾਰ

ਅਵਤਾਰ ਸਿੰਘ ਆਜ਼ਾਦਮਾਰੂ ਸੁਰਾਂ ਉਠਾਈਆਂ, ਵੱਜ ਪਏ ਨਗਾਰੇ ।ਸਾਮ੍ਹਣੇ ਹੋ ਕੇ ਮੌਤ ਦੇ ਯੋਧੇ ਬੁੱਕਾਰੇ ।ਖਿੱਦੋ ਵਾਂਗੂੰ ਧੜਾਂ ਤੋਂ ਸਿਰ ਤੇਗ਼ ਉਤਾਰੇ ।ਢੱਠੇ ਤੇ...

ਅਗਸਤ 1947 ਦੀ ਵਾਰ

ਤੇਰਾ ਸਿੰਘ ਚੰਨਜਦ ਚੜ੍ਹਿਆ ਮੇਰੇ ਦੇਸ਼ ਤੇ ਸੀ ਸੰਨ ਸਨਤਾਲੀ ।ਓਹਦੀ ਝੋਲੀ ਪਾ ਬਗਾਵਤਾਂ, ਲੰਘ ਗਿਆ ਛਿਆਲੀ।ਉਹਨੇ ਅੱਗ ਬਦਲੇ ਦੀ ਇਸ ਤਰ੍ਹਾਂ ਹਰ ਦਿਲ...

ਅਕਾਲੀ ਝੰਡੇ ਦੀ ਵਾਰ

ਵਿਧਾਤਾ ਸਿੰਘ ਤੀਰ (1901-1972) ਦਾ ਜਨਮ ਪਿੰਡ ਘਗਰੋਟ ਜਿਲ੍ਹਾ ਰਾਵਲਪਿੰਡੀ ਵਿਚ ਆਪਣੇ ਨਾਨਕੇ ਘਰ ਹੋਇਆ । ਉਨ੍ਹਾਂ ਦੇ ਪਿਤਾ ਜੀਦਾ ਨਾਂ ਸਰਦਾਰ ਹੀਰਾ ਸਿੰਘ...

ਹਸਨ-ਹੁਸੈਨ

ਦੋਹਿਰਾਦਾਨਿਸ਼ਮੰਦ ਕਚਹਿਰੀਏ, ਕਰਨਾ ਜ਼ਰਾ ਕਿਆਸ ।ਹਸਨ-ਹੁਸੈਨ ਅਮਾਮ ਦੇ, ਸੁਣਲੋ ਬਚਨ-ਬਿਲਾਸ ।ਮੁਕੰਦ ਛੰਦ-੧ਐਹੋ ਜੀ ਸ਼ਹੀਦੀ ਹਸਨ-ਹੁਸੈਨ ਦੀ,ਰਹੀ ਨਾ ਕਸਰ ਅਸਮਾਨ ਢੈਣ੍ਹ ਦੀ ।ਨਵੀਂ ਚੱਸ ਚਾੜ੍ਹਨੀ...

ਲੰਮੀਆਂ ਵਾਟਾਂ (1949)

ਅੱਜ ਆਖਾਂ ਵਾਰਸ ਸ਼ਾਹ ਨੂੰ !ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ !ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ !ਇਕ ਰੋਈ...

ਪੱਥਰ ਗੀਟੇ (1946)

ਨੈਣ ਨਿਰੇ ਪੱਥਰ ਦੇ ਗੀਟੇਪੱਥਰ ਗੀਟੇ--ਕੋਈ ਵੀ ਖੇਡੇ!ਇਹ ਲਹੂ ਮਾਸ ਦੀ ਚਾਹਨਿੱਤ ਨਵੇਂ ਮਾਸ ਦੀ ਭੁੱਖਨਿੱਤ ਨਵੇਂ ਲਹੂ ਦੀ ਪਿਆਸਹੱਡ ਘਚੋਲੇਚੰਮ ਫਰੋਲੇ!ਲਹੂ ਮਾਸ ਤੋਂ...

ਸ਼ਹੀਦ ਸਰਦਾਰ ਭਗਤ ਸਿੰਘ ਹੁਰਾਂ ਦੀ ਸ਼ਹਾਦਤ

॥ਦੋਹਿਰਾ॥ਸੁਣੋਂ ਸ਼ੁਕੀਨੋਂ, ਸ਼ੌਂਕ ਸੇ, ਪੌਣਾ ਨਹੀਂ ਫ਼ਸਾਦ ।ਹਰ ਗੁਣ ਮੇਂ ਮਿਲਤਾ ਨਹੀਂ, ਸ਼ੈਰੀ ਜੈਸਾ ਸੁਆਦ ।ਕਬਿੱਤ-੧ਫੁੱਲ ਨਾ ਗੁਲਾਬ ਜੈਸਾ, ਹੌਂਸਲਾ ਸ਼ਰਾਬ ਜੈਸਾ,ਚਾਨਣ ਮਤਾਬ ਜੈਸਾ,...

ਵਾਰ ਗੁਰਬਖ਼ਸ਼ ਸਿੰਘ ਨਿਹੰਗ ਦੀ

ਹਜ਼ਾਰਾ ਸਿੰਘ ਗੁਰਦਾਸਪੁਰੀ(ਅਹਿਮਦ ਸ਼ਾਹ ਅਬਦਾਲੀ ਦੇ ਸੱਤਵੇਂ ਹਮਲੇ ਸਮੇਂ, ਕੇਵਲ ਤੀਹ ਸਿੰਘਾਂ ਨੇ ਬਾਬਾ ਗੁਰਬਖ਼ਸ਼ ਸਿੰਘ ਨਿਹੰਗ ਦੀ ਜਥੇਦਾਰੀ ਹੇਠ, ਸ੍ਰੀ ਹਰਿਮੰਦਰ ਸਾਹਿਬ ਦੀ...

ਪੰਜਾਬੀ ਬੋਲੀ

ਬਹਿ ਜੋ ਪਾਉਣਾ ਸ਼ੋਰ ਮਾੜਾ, ਲੈ ਜਲਾਬ ਨ੍ਹਾਉਣ ਮਾੜਾ,ਮਿੱਠੜੀ ਜ਼ਬਾਨ ਰਾਗ, ਵਧੀਆ ਅਲਾਪਦੀ ।ਸੋਗ ਵਿੱਚ ਗਾਉਣ ਮਾੜਾ, ਵੈਰ ਨੂੰ ਵਧਾਉਣ ਮਾੜਾ,ਰੱਖਣਾ ਲਿਹਾਜ਼, ਗੱਲ ਕਰਨੀ...

ਵਾਰ ਰਾਣਾ ਪ੍ਰਤਾਪ

ਹਜ਼ਾਰਾ ਸਿੰਘ ਗੁਰਦਾਸਪੁਰੀ੧.ਜਦੋਂ ਹੱਥਲ ਹੋ ਕੇ ਬਹਿ ਗਈਆਂ, ਸਭੇ ਚਤਰਾਈਆਂਜਦੋਂ ਐਸਾਂ ਦੇ ਵਿਚ ਰੁੜ੍ਹ ਗਈਆਂ, ਕੁਲ ਸੂਰਮਤਾਈਆਂਜਿਨ੍ਹਾਂ ਜੰਮੇ ਪੁੱਤ ਚੁਹਾਨ ਜਹੇ, ਅਤੇ ਊਦਲ ਭਾਈਆਂਜਦੋਂ...

ਜਿਉਂਦਾ ਜੀਵਨ (1938)

ਕਵੀ ਦੀ......ਮੁੱਕ ਜਾਵੇ ਸ਼ੋਹਰਤ,ਨਾ ਮਸਤੀ ਮੁਕਦੀ।ਝੁਕ ਜਾਣ ਠਮਾਨਾਂ,ਨਾ ਗਰਦਨ ਬੁਕਦੀ।ਉੱਕ ਜਾਣ ਨਿਸ਼ਾਨੇ,ਏਹਦੀ ਜੀਭ ਨਾ ਉਕਦੀ।ਲਕ ਜਾਵੇ ਬਿਜਲੀ,ਏਹਦੀ ਵਾਜ ਨਾ ਲੁਕਦੀ।ਲਹੂ ਜਿੰਦੇ ਸੁੱਕੇ,ਪਰ ਸਿਆਹੀ ਨਾ...

ਅੰਮ੍ਰਿਤ ਲਹਿਰਾਂ (1936)

ਮੰਗਲਾਚਰਣਮੇਰੇ ਮਨ ਨੇ ਏਹੋ ਯਕੀਨ ਕੀਤਾ,ਕਲਪ ਬ੍ਰਿੱਛ ਸੱਚਾ ਸਿਰਜਣਹਾਰ ਦਾ ਨਾਂ।ਹਰ ਇਕ ਦੀ ਕਰੇ ਮੁਰਾਦ ਪੂਰੀਕਾਮਧੇਨ ਹੈ ਓਸ ਕਰਤਾਰ ਦਾ ਨਾਂ ।ਮੂੰਹੋਂ ਮੰਗੀਏ ਜੋ...

ਹਰੀ ਸਿੰਘ ਨਲੂਏ ਦੀ ਵਾਰ

ਨੋਟ: ਇਹ ਰਚਨਾ ਪ੍ਰੋਫ਼ੈਸਰ ਗੁਰਚਰਨ ਸਿੰਘ ਦੁਆਰਾ ਸੰਪਾਦਿਤ ਕਿਤਾਬ ਤੇ ਨਿਰਧਾਰਤ ਹੈਅਲਫ਼ ਆਫ਼ਰੀਂ ਜੰਮਣਾ ਕਹਿਣ ਸਾਰੇ,ਹਰੀ ਸਿੰਘ ਦੂਲੇ ਸਰਦਾਰ ਤਾਈਂ ।ਜਮਾਦਾਰ ਬੇਲੀ ਰਾਜੇ ਸਾਹਿਬ...

ਸਿਹਰਫ਼ੀ – ਹਰੀ ਸਿੰਘ ਨਲੂਆ

ਨੋਟ: ਇਹ ਰਚਨਾ ਸਰਦਾਰ ਗੰਡਾ ਸਿੰਘ ਦੁਆਰਾ ਸੰਪਾਦਿਤ ਕਿਤਾਬ ਤੇ ਨਿਰਧਾਰਤ ਹੈਜੰਗ ਪਸ਼ੌਰ ਸਿੰਘਾਂ ਤੇ ਪਠਾਣਾਂ ਦੀਸੀ-ਹਰਫ਼ੀ ਅੱਵਲਅਲਫ਼ ਓਸ ਅਲੱਖ ਨੂੰ ਯਾਦ ਰਖੀਏਜੇਹੜਾ ਕੱਖ...