ਹਾਇਕੂ
ਹਾਇਕੂ ਜਪਾਨੀ ਕਾਵਿ ਦਾ ਇੱਕ ਛੋਟਾ ਰੂਪ ਹੈ ਜਿਸ ਦਾ ਆਕਾਰ 5+7+5=17 ਅੱਖਰਾਂ ਵਿੱਚ ਬੱਝਾ ਹੁੰਦਾ ਹੈ। ਜੇ ਪਿੰਗਲ ਅਨੁਸਾਰ ਜਾਪਾਨੀ ਹਾਇਕੂ ਦੇ 5-7-5 ਦੇ ਨਿਯਮ ਨੂੰ ਸਮਝਣਾ ਹੈ ਤਾਂ ਸਾਨੂੰ ਪੰਜਾਬੀ ਵਿਚ 10-14-10 ਮਾਤਰਾ ਦੇ ਕਰੀਬ ਦੀ ਗਿਣਤੀ ਅਪਣਾਉਣੀ ਪਵੇਗੀ। ਹਾਇਕੂ ਕੁਦਰਤੀ ਵਰਤਾਰੇ ਨੂੰ ਮਾਨਣ, ਇਕਾਂਤ ਜਾਂ ਚੁੱਪ ਦੀ ਕਵਿਤਾ ਹੈ। ਅੱਖਾਂ ਅੱਗੇ ਕਿਸੇ ਪਲ ਛਿਣ ਵਿੱਚ ਪ੍ਰਤੱਖ ਵਾਪਰ ਰਹੀ ਘਟਨਾ ਦਾ ਸੀਮਤ ਸ਼ਬਦਾਂ ਵਿੱਚ ਜਿਉਂ ਦਾ ਤਿਉਂ ਬਿਆਨ ਹੈ।
All Articles
ਪੰਜਾਬੀ ਹਾਇਕੂ
ਤਰੱਕੀ ਦੀ ਚਿੱਠੀ–ਸਾਰੇ ਬਾਗ ਚੋਂ ਖੁਰ ਗਈਰਹਿੰਦੀ ਖੂੰਹਦੀ ਬਰਫ਼
~ ਜਗਰਾਜ ਸਿੰਘ ਢੁਡੀਕੇ
ਕਰੋਨਾ ਵਾਰਡਖਿੜਕੀ ਤੇ ਜੰਮੀਮਾਂ ਦੀ ਮੁਸਕਰਾਹਟ
~ ਡਾ. ਗੁਰਮੀਤ ਕੌਰ
ਲੀਕ ਤੇ ਲੀਕਭਰ ਦਿੱਤੀ ਕੰਧ...
ਪੰਜਾਬੀ ਹਾਇਕੂ – ਰਵਿੰਦਰ ਰਵੀ
ਅੰਬ
ਅੰਬ ਪੱਕੇਨਿਵੀਆਂ ਟਾਹਣੀਆਂਚੌਕੀਦਾਰ ਚੇਤੰਨ
ਆਗ
ਅੱਸੂ ਦੀ ਰੁੱਤਆਗਾਂ ਦੀ ਖਸਰ ਖਸਰਠਾਰ ਗਿਆ ਬੁੱਲ੍ਹਾ
ਸਰ੍ਹੋਂ
ਕਣਕ ਦੇ ਹਰੇ ਖੇਤਵਿਚ ਸਰੋਂ ਦੇ ਕਿਆਰੇ ਦੀਕਾਰ ਚੋਂ ਉਤਰ ਫੋਟੋ ਖਿਚੇ
ਸਾਇਕਲ
ਮੱਸਿਆ ਦੀ ਰਾਤਸਾਇਕਲ...