Browse by Author
Guest Author
A shared account for emerging writers or those who write sporadically. Submit your compositions, be it a heartfelt poem or a captivating short story. Let your words find resonance among our community.
ਰਾਮ ਸਰੂਪ ਅਣਖੀ
(1932-2010) ਰਾਮ ਸਰੂਪ ਅਣਖੀ ਸਾਹਿਤ ਅਕਾਦਮੀ ਇਨਾਮ ਜੇਤੂ ਪੰਜਾਬੀ ਕਵੀ, ਕਹਾਣੀਕਾਰ ਅਤੇ ਮੁੱਖ ਤੌਰ ਉੱਤੇ ਨਾਵਲਕਾਰ ਸੀ। ਅਣਖੀ ਨੇ ਠੇਠ ਮਲਵਈ ਰੂਪ ਦੇ 5 ਕਾਵਿ ਸੰਗ੍ਰਿਹ, 250 ਦੇ ਆਸ-ਪਾਸ ਕਹਾਣੀਆਂ ਅਤੇ 16 ਨਾਵਲ ਸਾਹਿਤ ਦੀ ਝੋਲੀ ਪਾਏ।
ਬਾਬੂ ਰਜਬ ਅਲੀ
(1894-1979) Known as The King of Kavishari, his verses are a rich mosaic of the Malwa's rural tapestry, capturing the joys, sorrows, and spirited vitality of the peasantry.
Colonel James Skinner
He establish the Skinner's Horse cavalry in the Indian army and hired local artists to showcase the intricate worlds of castes. occupations and princely families from the greater Punjab region.
ਸ਼ਿਵ ਕੁਮਾਰ ਬਟਾਲਵੀ
(1936-1973) Shiv Kumar Batalvi was a poet of passion, agony and separation. He often adopted a female persona in his poetry to express himself and the anguish of his heart.
ਸਤਿੰਦਰ ਸਰਤਾਜ
A gifted poet and lyricist, Sartaj paints pictures with words, touching upon profound emotions and the essence of Punjabi heritage. His melodies, have a haunting beauty that lingers forever.
ਸੁਖਵਿੰਦਰ ਅੰਮ੍ਰਿਤ
Sukhwinder Amrit is a celebrated Punjabi poetess who began crafting verses early on, despite familial opposition. Her poems speak of human relationships and the struggles of marginalized communities.
ਚਰਨਜੀਤ ਗਿੱਲ
I manage this site during my free time. Please join me on this journey as I curate classical and contemporary Punjabi literature in a easy to read and distraction free medium.
ਹਾਸ਼ਮ ਸ਼ਾਹ
(1735–1843) Hashim Shah was a Sufi poet and a Hakeem by profession. It is believed that he maintained close association with Maharaja Ranjit Singh as his physician.
ਅੰਮ੍ਰਿਤਾ ਪ੍ਰੀਤਮ
ਪੰਜਾਬੀ ਭਾਸ਼ਾ ਸਭ ਤੋਂ ਅਹਿਮ ਲੇਖਿਕਾ ਜਿਸ ਦੀਆਂ 'ਅੱਜ ਆਖਾਂ ਵਾਰਸ ਸ਼ਾਹ ਨੂੰ', 'ਪਿੰਜਰ', 'ਰਸੀਦੀ ਟਿਕਟ' ਅਤੇ 'ਸੁਨਹੇੜੇ' ਬਹੁ ਚਰਚਿਤ ਰਚਨਾਵਾਂ ਹਨ। ਅੰਮ੍ਰਿਤਾ ਦੀ ਲਿਖਤ ਵਿਚੋਂ ਰੋਮਾਂਟਿਕ-ਪ੍ਰਗਤੀਵਾਦ ਝਲਕਦਾ ਹੈ।
ਬਾਬੂ ਸਿੰਘ ਮਾਨ
ਪੰਜਾਬੀ ਸਰੋਤਿਆਂ ਦੀਆਂ ਤਿੰਨ ਪੀੜੀਆਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਗੀਤਕਾਰ ਜਿਸ ਨੇ ਪੰਜਾਬੀ ਰਹਿਤਲ, ਲੋਕਧਾਰਾ ਅਤੇ ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਪਿੰਡਾਂ ਵਿੱਚ ਲੱਗਦੇ ਖੁੱਲ੍ਹੇ ਅਖਾੜਿਆਂ ਤੋਂ ਬਾਲੀਵੁੱਡ ਤੱਕ ਪਹੁੰਚਾਇਆ ਹੈ।
ਚਰਨ ਲਿਖਾਰੀ
ਪੰਜਾਬ ਦੇ ਮੰਝਲੇ ਇਲਾਕੇ ਦਾ ਹਰ ਦਿਲ ਅਜ਼ੀਜ਼ ਗੀਤਕਾਰ ਜਿਸਦੇ ਗੀਤਾਂ ਵਿੱਚੋਂ ਪੰਜਾਬ ਦੀ ਸਾਦਗੀ, ਬੁਲੰਦੀਆਂ ਅਤੇ ਸੰਤਾਪ ਦੀ ਝਲਕ ਪੈਂਦੀ ਹੈ।
ਦੇਬੀ ਮਖਸੂਸਪੁਰੀ
ਪੰਜਾਬੀ ਬੋਲੀ ਦਾ ਬਹੁਤ ਹੀ ਸਤਿਕਾਰਤ ਸ਼ਾਇਰ, ਗੀਤਕਾਰ ਅਤੇ ਗਾਇਕ ਜੋ ਹਮੇਸ਼ਾ ਆਪਣੇ ਸਰੋਤਿਆਂ ਦੇ ਬਹੁਤ ਨਜ਼ਦੀਕ ਹੋ ਕੇ ਲਿਖਦਾ ਹੈ। ਦੇਬੀ ਦੀਆਂ ਲਿਖਤਾਂ ਵਿੱਚੋਂ ਇਸ਼ਕ ਮਜਾਜੀ, ਇਸ਼ਕ ਹਕੀਕੀ, ਹਾਸਰਸ ਅਤੇ ਸਮਾਜਿਕ ਤੱਥਾਂ ਦੀ ਮਹਿਕ ਆਉਂਦੀ ਹੈ।
ਕਾਦਰ ਯਾਰ
(1802-1892) ਉਨ੍ਹਾਂ ਦੀ ਰਚਨਾ ਕਿੱਸਾ 'ਪੂਰਨ ਭਗਤ' ਅਤੇ ਕਿੱਸਾ ‘ਸੋਹਣੀ ਮਹੀਵਾਲ` ਬਹੁਤ ਹੀ ਹਰਮਨ ਪਿਆਰੀ ਹੈ। ਕਾਦਰਯਾਰ ਲਿਖਦਾ ਹੈ ਕਿ ਪੂਰਨ ਭਗਤ ਦਾ ਕਿੱਸਾ ਲਿਖਣ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਸਨੂੰ ਇਕ ਖੂਹ ਇਨਾਮ ਵਿਚ ਦਿੱਤਾ ਸੀ।
ਸੁਰਜੀਤ ਪਾਤਰ
A renowned contemporary Punjabi poet. His ability to convey profound thoughts through simple yet eloquent language makes him a beloved figure in the literary landscape.
ਬਾਬਾ ਸ਼ੇਖ ਫ਼ਰੀਦ
(1188-1266) Bābā Farīd, was a 13th-century Punjabi preacher, poet and mystic, who remains one of the most revered and esteemed mystics of the Middle ages.
ਬੁੱਲ੍ਹੇ ਸ਼ਾਹ
(1680-1757) Bulleh Shah was a Sufi poet, philosopher and a mystic. His poems have a playful and conversational tone highlighting critique of societal norms and celebration of divine love.
ਜਸਵੰਤ ਸਿੰਘ ਜ਼ਫਰ
ਖੋਜੀ ਬਿਰਤੀ ਦਾ ਮਾਲਕ ਅਤੇ ਬਹੁਤ ਬਾਰੀਕ ਅਵਲੋਕਣ ਵਾਲਾ ਕਵੀ, ਵਾਰਤਕ ਲੇਖਕ, ਚਿੱਤਰਕਾਰ ਅਤੇ ਕਾਰਟੂਨਿਸਟ। ਜ਼ਫਰ ਜ਼ਿਆਦਾਤਰ ਅਮੂਰਤ ਸ਼ੈਲੀ (abstract) ਦੀਆਂ ਡੂੰਘੀਆਂ ਕਵਿਤਾਵਾਂ ਲਿਖਦਾ ਹੈ।
ਸਾਂਵਲ ਧਾਮੀ
ਅਧਿਆਪਕ, ਕਹਾਣੀਕਾਰ ਅਤੇ ਗ਼ਜ਼ਲਗੋ ਜੋ ਵੀਡੀਓ ਇੰਟਰਵਿਊਆਂ ਰਾਹੀਂ ਪੰਜਾਬ ਦੀ ਵੰਡ ਦੀਆਂ ਅਣਕਹੀਆਂ ਕਹਾਣੀਆਂ ਨੂੰ ਸੰਗ੍ਰਹਿਤ ਕਰ ਰਹੇ ਹਨ। ਮੱਲ੍ਹਮ, ਸੁਖਮਣੀ, ਪੁਲ ਅਤੇ ਗਾਈਡ ਉਹਨਾਂ ਦੀਆਂ ਚਰਚਿਤ ਕਹਾਣੀਆਂ ਵਿਚੋਂ ਮੁੱਖ ਹਨ।
ਸ਼ਾਹ ਹੁਸੈਨ
(1538–1599) Shah Hussain wrote the songs of love, dejection, devotion and separation. Sense of separation is so deep-rooted that it moves the hearts of readers.
ਉਸਤਾਦ ਦਾਮਨ
(1922-1984) The People's Poet - His poetry could stitch torn fragments of life with patches of love. He was a great nationalist who represented the opinions and desires of the deprived folk.