91 POSTS
Guest Author
AuthorsPosts by Guest Author
A shared account for emerging writers or those who write sporadically. Submit your compositions, be it a heartfelt poem or a captivating short story. Let your words find resonance among our community.
All Posts
ਵਲੈਤ ਦੇ ਭੱਠੇ
ਦੂਜੀ ਆਲਮੀ ਜੰਗ ਦੀ ਮਚਾਈ ਤਬਾਹੀ ਨਾਲ਼ ਵਲੈਤ ਵਿੱਚ ਕਾਮਿਆਂ ਦੀ ਭਾਰੀ ਤੋਟ ਆ ਗਈ ਸੀ। ਜੰਗ ਤੋਂ ਬਚ ਗਏ ਗੋਰੇ ਫ਼ੌਜੀ ਭੱਠਿਆਂ ਦਾ...
ਪੰਜਾਬ ਦੀ ਪਹਿਲੀ ਵੰਡ ਦੁਖ਼ਾਂਤ
ਆਮਿਰ ਜ਼ਹੀਰ ਭੱਟੀਮੇਰਾ ਪੰਜਾਬ ਕੇਵਲ ਇਕ ਵਾਰੀ ਹੀ ਨਹੀਂ ਵੰਡਿਆ ਗਿਆ। ਪੰਜਾਬ-ਦੁਸ਼ਮਣ ਤਾਕਤਾਂ ਨੇ ਇਹਨੂੰ ਕਈ ਕਈ ਵਾਰੀ ਵੰਡਿਆ ਹੈ। ਅੱਜ ਪੰਜਾਬੀਆਂ ਨੂੰ ਪੰਜਾਬ...
ਗੁਰੂ ਨਾਨਕ ਬੁੱਢੇ ਨਹੀਂ ਸਨ
ਘਰਾਂ ਵਿਚ ਬੁੱਢਿਆਂ ਦੀ ਵੁੱਕਤ ਨਹੀਂ ਹੁੰਦੀ। ਆਮ ਤੌਰ ਤੇ ਇਹ ਘਰਾਂ ਦੀਆਂ ਨੁੱਕਰਾਂ ਵਿਚ ਪਏ ਹੁੰਦੇ ਹਨ। ਵਡੇਰੀ ਉਮਰ ਕਾਰਨ ਉਹਨਾਂ ਦਾ ਸਤਿਕਾਰ...
ਪੰਜਾਬੀ ਹਾਇਕੂ – ਰਵਿੰਦਰ ਰਵੀ
ਅੰਬ
ਅੰਬ ਪੱਕੇਨਿਵੀਆਂ ਟਾਹਣੀਆਂਚੌਕੀਦਾਰ ਚੇਤੰਨ
ਆਗ
ਅੱਸੂ ਦੀ ਰੁੱਤਆਗਾਂ ਦੀ ਖਸਰ ਖਸਰਠਾਰ ਗਿਆ ਬੁੱਲ੍ਹਾ
ਸਰ੍ਹੋਂ
ਕਣਕ ਦੇ ਹਰੇ ਖੇਤਵਿਚ ਸਰੋਂ ਦੇ ਕਿਆਰੇ ਦੀਕਾਰ ਚੋਂ ਉਤਰ ਫੋਟੋ ਖਿਚੇ
ਸਾਇਕਲ
ਮੱਸਿਆ ਦੀ ਰਾਤਸਾਇਕਲ...
ਸ਼ੇਰ ਮੁਹੰਮਦ ਚੌਕ
ਮੈਨੂੰ ਇਹ ਪਿੰਡ ਛੱਡਿਆਂ ਪੈਂਤੀ ਸਾਲ ਹੋ ਗਏ ਸੀ। ਅੱਜ ਮੁੱਦਤਾਂ ਬਾਅਦ ਆਣ ਹੋਇਆ ਤੇ ਇਕ-ਇਕ ਗਲੀ ਨੂੰ ਪਲਕਾਂ ਨਾਲ ਚੁੰਮਦਾ, ਅੱਥਰੂ ਸੁੱਟਦਾ ਸਾਰੇ...
Kafi: A Genre of Punjabi Poetry
Kafi is a prominent genre of Punjabi literature and is very rich in form and content. This article deals with the etymology, connotation and...
ਪੰਜਾਬੀ ਅਖਾਣ ਸੰਗ੍ਰਹਿ
ਅਖਾਣ: ਕਿਸੇ ਅਜਿਹੀ ਆਖੀ ਹੋਈ ਗੱਲ ਨੂੰ ਅਖਾਣ ਕਹਿੰਦੇ ਹਨ ਜਿਸ ਦੇ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਜੀਵਨ ਦਾ ਤੱਤ ਨਿਚੋੜ ਸਮੋਇਆ ਹੋਵੇ । ਅਖਾਣਾਂ...
ਪੰਜਾਬੀ ਸ਼ਬਦ-ਜੋੜਾਂ ਦੀ ਸਰਲਤਾ ਤੇ ਸਮਾਨਤਾ
ਗਿਆਨੀ ਸੰਤੋਖ ਸਿੰਘਮੁਢਲੀ ਗੱਲਪੰਜਾਬੀ ਦੇ ਸ਼ਬਦ-ਜੋੜਾਂ ਦੀ, ਅੰਗ੍ਰੇਜ਼ੀ ਵਾਂਗ ਇਕਸਾਰਤਾ ਦੀ ਆਸ ਰੱਖਣਾ, ਕੁੱਝ ਕੁਝ, ਖੋਤੇ ਦੇ ਸਿਰੋਂ ਸਿਙਾਂ ਦੀ ਭਾਲ਼ ਕਰਨ ਵਾਂਗ ਹੀ...
ਖੂਹ ‘ਤੇ ਘੜਾ ਭਰੇਂਦੀਏ ਮੁਟਿਆਰੇ ਨੀ
"ਪੰਜਾਬ ਦੀ ਲੋਕ ਧਾਰਾ" (ਸੋਹਿੰਦਰ ਸਿੰਘ ਬੇਦੀ) 'ਚੋਂ ਧੰਨਵਾਦ ਸਹਿਤਖੂਹ 'ਤੇ ਇੱਕ ਮੁਟਿਆਰ ਘੜਾ ਭਰ ਰਹੀ ਹੈ। ਨਿਆਣੀ ਉਮਰੇ ਵਿਆਹੀ ਹੋਣ ਕਰਕੇ ਆਪਣੇ ਢੋਲ...
ਜੱਗਾ ਮਾਰਿਆ ਬੋਹੜ ਦੀ ਛਾਂਵੇਂ …
ਸਰਦੀਆਂ ਦੇ ਦਿਨ ਦੁਪਹਿਰ ਵੇਲੇ, ਅਸੀਂ ਸ਼ੇਖ਼ੂਪੁਰੇ ਤੋਂ ਲਾਹੌਰ ਜਾ ਰਹੇ ਸੀ। ਸਾਹਮਣੇ ਸ਼ੀਸ਼ੇ ਵਿਚੋਂ ਪੈਂਦੀ ਧੁੱਪ ਮੇਰੇ ਸਰੀਰ ਨੂੰ ਗਰਮਾ ਰਹੀ ਸੀ। ਧੁੱਪ...
ਰੰਗ ਪੰਜਾਬ ਦੇ
ਉਡੀਕਾਂ ਉਹਨੂੰ ਜ਼ਹਿਰ ਮੋਹਰਾ ਮਲਮਲ ਦਾ ਸੂਟ ਪਾ ਕੇਵਿੱਚ ਕੱਢੀਆਂ ਨੇ ਗੁਲਾਨਾਰੀ ਬੂਟੀਆਂਜਿਹੜਾ ਮਹਿੰਦੀ ਰੰਗੀ ਵਰਦੀ ਨਾਲ ਮੂੰਗੀਆ ਜੀ ਪੱਗ ਬੰਨਕਰੇ ਬਾਡਰ ਤੇ ਸਖਤ...
ਪੰਜਾਬ ਦੀ ਵਾਰ
ਗੁਰਦਿੱਤ ਸਿੰਘ ਕੁੰਦਨ ('ਚਮਕਣ ਤਾਰੇ' ਵਿੱਚੋਂ)(ਇਹ ਵਾਰ ਪੰਜਾਬ ਦੀ ਵੰਡ ਵੇਲੇ (1947) ਦੀ ਤ੍ਰਾਸਦੀ ਦਾ ਬਿਆਨ ਹੈ)1ਵਾਹ ਦੇਸ ਪੰਜਾਬ ਪਿਆਰਿਆ, ਤੇਰੀ ਅਜਬ ਕਹਾਣੀਤੇਰੀ ਪਰਬਤ...
ਰਾਣੀ ਸਾਹਿਬ ਕੌਰ ਦੀ ਵਾਰ
ਪ੍ਰੋਫੈਸਰ ਮੋਹਨ ਸਿੰਘਸਤਾਰਾਂ ਸੌ ਤਰਿਆਨਵੇਂ ਦੇ ਸਮੇਂ ਨਿਰਾਲੇ,ਮੱਲੀ ਸਾਹਿਬ ਸਿੰਘ ਨੇ ਗੱਦੀ ਪਟਿਆਲੇ,ਨੱਢਾ ਸੀ ਉਹ ਕਚਕਰਾ ਮਸ ਫੁਟੀ ਨਾ ਹਾਲੇ,ਗੋਹਲਾ ਕਰ ਲਿਆ ਓਸ ਨੂੰ...
ਕਿਹਰੇ ਦੀ ਵਾਰ
ਪ੍ਰੋਫੈਸਰ ਮੋਹਨ ਸਿੰਘਹਰੀ ਭਰੀ ਬਿਆਸਾ ਦੀ ਬੇਟ,ਮੱਝਾਂ ਤੁਰਤ ਭਰੇਂਦੀਆਂ ਪੇਟ,ਜਟ ਚਾੜ੍ਹਨ ਮੁੱਛਾਂ ਨੂੰ ਵੇਟ,ਰਜ ਖਾਵਣ ਦੀਆਂ ਹੋਵਣਸੱਭੋ ਮਸਤੀਆਂ ।੧।ਇਸ ਬੇਟੋਂ ਲੰਘੇ ਇਕ ਨਈਂ,ਆਖਣ ਜਿਸ...
ਦੁੱਲਾ ਭੱਟੀ
Rai Abdullah Khan Bhatti (Punjabi: رائے عبداللہ خان بھٹی; c. 23 July 1547 – 26 March 1599) popularly known through his Punjabi moniker, Dulla or...