7 POSTS
ਬਾਬੂ ਸਿੰਘ ਮਾਨ
AuthorsPosts by ਬਾਬੂ ਸਿੰਘ ਮਾਨ
ਪੰਜਾਬੀ ਸਰੋਤਿਆਂ ਦੀਆਂ ਤਿੰਨ ਪੀੜੀਆਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਗੀਤਕਾਰ ਜਿਸ ਨੇ ਪੰਜਾਬੀ ਰਹਿਤਲ, ਲੋਕਧਾਰਾ ਅਤੇ ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਪਿੰਡਾਂ ਵਿੱਚ ਲੱਗਦੇ ਖੁੱਲ੍ਹੇ ਅਖਾੜਿਆਂ ਤੋਂ ਬਾਲੀਵੁੱਡ ਤੱਕ ਪਹੁੰਚਾਇਆ ਹੈ।
All Posts
ਪਾਣੀ ਦੀਆਂ ਛੱਲਾਂ
(ਫ਼ਿਰੋਜ਼ ਖਾਨ ਦੀ ਆਵਾਜ਼ 'ਚ ਫਿਲਮ 'ਮੰਨਤ' ਦਾ ਗੀਤ)ਆ ਆਪਾਂ ਕਿਤੇ ਕੱਲੇ ਬਹਿਕੇਦਿਲ ਦੇ ਦਰਦ ਵੰਡਾਈਏਤੂੰ ਹੋਵੇਂ ਇਕ ਮੈਂ ਹੋਵਾਂਕੁੱਲ ਦੁਨੀਆਂ ਨੂੰ ਭੁੱਲ ਜਾਈਏਕੁੜੀ...
ਤਿੰਨ ਰੰਗ
(ਹਰਭਜਨ ਮਾਨ ਦੀ ਆਵਾਜ਼ ਵਿਚ ਫਿਲਮ 'ਦਿਲ ਆਪਣਾ ਪੰਜਾਬੀ')ਬੇੜੀ ਦਾ ਪੂਰ ਤਿੰਞਣ ਦੀਆਂ ਕੁੜੀਆਂ ਸਦਾ ਨਾ ਬਹਿਣਾ ਰਲਕੇਜੋ ਪਾਣੀ ਅੱਜ ਪੱਤਣੋਂ ਲੰਘਿਆ ਉਹਨੇ ਫੇਰ...
ਅੱਖੀਆਂ ਦਾ ਸਾਵਣ
ਅੱਖੀਆਂ ਦਾ ਸਾਵਣਪਾਉਂਦਾ ਵੈਣ-ਰੋਂਦੇ ਨੈਣਤੂੰ ਪਰਦੇਸ ਵੇਕੱਲਿਆਂ ਨਾ ਆਵੇ ਦਿਲ ਨੂੰ ਚੈਨਤੂੰ ਪ੍ਰਦੇਸ ਵੇ ...ਜਦੋਂ ਮੇਰੀ ਅੱਖੀਆਂ ਤੋਂਉਹਲੇ ਗਿਉਂ ਹੋ ਵੇਰੱਬ ਵੀ ਜੇ ਵੇਖ...
ਵਰੌਣ ਲੱਗੇ ਰੋਏ
ਸੀਨੇ ਪੈਂਦੀਆਂ ਨੇ ਸੱਲਾਂਯਾਦ ਔਂਦੀਆਂ ਨੇ ਗੱਲਾਂਜਦੋਂ ਜੁਦਾ ਹੋਣ ਵੇਲੇਗਲ ਲਾਉਣ ਲੱਗੇ ਰੋਏਅਸੀਂ ਦੋਵੇਂ ਇੱਕ ਦੂਜੇ ਨੂੰਵਰੌਣ ਲੱਗੇ ਰੋਏਅਸੀਂ ਕਰ ਕਰ ਚੇਤੇਇੱਕ ਪਲ ਵੀ...
ਕਾਹਨੂੰ ਅੱਥਰੂ ਵਹਾਉਂਦੀ
ਤੈਂ ਜਿਹਾ ਮੈਨੂੰ ਹੋਰ ਨਾ ਕੋਈਤੈਨੂੰ ਚੇਤੇ ਕਰ ਕਰ ਰੋਇਆਂਤੇਰੇ ਨਾਲ ਕਰੇ ਜੋ ਵਾਅਦੇਮੈਂ ਵਾਅਦਿਉਂ ਮੁਨਕਰ ਹੋਇਆਂਵਤਨਾਂ ਤੋਂ ਆਇਆ ਤੇਰਾ ਖਤ ਪੜ੍ਹਕੇਨੀ ਮੈਨੂੰ ਨੀਂਦ...
ਵੇ ਪੁੰਨਣਾ
ਵੇ ਪੁੰਨਣਾ, ਵੇ ਜ਼ਾਲਮਾਮੇਰੇ ਦਿਲਾਂ ਦਿਆ ਮਹਿਰਮਾਵੇ ਮਹਿਰਮਾਂ, ਵੇ ਬੱਦਲਾਕਿੰਨਾ ਚਿਰ ਹੋਰ ਤੇਰੀ ਛਾਂਕਹਿਰ ਦੀ ਦੁਪੈਹਰ ਭੈੜੀ ਮੌਤ ਨਾਲੋਂ ਚੁੱਪਹੋਇਆ ਟਿੱਬਿਆਂ ਦਾ ਭੂਰਾ ਭੂਰਾ...
ਪੜ੍ਹ ਸਤਿਗੁਰ ਦੀ ਬਾਣੀ
(ਮੁਹੰਮਦ ਸਦੀਕ ਅਤੇ ਰਣਜੀਤ ਕੌਰ - ਪਹਿਲਾ ਅਖਾੜਾ - 1980)ਜੇ ਭਵਜਲ ਲੰਘਣਾ ਨੀਜਿੰਦੜੀਏ ਪੜ੍ਹ ਸਤਿਗੁਰ ਦੀ ਬਾਣੀਇਹ ਚਾਰ ਦਿਨਾਂ ਦਾ ਮੇਲਾ ਨੀਤੇਰੇ ਹੱਥ ਨੲ੍ਹੀਂ...