12.3 C
Los Angeles
Sunday, December 22, 2024

Qawal / ਕਵਾਲ

Kitab-i Tashrih al-aqvam (کتاب تشريح الاقوام) was published in 1825 by Colonel James Skinner. The book, illustrated by Ghulam Ali Khan and other artists from the Delhi area features 120 miniatures, including portraits that depict the origins and distinguishing marks of the different castes of India. This book was compiled at Hansi Cantonment, Hissar District and is now a part of the British Library.

Caption: ‘Kavval’, a sub-caste of the large Muslim caste of ‘Mirasis’ or singer/genealogists. A man beating a drum.

ਮੁਸਲਿਮ ਧਰਮ ਦੀ ਮਿਰਾਸੀ ਵੰਸ਼ ਦਾ ਇੱਕ ‘ਕਵਾਲ’ ਢੋਲ ਵਜਾ ਰਿਹਾ ਹੈ।

ਕਰਨਲ ਜੇਮਜ਼ ਸਕਿਨਰ ਵੱਲੋਂ ਸਾਂਝੇ ਪੰਜਾਬ ਦੀਆਂ ਕੁਝ ਸੰਪਰਦਾਵਾਂ, ਜਾਤਾਂ ਅਤੇ ਕਬੀਲਿਆਂ ਦੀ ਸ਼ੁਰੂਆਤ ਅਤੇ ਉਹਨਾਂ ਕਿੱਤਿਆਂ ਨੂੰ ਦਰਸਾਉਂਦੀ ਕਿਤਾਬ ‘ਕਿਤਾਬ-ਏ ਤਸ਼ਰੀਹ ਅਲ-ਅਕਵਾਮ’ ਨੂੰ 1825 ਵਿੱਚ ਫ਼ਾਰਸੀ ਭਾਸ਼ਾ ‘ਚ ਹੱਥ-ਲਿਖਤ ਕੀਤਾ ਗਿਆ ਸੀ। ਇਹ ਕਿਤਾਬ ਹੁਣ ਬ੍ਰਿਟਿਸ਼ ਲਾਇਬ੍ਰੇਰੀ ਦੇ ਸੰਗ੍ਰਹਿ ਦਾ ਹਿੱਸਾ ਹੈ।

ਸਕਿਨਰ ਨੇ ਰੰਗਦਾਰ ਪੇਟਿੰਗ ਰਾਹੀਂ ਸਾਂਝੇ ਪੰਜਾਬ, ਦਿੱਲੀ ਅਤੇ ਰਾਜਸਥਾਨ ਦੇ ਜੀਵਨ ਨੂੰ ਦਰਸਾਉਣ ਲਈ ਦਿੱਲੀ ਦੇ ਕਲਾਕਾਰਾਂ ਨੂੰ ਨਿਯੁਕਤ ਕੀਤਾ, ਜਿਨ੍ਹਾਂ ਦਾ ਮੁਖੀ ਗੁਲਾਮ ਅਲੀ ਖਾਨ ਸੀ। ਸਕਿਨਰ ਅਤੇ ਗੁਲਾਮ ਅਲੀ ਖਾਨ ਨੇ ਆਪਣੀਆਂ ਯਾਤਰਾਵਾਂ ਦੌਰਾਨ ਹਿੰਦੂ, ਸਿੱਖ, ਮੁਸਲਮਾਨ, ਯੋਗੀ ਅਤੇ ਸੰਨਿਆਸੀ ਧਰਮ ਅਤੇ ਵੱਖ ਵੱਖ ਜਾਤਾਂ, ਕਬੀਲਿਆਂ ਦੇ ਲੋਕ ਅਤੇ ਉਹਨਾਂ ਦੇ ਰੋਜ਼ਮਰਾ ਕਿੱਤਿਆਂ ਨੂੰ ਬਹੁਤ ਬਰੀਕੀ ਨਾਲ ਪਰਖਿਆ ਅਤੇ ਵਿਸਥਾਰ ਨਾਲ ਪੇਸ਼ ਕੀਤਾ। ਉਹਨਾਂ ਦੁਆਰਾ ਬਣਾਈਆਂ 120 ਤਸਵੀਰਾਂ ਨੂੰ ਤੁਸੀਂ ਇੱਥੇ ਦੇਖ ਸਕਦੇ ਹੋ।

Raja Jasvant Singh

Tazkirat al-umara, written for Col. James Skinner. Historical notices of some princely families of Rajasthan and the Panjab, chiefly of those near to Hissar where Colonel Skinner was stationed. This book was compiled at Hansi Cantonment, Hissar District and is now a part of the British Library. Caption: Portrait of Raja Jasvant Singh of Nabha (r.1783-1840). ਨਾਭਾ ਦੇ ਰਾਜਾ ਜਸਵੰਤ ਸਿੰਘ (r.1783-1840) ਦੀ ਤਸਵੀਰ। ਕਰਨਲ ਸਕਿਨਰ ਦੀ ਕਿਤਾਬ ਤਜ਼ਕੀਰਤ ਅਲ-ਉਮਾਰਾ (‘ਬਾਇਓਗ੍ਰਾਫੀਜ਼ ਆਫ਼ ਦ ਨੋਬਲਜ਼ - ਰਿਆਸਤੀ ਜੀਵਨੀਆਂ’) ਰਾਜਸਥਾਨ, ਹਰਿਆਣਾ ਅਤੇ ਪੰਜਾਬ ਦੇ...

Mewati / ਮੇਵਾਤੀ

Kitāb-i tashrīḥ al-aqvām (کتاب تشريح الاقوام) was published in 1825 by Colonel James Skinner. The book, illustrated by Ghulam Ali Khan and other artists from the Delhi area features 120 miniatures, including portraits that depict the origins and distinguishing marks of the different castes of India. This book was compiled at Hansi Cantonment, Hissar Districtis and is now a part of the British Library. Caption: Warrior (Mevati). Mevati, a Kshatriya group who lived in the region south-west of Delhi and...

Gulab Singh Sher Singh

Tazkirat al-umara, written for Col. James Skinner. Historical notices of some princely families of Rajasthan and the Panjab, chiefly of those near to Hissar where Colonel Skinner was stationed. This book was compiled at Hansi Cantonment, Hissar District and is now a part of the British Library. Sardars Gulab Singh and his father, Sher Singh of Buria (Source - The British Library) ਕਰਨਲ ਸਕਿਨਰ ਦੀ ਕਿਤਾਬ ਤਜ਼ਕੀਰਤ ਅਲ-ਉਮਾਰਾ (‘ਬਾਇਓਗ੍ਰਾਫੀਜ਼ ਆਫ਼ ਦ ਨੋਬਲਜ਼ - ਰਿਆਸਤੀ ਜੀਵਨੀਆਂ’) ਰਾਜਸਥਾਨ, ਹਰਿਆਣਾ ਅਤੇ ਪੰਜਾਬ ਦੇ ਸ਼ਾਹੀ...