Maharaja Ranjit Singh
Tazkirat al-umara, written for Col. James Skinner. Historical notices of some princely families of Rajasthan and the Panjab, chiefly of those near to Hissar where Colonel Skinner was stationed. This book was compiled at Hansi Cantonment, Hissar District and is now a part of the British Library.
Caption: Portrait of Ranjit Singh, Maharaja of the Panjab (d.1839).
ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ (d.1839) ਦੀ ਤਸਵੀਰ।
ਕਰਨਲ ਸਕਿਨਰ ਦੀ ਕਿਤਾਬ ਤਜ਼ਕੀਰਤ ਅਲ-ਉਮਾਰਾ (‘ਬਾਇਓਗ੍ਰਾਫੀਜ਼ ਆਫ਼ ਦ ਨੋਬਲਜ਼ - ਰਿਆਸਤੀ ਜੀਵਨੀਆਂ’) ਰਾਜਸਥਾਨ, ਹਰਿਆਣਾ ਅਤੇ ਪੰਜਾਬ ਦੇ ਸ਼ਾਹੀ ਰਜਵਾੜੇ ਅਤੇ ਰਿਆਸਤੀ ਪਰਿਵਾਰਾਂ ਦੇ ਵੰਸ਼ ਅਤੇ ਇਤਿਹਾਸ ਨਾਲ ਸੰਬੰਧਿਤ ਹੈ। ਇਸ ਕਿਤਾਬ ਵਿੱਚ ਸ਼ਾਹੀ ਪਰਿਵਾਰਾਂ ਦੇ ਮੌਜੂਦਾ ਮੁਖੀ ਦੀਆਂ ਤਸਵੀਰਾਂ ਸ਼ਾਮਲ ਹਨ। ਇਹ ਕਿਤਾਬ ਹੁਣ ਬ੍ਰਿਟਿਸ਼ ਲਾਇਬ੍ਰੇਰੀ ਦੇ ਸੰਗ੍ਰਹਿ ਦਾ ਹਿੱਸਾ ਹੈ।