ਕੌਣ ਕਿੰਨਾ ਤੈਨੂੰ ਚਾਹੁੰਦਾ, ਤੈਨੂੰ ਕੱਖ ਵੀ ਪਤਾ ਨਹੀਂ
ਕੌਣ ਰਾਤਾਂ ਨੂੰ ਨਹੀਂ ਸੌਂਦਾ, ਤੈਨੂੰ ਕੱਖ ਵੀ ਪਤਾ ਨਹੀਂ
ਤੇਰੇ ਨਖਰੇ ਦਾ ਭਾਅ, ਹਰ-ਰੋਜ ਵਧੀ ਜਾਵੇ
ਕੌਣ ਕਿੰਨਾ ਮੁੱਲ ਪਾਉਂਦਾ, ਤੈਨੂੰ ਕੱਖ ਵੀ ਪਤਾ ਨਹੀ
ਦੁਨੀਆ ਚ’ ਕਿੰਨੇ ਸੋਹਣੇ, ਉਂਗਲਾ ਤੇ ਗਿਣੀਏ ਜੇ
ਹਏ, ਤੇਰਾ ਨਾਂ ਕਿੱਥੇ ਆਉਂਦਾ, ਤੈਨੂੰ ਕੱਖ ਵੀ ਪਤਾ ਨਹੀਂ
ਤੂੰ ਆਖੇ “ਦੇਬੀ” ਨਾਲ, ਬੱਸ ਜਾਣ-ਪਹਿਚਾਣ
ਨੀ ਤੈਨੂੰ ਗੀਤਾਂ ਰਾਹੀਂ ਗਾਉਂਦਾ,
ਤੈਨੂੰ ਕੱਖ ਵੀ ਪਤਾ ਨਹੀਂ…
ਿਕਸ ਹਾਲ ‘ਚ ਰਿਹੰਦਾ ਹਾਂ , ਤੈਨੂੰ ਕੁਝ ਵੀ ਪਤਾ ਨੀ।
ਿਦਲ ਤੇ ਕੀ ਸਿਹੰਦਾ ਹਾਂ , ਤੈਨੂੰ ਕੁਝ ਵੀ ਪਤਾ ਨੀ।
ਿਕਹਨਾ ਦੀਆਂ ਗੱਲਾਂ ਨੇ ਮੇਰੀ ਰੂਹ ਨੂੰ ਪਿੱਛਆ ਏ।
ਿਕਸ ਿਕਸ ਗੱਲ ਉਤੇ ਮੈਂ ਅੱਖੀਆਂ ਭਰ ਲੈਂਦਾ ਹਾਂ।
ਤੈਨੂੰ ਕੁਝ ਵੀ ਪਤਾ ਨੀ।
ਕੋਈ ਿਗਣਤੀ ਨਹੀਓ ਿਕੰਨੇ ਫੱਟ ਸਹਾਰੇ ਨੇ।
ਕਈ ਿਚਹਰੇ ਭੁਲ ਗਏ ਿਜੰਨ੍ਹਾ ਿਜੰਨ੍ਹਾ ਨੇ ਮਾਰੇ ਨੇ।
ਿਕਹਣੇ ਜੜ੍ਹਾਂ ਤੋਂ ਪਿੁੱਟਆ ਏ , ਤੈਨੂੰ ਕੁਝ ਵੀ ਪਤਾ ਨੀ।
ਗਲ ਲੱਗ ਗਲ ਘਿੁਟਆ ਏ , ਤੈਨੂੰ ਕੁਝ ਵੀ ਪਤਾ ਨੀ।
ਸਿਦ੍ਹੜੇ ਤੇ ਕਮਲੇ ਨੂੰ, ਕਰਕੇ ਗੱਲਾਂ ਿਮਠੀਆਂ।
ਿਦਲ ਿਵੱਚ ਘਰ ਿਵੱਚ ਆ ਕੇ।
ਮੈਂਨੂੰ ਿਕੰਨ ਿਕੰਨ ਲੁਿਟਆ ਏ;
ਤੈਨੂੰ ਕੁਝ ਵੀ ਪਤਾ ਨੀ।
ਮੇਰੀ ਸ਼ੋਹਰਤ ਤੈਂਨੂੰ ਚੁਭਦੀ ਮੈਂਨੂੰ ਿਪਆਰੀ ਏ।
ਤੂੰ ਕੀ ਜਾਣੇ ਮੈਂ ਿਕੰਨੀ ਕੀਮਤ ਤਾਰੀ ਏ।
ਿਕੰਨੇ ਪੋਹ ਠਿਰਆ ਹਾਂ, ਤੈਨੂੰ ਕੁਝ ਵੀ ਪਤਾ ਨੀ।
ਕਈ ਹਾੜ੍ਹ ਮੈਂ ਸਿੜਆ ਹਾਂ , ਤੈਨੂੰ ਕੁਝ ਵੀ ਪਤਾ ਨੀ।
ਿਕਸਮਤ ਤੇ ਦੁਨੀਆ ਨੇ, ਮੈਂਨੂੰ ਕਿੰਨਾ ਰੋਵਾਇਆ ਏ।
ਿਜਉਦਿਆਂ ਤੱਕ ਪਹੁੰਚਣ ਲਈ , ਿਕੰਨੀ ਵਾਰ ਮਿਰਆ ਹਾਂ।
ਤੈਨੂੰ ਕੁਝ ਵੀ ਪਤਾ ਨੀ।
ਕੁੱਝ ਿਰਸ਼ਤੇ ਕਾਹਤੋਂ , ਕਦੋਂ ਤੇ ਿਕੰਝ ਗਵਾਏ ਮੈਂ।
ਿਜੰਦਗੀ ਦੇ ਿਕੰਨੇ ਸਾਲ ਿਕਹਦੇ ਨਾਂ ਲਾਏ ਮੈਂ।
ਕੀ ਹਾਦਸੇ ਹੋਏ ਨੇ, ਤੈਨੂੰ ਕੁਝ ਵੀ ਪਤਾ ਨੀ।
ਿਕਹੜੇ ਨਾਲ ਖਲੋਏ ਨੇ, ਤੈਨੂੰ ਕੁਝ ਵੀ ਪਤਾ ਨੀ।
ਅੱਗੇ ਨਾ ਲੰਘ ਜਾਵਾਂ, ਿਕੰਨ੍ਹਾ ਲੱਤਾਂ ਿਖਚੀਆਂ ਨੇ।
ਮੇਰੇ ਤੇ ਹੱਸੇ ਕੌਣ ਮੇਰੇ ਲਈ ਰੋਏ ਨੇ।
ਤੈਨੂੰ ਕੁਝ ਵੀ ਪਤਾ ਨੀ।
ਦੇਬੀ ਿਮੱਤਰਾਂ ਿਬਨ ਲੰਘਦੀ ਜਾਂਦੀ ਈਦ ਿਜਹਾ।
ਜਾਂ ਪੁਰੀ ਹੁੰਦੀ ਰਹ ਗਈ ਿਕਸੇ ਉਮੀਦ ਿਜਹਾ।
ਮੈਂ ਿਕੰਨਾਂ ਕੱਲਾ ਹਾਂ, ਤੈਨੂੰ ਕੁਝ ਵੀ ਪਤਾ ਨੀ।
ਕੋਈ ਰੋਗ ਅਵੱਲਾ ਹਾਂ , ਤੈਨੂੰ ਕੁਝ ਵੀ ਪਤਾ ਨੀ।
ਸ਼ਗਨਾ ਦੀ ਮੁੰਦਰੀ ਲਈ, ਊਂਗਲੀ ‘ਚੋ ਲਾਹ ਸੁਿਟਆ।
ਰੂੜੀ ਤੇ ਿਪਆ ਹੋਇਆ, ਸਜਣਾ ਦਾ ਛੱਲਾ ਹਾਂ।
ਤੈਨੂੰ ਕੁਝ ਵੀ ਪਤਾ ਨੀ।