11.5 C
Los Angeles
Thursday, December 26, 2024
18 POSTS

ਵਰਿਆਮ ਸਿੰਘ ਸੰਧੂ

ਵਰਿਆਮ ਸਿੰਘ ਸੰਧੂ ਪੰਜਾਬ ਦੀ ਖੇਤੀ ਆਧਾਰਿਤ ਅਰਥ-ਵਿਵਸਥਾ ਅਤੇ ਰਾਜਨੀਤਿਕ ਸਰੂਪ ਨੂੰ ਬਹੁਤ ਸੁਚੇਤ ਹੋ ਕੇ, ਡੂੰਘੇ ਵਿਚਾਰ-ਚਿੰਤਨ ਨਾਲ ਸਮਝ ਕੇ ਕਹਾਣੀਆਂ ਲਿਖਦਾ ਹੈ। ਜ਼ਮੀਨ-ਜਾਇਦਾਦ ਦੀ ਨਿੱਜੀ ਮਾਲਕੀ, ਉਪਜ ਅਤੇ ਉਪਯੋਗ ਦੀਆਂ ਵਸਤਾਂ ਬਾਰੇ ਉਸ ਦੀ ਸੂਝ ਤਰਕਸ਼ੀਲ ਹੈ। ‘ਵਾਪਸੀ`, ‘ਡੁੰਮ`, ‘ਅੰਗ-ਸੰਗ`, ‘ਸੁਨਹਿਰੀ ਕਿਣਕਾ`, ‘ਕੁਰਾਹੀਆ`, ‘ਭਜੀਆ ਬਾਹੀਂ`, ਹੁਣ ਮੈਂ ਠੀਕ ਠਾਕ ਹਾਂ, ‘ਚੌਥੀ ਕੂੰਟ`, ‘ਨੌਂ ਬਾਰਾਂ ਦਸ` ਉਸ ਦੀਆਂ ਵਿਸ਼ਵ ਪੱਧਰ ਦੀਆਂ ਉੱਤਮ ਕਹਾਣੀਆਂ ਵਿੱਚ ਸ਼ੁਮਾਰ ਕਰਨ ਯੋਗ ਰਚਨਾਵਾਂ ਹਨ।

All Posts

ਅੱਖਾਂ ਵਿਚ ਮਰ ਗਈ ਖੁਸ਼ੀ

''ਸੁਣਾਓ ਮਾਸਟਰ ਸ਼ਾਮ ਸੁੰਦਰ ਜੀ! ਤੁਸੀਂ ਕਿਹੜੇ ਪਾਸੇ ਹੋ ਕੇ ਸਮਾਜਵਾਦ ਲਿਆਉਣ ਲਈ ਯਤਨ ਆਰੰਭ ਕਰੋਂਗੇ?''ਮਾਸਟਰ ਸ਼ਾਮ ਸੁੰਦਰ ਨੇ ਡਾਕਟਰ ਧਰਮ ਸਿੰਘ ਦੇ ਬੋਲਾਂ...

ਅੰਗ-ਸੰਗ

ਅੱਜ ਭੋਗ ਪੈ ਗਿਆ ਸੀ। ਰਸਮ ਅਨੁਸਾਰ ਵੱਡੇ ਮੁੰਡੇ ਅਮਰੀਕ ਨੂੰ ਨਾਨਕੇ ਜ਼ਿੰਮੇਵਾਰੀ ਦੀ ਪੱਗ ਬੰਨ੍ਹਾ ਗਏ ਸਨ। ਇਸਦੇ ਨਾਲ ਹੀ ਉਸ ਨਿੱਕੇ ਜਿਹੇ...

ਸ਼ਹੀਦ ਦਾ ਬੁੱਤ

ਸ਼ਹੀਦ ਦਾ ਬੁੱਤ (1971) ਨੀਵੀਆਂ ਧੌਣਾਂ ਤੇ ਥਿੜਕਦੇ ਕਦਮਾਂ ਵਾਲੇ ਹਜ਼ੂਮ ਨੂੰ ਸਾਹਮਣੇ ਤੱਕ ਕੇ ਸ਼ਹੀਦ ਦੇ ਬੁੱਤ ਨੇ ਤਿੜਕਦੇ ਹੋਠਾਂ 'ਚੋਂ ਕਿਹਾ: ਮੇਰੇ ਬੁੱਤ...