12.8 C
Los Angeles
Wednesday, January 22, 2025
1 POSTS

ਉਸਤਾਦ ਦਾਮਨ

The People's Poet - His poetry could stitch torn fragments of life with patches of love. He was a great nationalist who represented the opinions and desires of the deprived folk. ਪੰਜਾਬੀ ਜ਼ਬਾਨ ਦੇ ਮਸ਼ਹੂਰ ਸ਼ਾਇਰ ਅਤੇ ਰਹੱਸਵਾਦੀ ਸਨ। ਉਹ ਸਾਰੀ ਉਮਰ ਲਾਹੌਰ ਹੀ ਰਿਹਾ ਅਤੇ ਦਰਜੀ ਦਾ ਕੰਮ ਕੀਤਾ।ਇਹ ਬੜੀ ਦਿਲਚਸਪ ਗੱਲ ਹੈ ਕਿ ਉਹਨਾਂ ਨੇ ਬਕਾਇਦਾ ਟੇਲਰਿੰਗ ਦਾ ਕੋਰਸ ਪਾਸ ਕੀਤਾ ਅਤੇ ਨਵੇਂ ਫੈਸ਼ਨ ਦੇ ਕੋਟ,ਪੈਂਟ ਆਦਿ ਸਿਉਂਦੇ ਸਨ।ਖ਼ੁਦ ਸ਼ੁੱਧ ਪੰਜਾਬੀ ਪਹਿਰਾਵਾ ਕੁੜਤਾ ਚਾਦਰਾ ਸਿਰ ਤੇ ਪਰਨਾ ਤੇ ਮੋਢੇ ਚਾਦਰਾ ਰੱਖਦੇ ਸਨ।

All Posts

ਉਸਤਾਦ ਦਾਮਨ ਦੀ ਕਵਿਤਾ ਦਾ ਪੂਰਾ ਸੰਗ੍ਰਹਿ

ਮੈਨੂੰ ਕਈਆਂ ਨੇ ਆਖਿਆ, ਕਈ ਵਾਰੀਮੈਨੂੰ ਕਈਆਂ ਨੇ ਆਖਿਆ ਕਈ ਵਾਰੀ,ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।ਗੋਦੀ ਜਿਦ੍ਹੀ 'ਚ ਪਲਕੇ ਜਵਾਨ ਹੋਇਓਂ,ਉਹ ਮਾਂ ਛੱਡ...