12.8 C
Los Angeles
Wednesday, January 22, 2025
4 POSTS

ਸੁਰਜੀਤ ਪਾਤਰ

A renowned contemporary Punjabi poet. His ability to convey profound thoughts through simple yet eloquent language makes him a beloved figure in the literary landscape.

All Posts

ਲਫ਼ਜ਼ਾਂ ਦੀ ਦਰਗਾਹ (2003)

ਲਫਜ਼ਾਂ ਦੀ ਦਰਗਾਹਸੰਤਾਪ ਨੂੰ ਗੀਤ ਬਣਾ ਲੈਣਾਮੇਰੀ ਮੁਕਤੀ ਦਾ ਇਕ ਰਾਹ ਤਾਂ ਹੈਜੇ ਹੋਰ ਨਹੀਂ ਹੈ ਦਰ ਕੋਈਇਹ ਲਫਜ਼ਾਂ ਦੀ ਦਰਗਾਹ ਤਾਂ ਹੈਹੇ ਕਵਿਤਾਹੇ...

ਮਰ ਰਹੀ ਹੈ ਮੇਰੀ ਭਾਸ਼ਾ

ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕਅੰਮ੍ਰਿਤ ਵੇਲਾਨੂਰ ਪਹਿਰ ਦਾ ਤੜਕਾਧੰਮੀ ਵੇਲਾਪਹੁ ਫੁਟਾਲਾਛਾਹ ਵੇਲਾਸੂਰਜ ਸਵਾ ਨੇਜ਼ੇਟਿਕੀ ਦੁਪਹਿਰਲਉਢਾ ਵੇਲਾਡੀਗਰ...

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇਗੀਤ ਦੀ ਮੌਤ ਇਸ ਰਾਤ ਜੇ ਹੋ ਗਈਮੇਰਾ ਜੀਣਾ ਮੇਰੇ ਯਾਰ ਕਿੰਞ ਸਹਿਣਗੇਇਸ ਅਦਾਲਤ...

ਤਿਰੰਗਾ

ਪਹਿਲੀ ਵਾਰੀ ਲਾਲ ਕਿਲੇ ਤੇ ਝੁੱਲਿਆ ਜਦੋਂ ਤਿਰੰਗਾਰੁਮਕੀ ਪੌਣ, ਉਛਲੀਆਂ ਨਦੀਆਂ, ਕੀ ਜਮਨਾ ਕੀ ਗੰਗਾਏਨੇ ਚਿਰ ਨੂੰ ਉਡਦੇ ਆਏ ਪੌਣਾਂ ਵਿਚ ਜੈਕਾਰੇਅੱਲਾ ਹੂ ਅਕਬਰ...