10.4 C
Los Angeles
Sunday, March 9, 2025
9 POSTS

ਸੰਤ ਸਿੰਘ ਸੇਖੋਂ

ਸੰਤ ਸਿੰਘ ਸੇਖੋਂ (1908–1997) ਪੰਜਾਬੀ ਸਾਹਿਤ ਨਾਲ ਜੁੜੇ ਇੱਕ ਨਾਟਕਕਾਰ, ਗਲਪ-ਲੇਖਕ ਅਤੇ ਖੋਜੀ ਆਲੋਚਕ ਸਨ। ਉਹ ਭਾਰਤੀ ਲੇਖਕਾਂ ਦੀ ਪੀੜ੍ਹੀ ਦਾ ਹਿੱਸਾ ਹੈ ਜੋ ਵੰਡ ਦੇ ਦੁਖਾਂਤ ਤੋਂ ਦੁਖੀ ਭਾਰਤ ਨੂੰ ਇੱਕ ਆਜ਼ਾਦ ਰਾਸ਼ਟਰ ਵਿੱਚ ਤਬਦੀਲੀ ਦੀ ਨਿਸ਼ਾਨਦੇਹੀ ਕਰਦਾ ਹੈ। ਉਨ੍ਹਾਂ ਨੇ ਬਹੁਤਾ ਸਮਾਂ ਅੰਗਰੇਜ਼ੀ ਦੇ ਅਧਿਆਪਕ ਦੇ ਤੌਰ ਤੇ ਕੰਮ ਕੀਤਾ ।ਸੰਤ ਸਿੰਘ ਸੇਖੋਂ ਨੇ ਪਹਿਲਾਂ ਅੰਗਰੇਜ਼ੀ ਵਿਚ ਲਿਖਣਾ ਸ਼ੁਰੂ ਕੀਤਾ ਪਰ ਪ੍ਰਿੰਸੀਪਲ ਤੇਜਾ ਸਿੰਘ ਦੀ ਪ੍ਰੇਰਨਾ ਨਾਲ ਉਨ੍ਹਾਂ ਨੇ ਪੰਜਾਬੀ ਵਿਚ ਲਿਖਣਾ ਸ਼ੁਰੂ ਕਰ ਦਿੱਤਾ।1972 ਵਿੱਚ ਨਾਟਕ ਮਿੱਤਰ ਪਿਆਰਾ ਲਈ ਉਨ੍ਹਾਂ ਨੂੰ ਸਾਹਿਤ ਆਕਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ 'ਪਦਮ ਸ਼੍ਰੀ' ਤੇ ਹੋਰ ਵੀ ਕਈ ਸਨਮਾਨ ਮਿਲੇ ।

All Posts

ਸ਼ਾਮ ਲਾਲ ਵੇਦਾਂਤੀ

ਸ਼ਾਮਾਂ ਪੈ ਰਹੀਆਂ ਸਨ । ਗਰਮੀ ਲੋਹੜੇ ਦੀ ਸੀ ਤੇ ਹੁਸੜ ਹੋ ਗਿਆ ਸੀ । ਹਵਾ ਬਿਲਕੁਲ ਮਰੀ ਹੋਈ ਸੀ । ਸੂਰਜ ਵਕਤ ਤੋਂ...

ਲੇਖੈ ਛੋਡ ਅਲੇਖੇ ਛੂਟਹਿ

ਰਮਜ਼ਾਨ ਨੂੰ ਪੁੱਤਰ ਦੀਆਂ ਸੁੰਨਤਾਂ ਬਿਠਾਣ ਸਮੇਂ ਰੁਪਿਆਂ ਦੀ ਸਖ਼ਤ ਲੋੜ ਆ ਗਈ ਤਾਂ ਮਹਿੰਗਾ ਸਿੰਘ ਦੁਕਾਨਦਾਰ ਪਾਸੋਂ ਉਸ ਨੇ ਵੀਹ ਰੁਪਏ ਕਰਜ਼ ਚੁੱਕ...

ਕੀਟਾਂ ਅੰਦਰ ਕੀਟ

“ਬਾਬੂ ਜੀ, ਤੁਹਾਡੇ ਬੂਟ ਟੁਟੇ ਪਏ ਨੇ, ਤੁਸੀਂ ਨਵੇਂ ਲੈ ਲਉ,'' ਉਰਮਲਾ ਨੇ ਆਪਣੇ ਪਤੀ ਨੂੰ ਕਿਹਾ। “ਅਗਲੇ ਮਹੀਨੇ ਲਵਾਂਗੇ,'' ਬਾਬੂ ਨੰਦ ਲਾਲ ਨੇ ਜਵਾਬ...

ਮੀਂਹ ਜਾਵੇ ਅਨ੍ਹੇਰੀ ਜਾਵੇ

ਜਦੋਂ ਦਾ ਮੰਗਲ ਸਿੰਘ ਫੌਜ ਵਿਚ ਭਰਤੀ ਹੋ ਗਿਆ ਸੀ, ਬਸੰਤ ਕੌਰ ਨੂੰ ਮੱਝ ਲਈ ਪੱਠੇ ਖੇਤੋਂ ਆਪ ਲਿਆਉਣੇ ਪੈ ਗਏ ਸਨ। ਪਿਛਲੇ ਛੇ...

ਸ਼ਾਹਜ਼ਾਦਾ

ਅੰਮ੍ਰਿਤਸਰ ਸਟੇਸ਼ਨ ਤੋਂ ਕਲਕੱਤਾ ਮੇਲ ਸ਼ਾਮ ਦੇ ਸਤ ਵਜ ਕੇ ਪੰਦਰਾਂ ਵੀਹ ਮਿੰਟ ਵਿੱਚ ਚਲਣ ਲਈ ਤਿਆਰ ਖੜੀ ਸੀ। ਪਿਛਲੇ ਡਬਿਆਂ ਵਿੱਚੋਂ ਸੈਕੰਡ ਕਲਾਸ...

ਮੁੜ ਵਿਧਵਾ

ਗੱਡੀ ਤੁਰਨ ਦੀ ਉਡੀਕ ਵਿਚ ਉਹ ਪਲੈਟਫ਼ਾਰਮ ਉਤੇ ਇਧਰ ਉਧਰ ਫਿਰ ਰਿਹਾ ਸੀ, ਜਿਵੇਂ ਕਿਸੇ ਦੀ ਭਾਲ ਕਰ ਰਿਹਾ ਹੋਵੇ। ਗੱਡੀ ਦੇ ਵੱਖ ਵੱਖ...

ਪੇਮੀ ਦੇ ਨਿਆਣੇ

ਵੀਹ ਕੁ ਸਾਲ ਪਹਿਲਾਂ ਦੀ ਗੱਲ ਹੈ, ਮੈਂ ਸੱਤ ਵਰ੍ਹੇ ਦਾ ਸੀ ਤੇ ਮੇਰੀ ਵੱਡੀ ਭੈਣ ਗਿਆਰਾਂ ਵਰ੍ਹੇ ਦੀ। ਸਾਡਾ ਖੇਤ ਘਰੋਂ ਮੀਲ ਕੁ...

ਮਹਾਤਮਾ (ਇਕਾਂਗੀ ਨਾਟਕ)

ਪਾਤਰ 1. ਰਾਧਾਂ - ਇੱਕ ਪੇਂਡੂ ਤੀਵੀਂ।2. ਸ਼ਾਮੋ - ਰਾਧਾਂ ਦੀ ਮੁਟਿਆਰ ਧੀ ।3. ਦਿਆਲ - ਰਾਧਾਂ ਦਾ ਚਾਰ ਵਰ੍ਹੇ ਦਾ ਪੁਤਰ ।4. ਮਹਾਤਮਾ।5. ਮਹਾਤਮਾ...

ਬਾਬਾ ਬੋਹੜ (ਕਾਵਿ-ਨਾਟ)

(ਪੰਜਾਬ ਦੇ ਇਤਿਹਾਸ ਦੀ ਪਦ-ਰੂਪ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਲੈ ਕੇ ਗਾਂਧੀ ਜੀ ਦੇ ਦੇਹਾਂਤ ਤਕ ਦੀ ਕਹਾਣੀ ।) ਪਾਤਰ ਬਾਬਾ ਬੋਹੜ-ਪਰਦੇ...