14.1 C
Los Angeles
Sunday, November 24, 2024
6 POSTS

ਦੇਬੀ ਮਖਸੂਸਪੁਰੀ

ਪੰਜਾਬੀ ਬੋਲੀ ਦਾ ਬਹੁਤ ਹੀ ਸਤਿਕਾਰਤ ਸ਼ਾਇਰ, ਗੀਤਕਾਰ ਅਤੇ ਗਾਇਕ ਜੋ ਹਮੇਸ਼ਾ ਆਪਣੇ ਸਰੋਤਿਆਂ ਦੇ ਬਹੁਤ ਨਜ਼ਦੀਕ ਹੋ ਕੇ ਲਿਖਦਾ ਹੈ। ਦੇਬੀ ਦੀਆਂ ਲਿਖਤਾਂ ਵਿੱਚੋਂ ਇਸ਼ਕ ਮਜਾਜੀ, ਇਸ਼ਕ ਹਕੀਕੀ, ਹਾਸਰਸ ਅਤੇ ਸਮਾਜਿਕ ਤੱਥਾਂ ਦੀ ਮਹਿਕ ਆਉਂਦੀ ਹੈ।

All Posts

ਪੈਗਾਮ

ਜੇ ਉਹਨੂੰ ਖ਼ਤ ਕੋਈ ਪਾਵੇ, ਮੇਰਾ ਪੈਗਾਮ ਲਿਖ ਦੇਣਾ,ਕਬੂਲੇ ਨਾਂ ਕਬੂਲੇ ਭਾਵੇਂ,ਪਰ ਸਲਾਮ ਲਿਖ ਦੇਣਾ।ਉਹਦਾ ਹਾਲ ਪੁੱਛਣਾ, ਤੇ ਮੇਰਾ ਸ਼ਰੇਆਮ ਲਿਖ ਦੇਣਾ,ਉਹਨੂੰ ਮਸ਼ਹੂਰ ਲਿਖ...

ਕੀ ਦੱਸੀਏ

ਕੀ ਦੱਸੀਏ ਤੁਸਾਂ ਬਿਨ ਅਸਾ ਦਾ ਹਾਲ ਕਿਹੜਾ ਏ,ਖਬਰ ਕੁਝ ਵੀ ਨਹੀ ਕੇ ਸਾਲ ਮਹੀਨਾ ਕਿਹੜਾ ਏ,ਕੌਣ ਅੱਪਣ ਕਰਦਾ ਹੈ ਤੇ ਚਲਦਾ ਚਾਲ ਕਿਹੜਾ...

ਮੈ ਤਾਂ ਅੱਥਰੂ ਹਾਂ

ਮੈ ਤਾਂ ਅੱਥਰੂ ਹਾਂ ਆਖਰ ਗਿਰਾਇਆ ਜਾਵਾਗਾਂ,ਖ਼ਸ਼ੀ ਹੋਵੇ ਜਾ ਮਾਤਮ ਵਹਾਇਆ ਜਾਵਾਗਾਂਹਵਾ ਨਾਲ ਹਾਲੇ ਦੋਸਤੀ ਨਾ ਕਰਵਾਓ,ਚਿਰਾਗ ਹਾਂ ਸਵੇਰ ਤੱਕ ਜਗਾਇਆ ਜਾਵਾਂਗਾਂਮਜ਼ਾਲ ਦੋਸਤਾ ਦੀ...

ਕੀ ਹਾਲ ਐ ਤੇਰਾ

ਕੀ ਹਾਲ ਐ ਤੇਰਾ ਮੁੱਦਤ ਪਿੱਛੋ ਟੱਕਰੀ ਏ,ਮੈਂ ਵੀ ਬਦਲਿਆ ਹੋਵਾਂਗਾ ਤੇ ਤੂੰ ਵੀ ਵੱਖਰੀ ਏਦੂਰੋ−ਦੂਰੋ ਤੱਕਦਾ ਰਿਹਾ ਬੁਲਾ ਵੀ ਨਹੀ ਸਕਿਆ,ਮੈਂ ਕੰਮ ਦਿਲ...

ਕੌਣ ਕਿੰਨਾ ਤੈਨੂੰ ਚਾਹੁੰਦਾ

ਕੌਣ ਕਿੰਨਾ ਤੈਨੂੰ ਚਾਹੁੰਦਾ, ਤੈਨੂੰ ਕੱਖ ਵੀ ਪਤਾ ਨਹੀਂਕੌਣ ਰਾਤਾਂ ਨੂੰ ਨਹੀਂ ਸੌਂਦਾ, ਤੈਨੂੰ ਕੱਖ ਵੀ ਪਤਾ ਨਹੀਂਤੇਰੇ ਨਖਰੇ ਦਾ ਭਾਅ, ਹਰ-ਰੋਜ ਵਧੀ ਜਾਵੇਕੌਣ...

ਸਾਨੂੰ ਯਾਦ ਨੇ

ਜਿਹਨੀ ਸਾਡੇ ਰਾਹੀਂ ਪੁੱਟੇ ਟੋਏ ਸਾਨੂੰ ਯਾਦ ਨੇਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇਹਾੜ ਸੀ ਗ਼ਰੀਬੀ ਦਾ ਤੇ ਛਾਂਵਾਂ ਕਿਹਨਾਂ ਕੀਤੀਆਂਸਾਡੀ ਮੌਤ ਵਾਸਤੇ...