13.3 C
Los Angeles
Wednesday, December 4, 2024

ਵਿਰਸਾ

All Articles

ਕਾਇਮ ਦੀਨ

ਹਾਂ ਫੇਰ ਦੱਸ ਏਸ ਡੱਬ-ਖੜੱਬੀ ਦਾ ਕੀ ਲਏਂਗਾ? ਨਾਲ਼ੇ ਇਕ ਗੱਲ ਕਹਾਂ? ਚੋਰੀ ਦਾ ਮਾਲ ਐ, ਸੋਚ ਕੇ ਭਾਅ ਲਾਂਵੀ। ਕੱਲ ਕਲੋਤਰ ਨੂੰ ਪੁਲਸ...

ਲੋਕ ਨਾਇਕ – ਜੱਗਾ ਸੂਰਮਾ

'ਪੰਜਾਬੀ ਸਾਹਿਤ ਸੰਦਰਭ ਕੋਸ਼' ਵਿਚ ਡਾਕਟਰ ਰਤਨ ਸਿੰਘ ਜੱਗੀ ਲਿਖਦੇ ਨੇ, 'ਜੱਗਾ ਪੰਜਾਬ ਦਾ ਇਕ ਪ੍ਰਸਿੱਧ ਧਾੜਵੀ ਲੋਕ ਨਾਇਕ ਸੀ, ਜਿਸ ਦੀ ਬਹਾਦਰੀ ਦੀਆਂ...

ਜੀਊਣਾ ਮੌੜ

ਜ਼ਿਲ੍ਹਾ ਸੰਗਰੂਰ ਦੇ ਪਿੰਡ ਮੌੜ ਦਾ ਜੰਮਪਲ ਸਾਧਾਰਨ ਜੱਟ ਪਰਿਵਾਰ ਦੇ ਖੜਗ ਸਿੰਘ ਦਾ ਪੁੱਤਰ ਜੀਊਣਾ ਬੜਾ ਸਾਊ ਤੇ ਨਿਮਰ ਸੁਭਾਅ ਦਾ ਨੌਜਵਾਨ ਸੀ...

ਪੂਰਨ ਭਗਤ

ਗੱਲ ਮੱਧਕਾਲੀਨ ਸਮੇਂ ਦੀ ਹੈ। ਉਦੋਂ ਨਾਥ ਜੋਗੀਆਂ ਦਾ ਜਨ ਸਾਧਾਰਨ ਦੇ ਜੀਵਨ ’ਤੇ ਬਹੁਤ ਵੱਡਾ ਪ੍ਰਭਾਵ ਸੀ। ਪੱਛਮੀ ਪੰਜਾਬ ਦੇ ਸਿਆਲਕੋਟ ਦੇ ਇਲਾਕੇ...

ਦੁੱਲਾ ਭੱਟੀ

ਕਿਹਾ ਜਾਂਦਾ ਹੈ ਕਿ ਇਕ ਪਿੰਡ ਵਿੱਚ ਇਕ ਗ਼ਰੀਬ ਬ੍ਰਾਹਮਣ ਰਹਿੰਦਾ ਸੀ। ਉਸ ਦੇ ਦੋ ਮੁਟਿਆਰ ਧੀਆਂ ਸਨ। ਉਹ ਦੋਨੋ ਮੰਗੀਆਂ ਹੋਈਆਂ ਸਨ, ਪ੍ਰੰਤੂ...

ਰੂਪ ਬਸੰਤ

ਰੂਪ ਬਸੰਤ ਦੀ ਲੋਕ-ਗਾਥਾ ਸਦੀਆਂ ਪੁਰਾਣੀ ਹੈ। ਇਤਿਹਾਸ ਦੀਆਂ ਪੈੜਾਂ ਇਸ ਨੂੰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਉੱਚਾ ਪਿੰਡ ਸੰਘੋਲ ਨਾਲ ਜਾ ਜੋੜਦੀਆਂ ਹਨ।...

ਰਾਜਾ ਰਸਾਲੂ

ਭਾਵੇਂ ਪੰਜਾਬ ਦੇ ਇਤਿਹਾਸ ਵਿਚ ਰਾਜਾ ਰਸਾਲੂ ਦਾ ਨਾਂ ਸਥਾਈ ਤੌਰ ’ਤੇ ਕਿਧਰੇ ਨਜ਼ਰ ਨਹੀਂ ਆਉਂਦਾ ਪ੍ਰੰਤੂ ਉਹ ਪੰਜਾਬ ਦੇ ਲੋਕ ਮਾਨਸ ਦਾ ਇਕ...

ਬੋਲੀਆਂ – 7

ਕਲ੍ਹ ਦਾ ਆਇਆ ਮੇਲ ਸੁਣੀਂਦਾਸੁਰਮਾ ਸਭ ਨੇ ਪਾਇਆਗਹਿਣਾ ਗੱਟਾ ਸਭ ਦੇ ਸੋਹਂਦਾਵਿਆਹੁਲਾ ਰੰਗ ਰਮਾਇਆਮੁੰਡੇ ਦੀ ਮਾਮੀ ਨੇਗਿੱਧਾ ਖ਼ੂਬ ਰਚਾਇਆਸਾਵੀ ਸੁੱਥਣ ਵਾਲੀਏ ਮੇਲਣੇਆਈਂ ਏਂ ਬਣ...

ਬੋਲੀਆਂ – 6

ਨਰਮ ਰੰਗ 'ਤੇ ਕਾਲਾ ਸੋਂਹਦਾਗੋਰੇ ਰੰਗ 'ਤੇ ਗਹਿਣਾਤਿੰਨ ਵਲ ਕਾ ਕੇ ਤੁਰਦੀ ਬਚਨੀਏਰੂਪ ਸਦਾ ਨੀਂ ਰਹਿਣਾਏਸ ਰੂਪ ਦਾ ਮਾਣ ਨਾ ਕਰੀਏਮੰਨ ਮਿੱਤਰਾਂ ਦਾ ਕਹਿਣਾਬਾਗ...

ਬੋਲੀਆਂ – 5

ਪਰਦੇਸਾਂ ਦੇ ਵਿੱਚ ਲਾਏ ਡੇਰੇਸਿੱਖ ਕੇ ਨਿਹੁੰ ਦੀ ਰੀਤਤੂੰ ਕਿਹੜਾ ਚੰਨ ਪੁੰਨੂੰਆਮਨ ਮਿਲ ਗਏ ਦੀ ਪ੍ਰੀਤਤੇਰੇ ਪਿੱਛੇ ਮੈਂ ਬਣਿਆ ਭੌਰਾਛੱਡ ਕੇ ਲੁੱਕ ਲੁਕਾਈਸ਼ੀਸ਼ੇ ਵਿੱਚ...

ਬੋਲੀਆਂ – 4

ਰੋਟੀ ਲੈਕੇ ਚੱਲੀ ਖੇਤ ਨੂੰਰੰਨ ਖਾਕੇ ਤੁਰੇ ਮਰੋੜੇਢਿੱਡ ਵਿੱਚ ਦੇਮਾਂ ਮੁੱਕੀਆਂਗੱਲਾਂ ਤੇਰੀਆਂ ਦੇ ਉੱਠਣ ਮਰੋੜੇਜੈ ਕੁਰ ਮੋਰਨੀਏਲੜ ਬੱਦਲਾਂ ਨੇ ਜੋੜੇਤਿੱਖੇ ਪੰਜੇ ਦੀ ਪਾਮੇਂ ਰਕਾਬੀਤੁਰਦੀ...

ਬੋਲੀਆਂ – 3

ਮੇਰੀ ਗੁੱਤ ਦੇ ਵਿਚਾਲੇ ਠਾਣਾਅਰਜ਼ੀ ਪਾ ਦੇਊਂਗੀਤੀਲੀ ਲੌਂਗ ਦਾ ਮੁਕਦਮਾ ਭਾਰੀਠਾਣੇਦਾਰਾ ਸੋਚ ਕੇ ਕਰੀਂਜੱਟ ਵੜ ਕੇ ਚਰ੍ਹੀ ਵਿੱਚ ਬੜ੍ਹਕੇਡਾਂਗ ਮੇਰੀ ਖੂਨ ਮੰਗਦੀਇੱਤੂ, ਮਿੱਤੂ ਤੇ...

ਬੋਲੀਆਂ – 2

ਬਾਬਲ ਮੇਰੇ ਬਾਗ ਲਵਾਇਆਵਿਚ ਬਹਾਇਆ ਮਾਲੀਬੂਟੇ ਬੂਟੇ ਨੂੰ ਪਾਣੀ ਦੇਵੇਫ਼ਲ ਲਗਦਾ ਡਾਲੀ ਡਾਲੀਰੂਪ ਕੁਆਰੀ ਦਾਦਿਨ ਚੜਦੇ ਦੀ ਲਾਲੀਸੁਣ ਵੇ ਬਾਗ ਦਿਆ ਬਾਗ ਬਗੀਚਿਆਸੁਣ ਵੇ...

ਬੋਲੀਆਂ – 1

ਗੁਰ ਧਿਆ ਕੇ ਮੈਂ ਪਾਵਾਂ ਬੋਲੀ,ਸਭ ਨੂੰ ਫਤ੍ਹੇ ਬੁਲਾਵਾਂ।ਬੇਸ਼ਕ ਮੈਨੂੰ ਮਾੜਾ ਆਖੋ,ਮੈਂ ਮਿੱਠੇ ਬੋਲ ਸੁਣਾਵਾਂ।ਭਾਈਵਾਲੀ ਮੈਨੂੰ ਲੱਗੇ ਪਿਆਰੀ,ਰੋਜ਼ ਗਿੱਧੇ ਵਿਚ ਆਵਾਂ।ਗੁਰ ਦਿਆਂ ਸ਼ੇਰਾਂ ਦੇ,ਮੈਂ...

ਹੱਸਦੇ ਹੀ ਰਹਿਨੇ ਆਂ

ਸੁਖ ਆਮਦਉਹ ਸੱਥਾਂ ਤੋਂ ਸ਼ੁਰੂ ਹੁੰਦੇ ਨੇ, ਪਿੰਡਾਂ ਦੀ ਰੂਹ ਵਿੱਚ ਵਸਦੇਜਿੰਨਾ ਕੱਦ ਉੱਚਾ ਹੁੰਦਾ, ਓਦੂੰ ਵੀ ਉੱਚਾ ਹੱਸਦੇਗੱਲਾਂ ਹੀ ਗੀਤ ਰਕਾਨੇ, ਮਹਿਫ਼ਿਲ ਸੱਦ...