14.3 C
Los Angeles
Friday, December 6, 2024

Yearly Archives: 2021

ਢੱਠਣ ਕਿਲੇ ਕੰਧਾਰ ਦੇ

ਢੱਠਣ ਕਿਲੇ ਕੰਧਾਰ ਦੇਰਹੀ ਗਈ ਸੁਰੰਗ ਬਣੀਸੁਰੰਗੀ ਵੱਸੇ ਨਾਗਣੀਉਹਦੇ ਸਿਰ ਤੇ ਲਾਲ ਮਣੀਚੜ੍ਹਿਆ ਮੀਂਹ ਪਹਾੜ ਤੋਂਜੱਟ ਦਾ ਖੌਫ ਕਣੀਆਸ਼ਕ ਰੋਂਦੇ ਪੱਤਣੀਪੰਛੀ ਰੋਣ ਵਣੀਂਕਬਰਾਂ ਸੁਨ...

ਪੰਜਾਬੀ ਹਾਇਕੂ

ਤਰੱਕੀ ਦੀ ਚਿੱਠੀ–ਸਾਰੇ ਬਾਗ ਚੋਂ ਖੁਰ ਗਈਰਹਿੰਦੀ ਖੂੰਹਦੀ ਬਰਫ਼ ~ ਜਗਰਾਜ ਸਿੰਘ ਢੁਡੀਕੇ ਕਰੋਨਾ ਵਾਰਡਖਿੜਕੀ ਤੇ ਜੰਮੀਮਾਂ ਦੀ ਮੁਸਕਰਾਹਟ ~ ਡਾ. ਗੁਰਮੀਤ ਕੌਰ ਲੀਕ ਤੇ ਲੀਕਭਰ ਦਿੱਤੀ ਕੰਧ...

ਤਕਨਾਲੋਜੀ

ਅਸੀਂ ਚੱਲੇ ਸੀ ਮੰਗਲ ਤੇਅੱਜ ਮਸੀਤਾਂ ਰਾਜਧਾਨੀਆਂ ਤੇ ਹੀ ਚੜ ਗਏਕਦੇ ਸੋਚਿਆ... ?ਬਈ ਇਹ ਮਾਰੂ ਖਿਆਲਸਾਡੇ ਦਿਮਾਗ਼ ਕਿਵੇਂ ਚੜ੍ਹ ਗਏ?ਜਹਾਨ ਬਦਲਾਂਗੇ, ਤਰੱਕੀ ਹੋਊਪਰ ਲਗਦੈ...

ਪੰਜਾਬੀ ਭਾਸ਼ਾ ਵਿਚ ਸ਼ਬਦ-ਜੋੜਾਂ ਦੀ ਸਮੱਸਿਆ

ਪੰਜਾਬੀ ਭਾਸ਼ਾ ਵਿਚ ਸ਼ਬਦ-ਜੋੜਾਂ ਦੀ ਸਮੱਸਿਆ -ਪ੍ਰੋ. ਅੱਛਰੂ ਸਿੰਘ(ਸਾਬਕਾ ਮੁਖੀ, ਅੰਗ੍ਰੇਜ਼ੀ ਵਿਭਾਗ, ਨਹਿਰੂ ਮੈਮੋਰੀਅਲ ਸਰਕਾਰੀ ਕਾਲਜ, ਮਾਨਸਾ)ਪੰਜਾਬੀ ਭਾਸ਼ਾ ਵਿਚ ਸ਼ਬਦ-ਜੋੜਾਂ ਦੀ ਸਮੱਸਿਆ ਪੰਜਾਬੀ ਦੇ ਭਾਸ਼ਾ-ਵਿਗਿਆਨੀਆਂ,...

ਜਮਰੌਦ

ਫ਼ੋਨ ਦੀ ਘੰਟੀ ਵੱਜੀ ਤਾਂ ਪ੍ਰੋਫ਼ੈਸਰ ਬਰਾਂਡੇ ਵਿਚ ਪਏ ਫ਼ੋਨ ਨੂੰ ਸੁਣਨ ਲਈ ਅਹੁਲਿਆ। ਹੱਥ ਵਿਚ ਫੜ੍ਹਿਆ ਹੋਇਆ ਚਾਹ ਦਾ ਕੱਪ ਉਹਨੇ ਛੋਟੇ ਮੇਜ਼...

ਸੁੱਚਾ ਸੂਰਮਾ

ਕਤਲਾਂ ਦਾ ਲੈ ਕੇ ਰੁੱਕਾਛਾਉਣੀ ਤੋਂ ਚੜਿਆ ਸੁੱਚਾਸ਼ਾਂਤ ਨਾ ਹੋਵੇ ਗੁੱਸਾਲੜਿਆ ਰੁਕਿਆ ਨਾ ਓਏਘੂਕਰ ਨੂੰ ਕਹਿ ਦੇ ਭਾਗੂਸੱਦ ਲੈ ਥਾਣਾ ਓਏਘੂਕਰ ਨੂੰ ਕਹਿ ਦੇ...

ਖ਼ਾਲਿਸ

ਨਾ ਕੋਈ ਦੇਸ਼ ਨਾ ਸੂਬਾ ਨਾ ਜ਼ਿਲ੍ਹਾ ਨਾ ਪਿੰਡ ਨਾ ਘਰ ਨਾ ਕੋਈ ਇਨਸਾਨ! ਹੈ, ਤਾਂ ਕੇਵਲ ਇੱਕ ਸੋਚ... ਇੱਕ ਜ਼ਿੱਦ! ਇੱਕ ਜ਼ਿੱਦ ਐਸੀ, ਜੋ ਭੁੱਖ ਨੂੰ ਰੱਜ ਨਾਲ ਲਾਲਸਾ ਨੂੰ ਵੰਡ ਨਾਲ ਪਿਆਸ ਨੂੰ...