ਉਸਤਾਦ ਦਾਮਨ ਦੀ ਕਵਿਤਾ ਦਾ ਪੂਰਾ ਸੰਗ੍ਰਹਿ
ਉਸਤਾਦ ਦਾਮਨ - 0
ਮੈਨੂੰ ਕਈਆਂ ਨੇ ਆਖਿਆ, ਕਈ ਵਾਰੀਮੈਨੂੰ ਕਈਆਂ ਨੇ ਆਖਿਆ ਕਈ ਵਾਰੀ,ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।ਗੋਦੀ ਜਿਦ੍ਹੀ 'ਚ ਪਲਕੇ ਜਵਾਨ ਹੋਇਓਂ,ਉਹ ਮਾਂ ਛੱਡ...
ਚਮਕੌਰ ਜੰਗ ਦੀ ਵਾਰ
ਅਵਤਾਰ ਸਿੰਘ ਆਜ਼ਾਦਮਾਰੂ ਸੁਰਾਂ ਉਠਾਈਆਂ, ਵੱਜ ਪਏ ਨਗਾਰੇ ।ਸਾਮ੍ਹਣੇ ਹੋ ਕੇ ਮੌਤ ਦੇ ਯੋਧੇ ਬੁੱਕਾਰੇ ।ਖਿੱਦੋ ਵਾਂਗੂੰ ਧੜਾਂ ਤੋਂ ਸਿਰ ਤੇਗ਼ ਉਤਾਰੇ ।ਢੱਠੇ ਤੇ...
ਅਗਸਤ 1947 ਦੀ ਵਾਰ
ਤੇਰਾ ਸਿੰਘ ਚੰਨਜਦ ਚੜ੍ਹਿਆ ਮੇਰੇ ਦੇਸ਼ ਤੇ ਸੀ ਸੰਨ ਸਨਤਾਲੀ ।ਓਹਦੀ ਝੋਲੀ ਪਾ ਬਗਾਵਤਾਂ, ਲੰਘ ਗਿਆ ਛਿਆਲੀ।ਉਹਨੇ ਅੱਗ ਬਦਲੇ ਦੀ ਇਸ ਤਰ੍ਹਾਂ ਹਰ ਦਿਲ...
ਅਕਾਲੀ ਝੰਡੇ ਦੀ ਵਾਰ
ਵਿਧਾਤਾ ਸਿੰਘ ਤੀਰ (1901-1972) ਦਾ ਜਨਮ ਪਿੰਡ ਘਗਰੋਟ ਜਿਲ੍ਹਾ ਰਾਵਲਪਿੰਡੀ ਵਿਚ ਆਪਣੇ ਨਾਨਕੇ ਘਰ ਹੋਇਆ । ਉਨ੍ਹਾਂ ਦੇ ਪਿਤਾ ਜੀਦਾ ਨਾਂ ਸਰਦਾਰ ਹੀਰਾ ਸਿੰਘ...
ਹਸਨ-ਹੁਸੈਨ
ਦੋਹਿਰਾਦਾਨਿਸ਼ਮੰਦ ਕਚਹਿਰੀਏ, ਕਰਨਾ ਜ਼ਰਾ ਕਿਆਸ ।ਹਸਨ-ਹੁਸੈਨ ਅਮਾਮ ਦੇ, ਸੁਣਲੋ ਬਚਨ-ਬਿਲਾਸ ।ਮੁਕੰਦ ਛੰਦ-੧ਐਹੋ ਜੀ ਸ਼ਹੀਦੀ ਹਸਨ-ਹੁਸੈਨ ਦੀ,ਰਹੀ ਨਾ ਕਸਰ ਅਸਮਾਨ ਢੈਣ੍ਹ ਦੀ ।ਨਵੀਂ ਚੱਸ ਚਾੜ੍ਹਨੀ...
ਸੁਨਹਿਰੀ ਜਿਲਦ
''ਕਿਉਂ ਜੀ ਤੁਸੀਂ ਸੁਨਿਹਰੀ ਜਿਲਦਾਂ ਵੀ ਬੰਨ੍ਹਦੇ ਹੁੰਦੇ ਓ?''ਖ਼ੈਰ ਦੀਨ ਦਫਤਰੀ ਜੋ ਜਿਲਦਾਂ ਨੂੰ ਪੁਸ਼ਤੇ ਲਾ ਰਿਹਾ ਸੀ, ਗਾਹਕ ਦੀ ਗਲ ਸੁਣ ਕੇ ਬੋਲਿਆ-''ਆਹੋ...